ਚੰਡੀਗੜ੍ਹ, 2 ਸਤੰਬਰ 2026 : ਮੁੱਖ ਮੰਤਰੀ ਸਿਹਤ ਯੋਜਨਾ (Chief Minister's Health Scheme) ਤਹਿਤ ਸੈਪਸਿਸ ਅਤੇ ਸੈਪਟਿਕ ਸ਼ਾਕ ਦੇ ਮਰੀਜਾਂ ਦੇ ਇਲਾਜ 'ਤੇ 51. 58 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਹੈ । ਕਿੰਨੇ ਮਰੀਜਾਂ ਤੇ ਕੀਤਾ ਗਿਆ ਹੈ ਇਹ ਖਰਚ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਸਿਹਤ ਯੋਜਨਾ ਤਹਿਤ...









