ਚੰਡੀਗੜ੍ਹ, 27 ਅਗਸਤ 2026 : ਪੰਜਾਬ ਦੇ ਲੋਕਲ ਬਾਡੀ ਮੰਤਰੀ (Local Body Minister)ਹਰਜੋਤ ਬੈਂਸ ਨੇ ਆਖਿਆ ਹੈ ਕਿ ਪੰਜਾਬ ਵਿਚ ਵੱਡੇ ਪੱਧਰ 'ਤੇ ਇਕ ਵਿਸ਼ੇਸ਼ ਸਫਾਈ ਮੁਹਿੰਮ (Cleanup campaign) ਸ਼ੁਰੂ ਕੀਤੀ ਜਾਵੇਗੀ । ਕਦੋਂ ਕੀਤੀ ਜਾਵੇਗੀ ਸਫਾਈ ਮੁਹਿੰਮ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਪੰਜਾਬ...









