ਬੀ. ਕੇ. ਯੂ. (ਉਗਰਾਹਾਂ) ਕੀਤਾ ਬਠਿੰਡਾ ਡੀ. ਸੀ. ਦਫ਼ਤਰ ਦਾ ਘੇਰਾਓ

ਬੀ. ਕੇ. ਯੂ. (ਉਗਰਾਹਾਂ) ਕੀਤਾ ਬਠਿੰਡਾ ਡੀ. ਸੀ. ਦਫ਼ਤਰ ਦਾ ਘੇਰਾਓ

ਬਠਿੰਡਾ, 6 ਫਰਵਰੀ 2026 : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) (Bharti Kisan Union (Ugrahan)) ਵਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੇ ਚਲਦਿਆਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਦਾ ਘੇਰਾਓ (Siege) ਕੀਤਾ ਗਿਆ । ਕੀ ਆਖਿਆ ਕਿਸਾਨ ਆਗੂਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਕੀਤੇ ਜਾ ਰਹੇ ਸੂਬਾ ਪੱਧਰੀ ਘੇਰਾਓ...

ਕੋਲਾ ਖਾਨ ਵਿਚ ਧਮਾਕੇ ਕਾਰਨ 18 ਦੀ ਮੌਤ ਕਈ ਜ਼ਖ਼ਮੀ

ਕੋਲਾ ਖਾਨ ਵਿਚ ਧਮਾਕੇ ਕਾਰਨ 18 ਦੀ ਮੌਤ ਕਈ ਜ਼ਖ਼ਮੀ

ਮੇਘਾਲਿਆ, 6 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮੇਘਾਲਿਆ (Meghalaya) ਦੇ ਪੂਰਬੀ ਜੈਂਤੀਆ ਜਿ਼ਲੇ ਵਿਚ ਬੀਤੇ ਦਿਨ ਇਕ ਗੈਰ ਕਾਨੂੰਨੀ ਕੋਲਾ ਖਾਨ (Illegal coal mining) ਵਿਚ ਧਮਾਕਾ ਹੋਣ ਕਾਰਨ 18 ਦੀ ਮੌਤ ਤੇ ਕਈ ਜ਼ਖ਼ਮੀ ਹੋ ਗਏ ਹਨ । ਦੱਸਣਯੋਗ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਧਮਾਕਾ (Explosion) ਡਾਇਨਾਮਾਈਟ ਧਮਾਕੇ...

ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਗ੍ਰਿਫ਼ਤਾਰ

ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਗ੍ਰਿਫ਼ਤਾਰ

ਜੰਮੂ ਕਸ਼ਮੀਰ, 6 ਫਰਵਰੀ 2026 : ਜੰਮੂ ਕਸ਼ਮੀਰ (Jammu and Kashmir) ਦੇ ਸ੍ਰੀਨਗਰ ਦੇ ਖਾਨਯਾਰ ਖੇਤਰ ਵਿਖੇ ਨਸ਼ੀਲੇ ਪਦਾਰਥਾਂ (Drugs) ਦੀ ਤਸਕਰੀ ਵਿਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ । ਕੌਣ ਹਨ ਤਿੰਨੇ ਜਣੇ ਮਿਲੀ ਜਾਣਕਾਰੀ ਅਨੁਸਾਰ ਸ੍ਰੀਨਗਰ ਦੇ ਖਾਨਯਾਰ ਖੇਤਰ ਵਿਖੇ ਜੋ ਪੁਲਸ...

ਪੀ. ਐਸ. ਈ. ਬੀ. ਸਕੱਤਰ ਨੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕੀਤੇ ਨੋਟਿਸ ਜਾਰੀ

ਪੀ. ਐਸ. ਈ. ਬੀ. ਸਕੱਤਰ ਨੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕੀਤੇ ਨੋਟਿਸ ਜਾਰੀ

ਮੋਹਾਲੀ, 6 ਫਰਵਰੀ 2026 : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਦੇ ਸਕੱਤਰ ਵਲੋਂ ਨਿਜੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਨੋਟਿਸ (Notice to Principals)  ਜਾਰੀ ਕਰਕੇ ਬੋਰਡ ਦੇ ਨਤੀਜੇ ਰੋਕਣ ਬਾਰੇ ਆਖਿਆ ਗਿਆ ਹੈ । ਕੀ ਕਾਰਨ ਹੈ ਨੋਟਿਸ ਜਾਰੀ ਕਰਕੇ ਅਜਿਹਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਜੋ ਪੀ....

ਉਤਰਾਖੰਡ ਵਿਚ ਆਇਆ 3. 4 ਤੀਬਰਤਾ ਦਾ ਭੂਚਾਲ

ਉਤਰਾਖੰਡ ਵਿਚ ਆਇਆ 3. 4 ਤੀਬਰਤਾ ਦਾ ਭੂਚਾਲ

ਉਤਰਾਖੰਡ, 6 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਬਾਗੇਸ਼ਵਰ ਜਿ਼ਲੇ ਵਿਚ ਅੱਜ ਸਵੇਰ ਵੇਲੇ ਜ਼ਬਰਦਸਤ ਭੂਚਾਲ ਦੇ ਝਟਕੇ (Earthquake tremors) ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਭੂਚਾਲ ਦੀ ਡੂੰਘਾਈ ਕਿੰਨੀ ਦਰਜ ਕੀਤੀ ਗਈ ਜਿਵੇਂ ਹੀ ਉਤਰਾਖੰਡ ਵਿਖੇ ਭੂਚਾਲ (Earthquake) ਦੇ ਝਟਕੇ ਮਹਿਸੂਸ...

ਅਦਾਲਤੀ ਹੁਕਮਾਂ ਤੇ ਢਾਹ ਦਿੱਤਾ ਜਾਵੇਗਾ ਆਸਾਰਾਮ ਦਾ ਆਸ਼ਰਮ

ਅਦਾਲਤੀ ਹੁਕਮਾਂ ਤੇ ਢਾਹ ਦਿੱਤਾ ਜਾਵੇਗਾ ਆਸਾਰਾਮ ਦਾ ਆਸ਼ਰਮ

ਅਹਿਮਦਾਬਾਦ, 6 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ (Ahmedabad) ਵਿਖੇ ਬਣੇ ਆਸਾਰਾਮ ਦੇ ਆਸ਼ਰਮ ਨੂੰ ਛੇਤੀ ਹੀ ਢਾਹ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਾਰਨ ਹੈ ਅਜਿਹਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਜੋ ਅਹਿਮਦਾਬਾਦ ਵਿਖੇ ਆਸਾਰਾਮ ਦਾ ਆਸ਼ਰਮ (Ashram) ਢਾਹ ਦੇਣ ਦਾ ਫ਼ੈਸਲਾ ਆਇਆ...

ਆਮ ਆਦਮੀ ਪਾਰਟੀ ਦੇ ਨੇਤਾ ਨੂੰ ਉਤਾਰਿਆ ਗੋਲੀਆਂ ਮਾਰ ਕੇ ਮੌਤ ਦੇ ਘਾਟ

ਆਮ ਆਦਮੀ ਪਾਰਟੀ ਦੇ ਨੇਤਾ ਨੂੰ ਉਤਾਰਿਆ ਗੋਲੀਆਂ ਮਾਰ ਕੇ ਮੌਤ ਦੇ ਘਾਟ

ਜਲੰਧਰ, 6 ਫਰਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਆਪ ਆਗੂ ਜਲੰਧਰ ਦੇ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਜੋ ਆਮ ਆਦਮੀ ਪਾਰਟੀ ਦੇ ਨੇਤਾ ਦਾ ਗੋਲੀਆਂ ਮਾਰ...

ਅਕਾਲੀ ਦਲ ਨੇ ਠੋਕਿਆ ਡੀ. ਜੀ. ਪੀ. ਦਫ਼ਤਰ ਬਾਹਰ ਧਰਨਾ

ਅਕਾਲੀ ਦਲ ਨੇ ਠੋਕਿਆ ਡੀ. ਜੀ. ਪੀ. ਦਫ਼ਤਰ ਬਾਹਰ ਧਰਨਾ

ਚੰਡੀਗੜ੍ਹ, 5 ਫਰਵਰੀ 2026 : ਅਕਾਲੀਆਂ ਆਗੂ ਪ੍ਰਤੀ ਵਧੀਕੀਆਂ ਦੇ ਚਲਦਿਆਂ ਰੋਸ ਵਜੋਂ ਅੱਜ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਡੀ. ਜੀ. ਪੀ. ਦਫ਼ਤਰ (D. G. P. Office) ਦੇ ਬਾਹਰ ਧਰਨਾ (Protest) ਦਿੱਤਾ ਗਿਆ । ਕੀ ਕਾਰਨ ਸੀ ਅਕਾਲੀ ਦਲ ਵਲੋ਼ ਧਰਨਾ ਦੇਣ ਦਾ ਸ਼ੋ੍ਮਣੀ ਅਕਾਲੀ ਆਗੂਆਂ ਨੇ ਧਰਨੇ...

ਮਾਮਲਾ 40 ਹਜ਼ਾਰ ਕਰੋੜ ਰੁਪਏ ਦੀ ਧੋਖਾਦੇਹੀ ਦਾ

ਮਾਮਲਾ 40 ਹਜ਼ਾਰ ਕਰੋੜ ਰੁਪਏ ਦੀ ਧੋਖਾਦੇਹੀ ਦਾ

ਨਵੀਂ ਦਿੱਲੀ, 5 ਫਰਵਰੀ 2026 : ਸੁਪਰੀਮ ਕੋਰਟ (Supreme Court) ਨੇ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਅਨਿਲ ਧੀਰੂਭਾਈ ਅੰਬਾਨੀ ਸਮੂਹ (ਏ. ਡੀ. ਏ. ਜੀ.), ਅਨਿਲ ਅੰਬਾਨੀ (Anil Ambani) ਅਤੇ ਸਮੂਹ ਦੀਆਂ ਕੰਪਨੀਆਂ ਨਾਲ ਜੁੜੀ ਕਥਿਤ 40,000 ਕਰੋੜ ਰੁਪਏ ਦੀ ਬੈਂਕਿੰਗ ਅਤੇ ਕਾਰਪੋਰੇਟ ਧੋਖਾਦੇਹੀ ਮਾਮਲੇ `ਚ...

ਸਾਈਬਰ ਅਪਰਾਧ `ਤੇ ਕਸੇ ਗਏ ਸਿ਼ਕੰਜੇ ਤਹਿਤ 55 ਸਾਈਬਰ ਠੱਗ ਗ੍ਰਿਫ਼ਤਾਰ

ਸਾਈਬਰ ਅਪਰਾਧ `ਤੇ ਕਸੇ ਗਏ ਸਿ਼ਕੰਜੇ ਤਹਿਤ 55 ਸਾਈਬਰ ਠੱਗ ਗ੍ਰਿਫ਼ਤਾਰ

ਨਵੀਂ ਦਿੱਲੀ, 5 ਫਰਵਰੀ 2026 : ਇੱਥੋਂ ਦੀ ਪੱਛਮੀ (ਵੈਸਟ) ਜਿ਼ਲਾ ਪੁਲਸ ਨੇ ਸਾਈਬਰ ਫਰਾਡ (Cyber ​​fraud) `ਤੇ ਸਿ਼ਕੰਜਾ ਕੱਸਦੇ ਹੋਏ 8 ਸੂਬਿਆਂ ਵਿਚ ਛਾਪੇਮਾਰੀ ਕਰ ਕੇ 55 ਸਾਈਬਰ ਠੱਗਾਂ (Cyber ​​thugs) ਨੂੰ ਗ੍ਰਿਫ਼ਤਾਰ ਕੀਤਾ ਹੈ । ਇਕ ਮਹੀਨੇ `ਚ 4.84 ਕਰੋੜ ਦੀ ਧੋਖਾਦੇਹੀ ਦਾ ਖੁਲਾਸਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ 20...