Patiala Help Club Logo
ਮੁੱਖ ਸਕੱਤਰ ਨੂੰ ਹਾਈਕੋਰਟ ਨੇ ਨਵਾਂ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ

ਮੁੱਖ ਸਕੱਤਰ ਨੂੰ ਹਾਈਕੋਰਟ ਨੇ ਨਵਾਂ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ, 30 ਅਕਤੂਬਰ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਮੁੱਖ ਸਕੱਤਰ ਪੰਜਾਬ ਕੇ. ਏ. ਪੀ. ਸਿਨਹਾ ਨੂੰ ਅਗਲੀ ਸੁਣਵਾਈ ਤੱਕ ਨਵਾਂ ਹਲਫਨਾਮਾ (New Affidavit) ਦਾਇਰ ਕਰਨ ਦੇ ਹੁਕਮ ਦਿੱਤੇ ਹਨ । ਕਦੋਂ ਹੋਵੇਗੀ ਅਗਲੀ ਸੁਣਵਾਈ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਇਆ...

`ਆਪ` ਸਰਕਾਰ ਦੇ ਦ੍ਰਿੜ੍ਹ ਇਰਾਦੇ ਨਾਲ ਪੰਜਾਬ `ਚ ਨਸ਼ਾ ਘਟਿਆ : ਹਰਪਾਲ ਚੀਮਾ

`ਆਪ` ਸਰਕਾਰ ਦੇ ਦ੍ਰਿੜ੍ਹ ਇਰਾਦੇ ਨਾਲ ਪੰਜਾਬ `ਚ ਨਸ਼ਾ ਘਟਿਆ : ਹਰਪਾਲ ਚੀਮਾ

ਜਲੰਧਰ, 30 ਅਕਤੂਬਰ 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਅਕਾਲੀ ਦਲ ਅਤੇ ਭਾਜਪਾ ਹੀ ਪੰਜਾਬ `ਚ ਨਸ਼ਾ ਫੈਲਾਉਣ ਲਈ ਜਿ਼ੰਮੇਵਾਰ ਹਨ । 'ਆਪ' ਸਰਕਾਰ ਨੇ ਸੱਤ ਵਿਚ ਆਉਂਦਿਆਂ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਕੀਤਾ ਗਠਨ ਪੱਤਰਕਾਰ ਸੰਮੇਲਨ `ਚ ਉਨ੍ਹਾਂ ਕਿਹਾ ਕਿ 2007...

ਨਹਿਰੀ ਪਾਣੀ ਦੀ ਵਰਤੋਂ 22 ਤੋਂ ਵਧਾ ਕੇ 88 ਫੀਸਦੀ ਕੀਤੀ : ਬਲਤੇਜ ਪੰਨੂ

ਨਹਿਰੀ ਪਾਣੀ ਦੀ ਵਰਤੋਂ 22 ਤੋਂ ਵਧਾ ਕੇ 88 ਫੀਸਦੀ ਕੀਤੀ : ਬਲਤੇਜ ਪੰਨੂ

ਚੰਡੀਗੜ੍ਹ, 30 ਅਕਤੂਬਰ 2026 : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਸਿੰਘ ਪਨੂੰ ਨੇ ਆਖਿਆ ਹੈ ਕਿ ਪੰਜਾਬ ਸਰਕਾਰ (Government of Punjab) ਨੇ ਨਹਿਰੀ ਪਾਣੀ ਦੀ ਵਰਤੋਂ 22 ਤੋਂ ਵਧਾ ਕੇ 88 ਫੀਸਦੀ ਕੀਤੀ ਹੈ । ਕੀ ਦੋਸ਼ ਲਗਾਇਆ ਬਲਤੇਜ ਪਨੂੰ ਨੇ `ਆਪ` ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ...

ਪੁਲਸ ਪ੍ਰਸ਼ਾਸਨ ਨੇ ਬਦਲੇ ਜਿਲਾ ਮਾਨਸਾ ਦੇੇ ਤਿੰਨ ਡੀ. ਐਸ. ਪੀਜ.

ਪੁਲਸ ਪ੍ਰਸ਼ਾਸਨ ਨੇ ਬਦਲੇ ਜਿਲਾ ਮਾਨਸਾ ਦੇੇ ਤਿੰਨ ਡੀ. ਐਸ. ਪੀਜ.

ਮਾਨਸਾ, 30 ਅਕਤੂਬਰ 2026 : ਪੰਜਾਬ ਦੇੇ ਜਿਲਾ ਮਾਨਸਾ ਵਿਖੇ ਪੁਲਸ ਪ੍ਰਸ਼ਾਸਨ (Police Administration) ਵਲੋਂ ਤਿੰਨ ਡਿਪਟੀ ਸੁਪਰਡੈਂਟ ਆਫ ਪੁਲਸ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਕੌਣ ਹਨ ਤਿੰਨੋਂ ਡੀ. ਐਸ. ਪੀ. ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿਲਾ ਮਾਨਸਾ ਵਿਖੇ ਨਸ਼ਾ...

ਮਾਨ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਲਈ ਵਚਨਬੱਧ : ਸੌਂਦ

ਮਾਨ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਲਈ ਵਚਨਬੱਧ : ਸੌਂਦ

ਚੰਡੀਗੜ੍ਹ, 29 ਅਕਤੂਬਰ 2026 : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet Singh Saund) ਨੇ ਆਖਿਆ ਹੈ ਕਿ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਹੱਲ ਕਰਨ ਲਈ ਵਚਨਬੱਧ ਹੈ । ਹੋਰ ਕੀ ਕੀ ਆਖਿਆ ਕੈਬਨਿਟ ਮੰਤਰੀ ਨੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ (Minister of Rural...

ਸੁਨਾਮ ਵਿਖੇ ਲੜੀਆਂ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਹੋਈ ਨੌਜਵਾਨ ਦੀ ਮੌਤ

ਸੁਨਾਮ ਵਿਖੇ ਲੜੀਆਂ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਹੋਈ ਨੌਜਵਾਨ ਦੀ ਮੌਤ

ਸੁਨਾਮ, 29 ਅਕਤੂਬਰ 2026 : ਜਿਲਾ ਸੰਗਰੂਰ ਅਧੀਨ ਆਉਂਦੇ ਸ਼ਹਿਰ ਸੁਨਾਮ (Sunam) ਵਿਖੇ ਇਕ ਦੁਕਾਨ 'ਤੇ ਦੀਵਾਲੀ ਦੇ ਤਿਓਹਾਰ ਦੀਆਂ ਲੜੀਆਂ ਲਗਾਉਂਦੇ ਵੇਲੇ ਕਰੰਟ ਲੱਗਣ (electric shock) ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ । ਕੌਣ ਹੈ ਇਹ ਨੌੌਜਵਾਨ ਮਿਲੀ ਜਾਣਕਾਰੀ ਅਨੁਸਾਰ ਸੁਨਾਮ ਦੇ ਸਿਨੇਮਾ ਰੋਡ ਵਿਖੇ ਜੋ ਇਕ ਦੁਕਾਨ ਤੇ ਦੀਵਾਲੀ...

ਟਰਾਂਸਪੋਰਟ ਵਿਭਾਗ ਵਿੱਚ ਤਰਸ ਦੇ ਆਧਾਰ ’ਤੇ 9 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਟਰਾਂਸਪੋਰਟ ਵਿਭਾਗ ਵਿੱਚ ਤਰਸ ਦੇ ਆਧਾਰ ’ਤੇ 9 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਚੰਡੀਗੜ੍ਹ, 29 ਅਕਤੂਬਰ 2026 : ਟ੍ਰਾਂਸਪੋਰਟ ਮੰਤਰੀ (Transport Minister) ਹਰਪਾਲ ਚੀਮਾ ਵਲੋਂ ਟ੍ਰਾਂਸਸਪੋਰਟ ਵਿਭਾਗ ਵਿਚ ਤਰਸ ਦੇ ਆਧਾਰ ਤੇ 9 ਉਮੀਦਵਾਰਾਂ ਨੂੰ ਨਿਯੁਕਤੀ ਪੱਤਰਾਂ (Appointment Letters) ਦੀ ਵੰਡ ਕੀਤੀ ਗਈ ਹੈ । ਤਰਸ ਦੇ ਆਧਾਰ ਤੇ ਨੌਕਰੀਆਂ ਦੇੇਣਾ ਕਰਮਚਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ : ਚੀਮਾ...

ਅਦਾਲਤ ਨੇ ਘਰ ਵਾਲੀ ਨੂੰ ਸਾੜਨ ਦੀ ਕੋਸਿ਼ਸ਼ ਕਰਨ ‘ਤੇ ਸੁਣਾਈ ਉਮਰ ਕੈਦ ਦੀ ਸਜ਼ਾ

ਅਦਾਲਤ ਨੇ ਘਰ ਵਾਲੀ ਨੂੰ ਸਾੜਨ ਦੀ ਕੋਸਿ਼ਸ਼ ਕਰਨ ‘ਤੇ ਸੁਣਾਈ ਉਮਰ ਕੈਦ ਦੀ ਸਜ਼ਾ

ਗੁਰਦਾਸਪੁਰ, 29 ਅਕਤੂਬਰ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਵਿਖੇ ਅਦਾਲਤ ਵਲੋਂ ਘਰ ਵਾਲੀ ਨੂੰ ਸਾੜਨ ਦੀ ਕੋਸਿ਼ਸ਼ ਦੇ ਦੋੋਸ਼ ਹੇਠ ਉਮਰ ਕੈਦ (Life imprisonment) ਦੀ ਸਜ਼ਾ ਤੇ ਜੁਰਮਾਨਾ ਕੀਤਾ ਗਿਆ ਹੈ । ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਪਨਿਆੜ ਵਿਖੇ ਵਿਆਹੀ ਜਿਸ ਮਹਿਲਾ ਨੂੰ ਉਸਦੇ ਪਤੀ ਵਲੋਂ...

ਗੈਂਗਸਟਰਾਂ ’ਤੇ ਵਾਰ ਦੇ 281ਵੇਂ ਦਿਨ ਹੋਈ 587 ਥਾਈਂ ਛਾਪੇਮਾਰੀ

ਗੈਂਗਸਟਰਾਂ ’ਤੇ ਵਾਰ ਦੇ 281ਵੇਂ ਦਿਨ ਹੋਈ 587 ਥਾਈਂ ਛਾਪੇਮਾਰੀ

ਚੰਡੀਗੜ੍ਹ, 29 ਅਕਤੂਬਰ 2026 : ਪੰਜਾਬ ਵਿਚ ਗੈਂਗਸਟਰਾਂ (Gangsters) ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬੀਤੇ ਦਿਨੀਂ ਪੰਜਾਬ ਪੁਲਸ ਵਲੋਂ 587 ਥਾਵਾਂ 'ਤੇ ਛਾਪੇਮਾਰੀ (Raid) ਕੀਤੀ ਗਈ । ਕਿੰਨੇ ਹਥਿਆਰਾਂ ਸਮੇਤ ਕਿੰਨੇ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਮੁਹਿੰਮ ਦੇ 281ਵੇਂ ਦਿਨ...

ਹੁਸਿ਼ਆਰਪੁਰ ਵਿਖੇ ਪਿਓ ਨੇ ਹੀ ਕਰ ਦਿੱਤਾ ਧੀ ਦਾ ਕਤਲ

ਹੁਸਿ਼ਆਰਪੁਰ ਵਿਖੇ ਪਿਓ ਨੇ ਹੀ ਕਰ ਦਿੱਤਾ ਧੀ ਦਾ ਕਤਲ

ਹੁਸਿ਼ਆਰਪੁਰ, 29 ਅਕਤੂਬਰ 2026 : ਪੰਜਾਬ ਦੇ ਜਿਲਾ ਹੁਸਿ਼ਆਰਪੁਰ (Hoshiarpur) ਦੇ ਪਿੰਡ ਧੂਤਕਲਾਂ ਵਿਖੇ ਇਕ ਪਿਤਾ ਵਲੋਂ ਆਪਣੀ ਹੀ ਧੀ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਲੜਕੀ ਮਿਲੀ ਜਾਣਕਾਰੀ ਅਨੁਸਾਰ ਜਿ਼ਲ੍ਹਾ ਹੁਸਿ਼ਆਰਪੁਰ ਦੇ ਜਿਸ ਪਿੰਡ ਧੂਤ ਕਲਾਂ (Village Dhut Kalan) ਵਿਖੇ...