ਅੰਮ੍ਰਿਤਸਰ, 16 ਨਵੰਬਰ 2025 : ਭਾਰਤੀ ਜਨਤਾ ਪਾਰਟੀ ਦੇ ਹੀ ਹਿੱਸਾ ਆਰ. ਐਸ. ਐਸ. (R. S. S.) ਦੇ ਨੇਤਾ ਬਲਦੇਵ ਰਾਜ ਅਰੋੜਾ ਦੇ ਸਪੁੱਤਰ ਨਵੀਨ ਅਰੋੜਾ (Naveen Arora) ਦੀ ਬੀਤੀ ਰਾਤ ਸ਼ਹਿਰ ਦੇ ਮੋੋਚੀ ਬਾਜ਼ਾਰ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ । ਗੋਲੀ ਸਿੱਧਾ ਵੱਜੀ ਨਵੀਨ ਦੇ ਸਿਰ ਵਿਚ ਜਿਨ੍ਹਾਂ ਵੀ ਵਿਅਕਤੀਆਂ ਨੇ...








