ਪਟਿਆਲਾ, 29 ਨਵੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਬਣੇ ਬੱਸ ਅੱਡੇ (Bus stops) ਵਿਖੇ ਅੱਜ ਪੀ. ਆਰ. ਟੀ. ਸੀ. ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਕੱਲ੍ਹ ਹੋਏ ਤਣਾਅਪੂਰਨ ਪ੍ਰਦਰਸ਼ਨ ਤੋਂ ਬਾਅਦ ਕਈ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੁੜ ਧਰਨਾ ਪ੍ਰਦਰਸ਼ਨ (Protest demonstration) ਕੀਤਾ । ਧਰਨਾਕਾਰੀਆਂ...









