2027 ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਕਰ ਰਹੀ ਹੈ ਰੋਡਮੈਪ ਤਿਆਰ

2027 ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਕਰ ਰਹੀ ਹੈ ਰੋਡਮੈਪ ਤਿਆਰ

ਚੰਡੀਗੜ੍ਹ, 26 ਨਵੰਬਰ 2025 : ਆਮ ਆਦਮੀ ਪਾਰਟੀ (Aam Aadmi Party) ਪੰਜਾਬ ਸੂਬੇ ਵਿਚ ਆਪਣੇ ਸੰਪਰਦਾਇਕ ਪ੍ਰਭਾਵ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਕੇ ਸੱਤਾ ਵਿਚ ਵਾਪਸੀ ਲਈ ਇਕ ਰੋਡਮੈਪ (Roadmap) ਤਿਆਰ ਕਰ ਰਹੀ ਹੈ । ਜਿਸ ਲਈ ਬਕਾਇਦਾ ਸਰਕਾਰ ਨੇ ਪੰਜਾਬ ਦੇ...

ਝੂਠੀ ਜ਼ਮਾਨਤ ਦਾਇਰ ਕਰਨ ਤੇ ਕੇਸ ਦਰਜ

ਝੂਠੀ ਜ਼ਮਾਨਤ ਦਾਇਰ ਕਰਨ ਤੇ ਕੇਸ ਦਰਜ

ਨਾਭਾ, 26 ਨਵੰਬਰ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਇਕ ਵਿਅਕਤੀ ਸਮੇਤ ਅਣਪਛਾਤੇ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 419, 420 ਆਈ. ਪੀ. ਸੀ. ਤਹਿਤ ਝੂਠੀ ਜ਼ਮਾਨਤ ਦਾਇਰ (False bail filed) ਕਰਨ ਤੇ ਕੇਸ ਦਰਜ ਕੀਤਾ ਹੈ । ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ...

ਮੁੱਖ ਮੰਤਰੀ ਮਾਨ ਕਰਨਗੇ ਗੁਰਦਾਸਪੁਰ ਵਿਖੇ ਖੰਡ ਮਿੱਲ ਪ੍ਰੋਜੈਕਟ ਦਾ ਉਦਘਾਟਨ

ਮੁੱਖ ਮੰਤਰੀ ਮਾਨ ਕਰਨਗੇ ਗੁਰਦਾਸਪੁਰ ਵਿਖੇ ਖੰਡ ਮਿੱਲ ਪ੍ਰੋਜੈਕਟ ਦਾ ਉਦਘਾਟਨ

ਚੰਡੀਗੜ੍ਹ, 26 ਨਵੰਬਰ 2025 : ਪੰਜਾਬ ਦੇ ਜਿ਼ਲਾ ਗੁਰਦਾਸਪੁਰ (Gurdaspur) ਦਾ ਦੌਰਾ ਕਰਨ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੀਨਾਨਗਰ ਵਿੱਚ ਨਵੇਂ ਖੰਡ ਮਿੱਲ ਪ੍ਰੋਜੈਕਟ (New sugar mill project) ਦਾ ਉਦਘਾਟਨ ਕੀਤਾ ਜਾਵੇਗਾ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ 2...

ਪੰਜਾਬ ਯੂਨੀਵਰਸਿਟੀ ਵਿਚ ਸੈਨੇਟ ਚੋਣਾਂ ਨੂੰ ਲੈ ਕੇ ਯੂਨੀਵਰਸਿਟੀ ਬੰਦ

ਪੰਜਾਬ ਯੂਨੀਵਰਸਿਟੀ ਵਿਚ ਸੈਨੇਟ ਚੋਣਾਂ ਨੂੰ ਲੈ ਕੇ ਯੂਨੀਵਰਸਿਟੀ ਬੰਦ

ਚੰਡੀਗੜ੍ਹ, 26 ਨਵੰਬਰ 2025 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Punjab University Chandigarh) ਵਿਚ ਸੈਨੇਟ ਚੋਣਾਂ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਵਿਚ ਜਿਥੇ ਹੰਗਾਮਾ ਚਲਦਾ ਰਿਹਾ, ਉਥੇ ਯੂਨੀਵਰਸਿਟੀ ਬੰਦ ਰਹੀ । ਜਿਸਦੇ ਚਲਦਿਆਂ 26 ਨਵੰਬਰ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਮੁਲਤਵੀ ਕੀਤੀਆਂ ਗਈਆਂ । ਜੋ...

ਬੱਚੀ ਦੇ ਕਤਲ ਮਾਮਲੇ ਦੇ ਮੁਲਜਮ ਨੂੰ ਅਦਾਲਤ ਨੇ ਭੇਜਿਆ 9 ਦਿਨ ਦੇ ਰਿਮਾਂਡ ਤੇ

ਬੱਚੀ ਦੇ ਕਤਲ ਮਾਮਲੇ ਦੇ ਮੁਲਜਮ ਨੂੰ ਅਦਾਲਤ ਨੇ ਭੇਜਿਆ 9 ਦਿਨ ਦੇ ਰਿਮਾਂਡ ਤੇ

ਜਲੰਧਰ, 25 ਨਵੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੀ ਵਸਨੀਕ 13 ਸਾਲਾ ਮਾਸੂਮ ਬੱਚੀ ਨਾਲ ਰੇਪ ਤੇ ਕਤਲ (Rape and murder) ਕੀਤੇ ਜਾਣ ਦੇ ਮਾਮਲੇ ਵਿਚ ਸ਼ਾਮਲ ਵਿਅਕਤੀ ਨੂੰ ਮਾਨਯੋਗ ਅਦਾਲਤ ਨੇ 9 ਦਿਨਾਂ ਦੇ ਪੁਲਸ ਰਿਮਾਂਡ (Police remand) ਤੇ ਭੇਜ ਦਿੱਤਾ ਹੈ । ਮੁਲਜ਼ਮ ਹਰਮਿੰਦਰ ਸਿੰਘ ਨੂੰ ਅੱਜ ਅਦਾਲਤ ਵਿੱਚ...

ਆਲ ਇੰਡੀਆ ਆਈ. ਪੀ. ਐਸ. ਸੀ. ਘੋੜਸਵਾਰੀ ਚੈਂਪੀਅਨਸਿ਼ਪ ਆਯੋਜਿਤ

ਆਲ ਇੰਡੀਆ ਆਈ. ਪੀ. ਐਸ. ਸੀ. ਘੋੜਸਵਾਰੀ ਚੈਂਪੀਅਨਸਿ਼ਪ ਆਯੋਜਿਤ

ਨਾਭਾ, 25 ਨਵੰਬਰ 2025 : ਪੰਜਾਬ ਪਬਲਿਕ ਸਕੂਲ ਨਾਭਾ (Punjab Public School Nabha) ਵਿਖੇ ਬਹੁਤ ਉਤਸ਼ਾਹ ਨਾਲ ਆਲ ਇੰਡੀਆ ਆਈ. ਪੀ. ਐਸ. ਸੀ. ਘੋੜਸਵਾਰੀ ਚੈਂਪੀਅਨਸਿ਼ਪ (Equestrian Championship) ਸ਼ੁਰੂ ਹੋਈ । ਡਾ. ਡੀ. ਸੀ. ਸ਼ਰਮਾ ਹੈੱਡਮਾਸਟਰ ਪੰਜਾਬ ਪਬਲਿਕ ਸਕੂਲ ਨੇ ਪਹਿਲੇ ਦਿਨ ਦੀ ਕਾਰਵਾਈ ਦੀ ਪ੍ਰਧਾਨਗੀ ਕੀਤੀ ।...

ਵੱਖ-ਵੱਖ ਕੰਪਨੀਆਂ ਦੇ ਪਲੇਸਮੈਂਟ ਕੈਂਪ 27 ਨੂੰ

ਵੱਖ-ਵੱਖ ਕੰਪਨੀਆਂ ਦੇ ਪਲੇਸਮੈਂਟ ਕੈਂਪ 27 ਨੂੰ

ਸੰਗਰੂਰ, 25 ਨਵੰਬਰ 2025 : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (District Employment and Business Bureau,) (ਸੰਗਰੂਰ) ਵੱਲੋਂ ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਅਤੇ ਭਾਰਤ ਫਾਈਨਾਂਸ਼ੀਅਲ ਇੰਕਲੂਸ਼ਨ ਲਿਮਿਟਡ ਕੰਪਨੀਆਂ ਨਾਲ ਤਾਲਮੇਲ ਕਰਕੇ 27 ਨਵੰਬਰ (November 27) ਦਿਨ ਵੀਰਵਾਰ ਨੂੰ ਨੌਕਰੀ ਦੇ ਚਾਹਵਾਨ...

ਡੀ. ਆਈ. ਜੀ. ਦੇ ਸੁਰੱਖਿਆ ਮੁਲਾਜਮ ਅਤੇ ਸਾਥੀਆਂ ਤੇ ਹੋਇਆ ਹਮਲਾ

ਡੀ. ਆਈ. ਜੀ. ਦੇ ਸੁਰੱਖਿਆ ਮੁਲਾਜਮ ਅਤੇ ਸਾਥੀਆਂ ਤੇ ਹੋਇਆ ਹਮਲਾ

ਲੁਧਿਆਣਾ, 25 ਨਵੰਬਰ 2025 : ਡੀ. ਆਈ. ਜੀ. ਲੁਧਿਆਣਾ (D. I. G. Ludhiana) ਦੇ ਸੁਰੱਖਿਆ ਕਰਮਚਾਰੀ ਅਤੇ ਉਸਦੇ ਸਾਥੀਆਂ ਤੇ ਕੁੱਝ ਵਿਅਕਤੀਆਂ ਨੇ ਹਮਲਾ (Attack) ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ । ਕੀ ਹੈ ਸਮੁੱਚਾ ਮਾਮਲਾ ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਆਈ. ਜੀ. ਦੇ ਜਿਸ ਸੁਰੱਖਿਆ ਮੁਲਾਜਮ ਗਗਨਦੀਪ ਸਿੰਘ...

ਜਲੰਧਰ ਸੀ. ਪੀ. ਨੇ ਕੀਤੇ ਅੱਠ ਅਧਿਕਾਰੀਆਂ ਦੇ ਤਬਾਦਲੇ

ਜਲੰਧਰ ਸੀ. ਪੀ. ਨੇ ਕੀਤੇ ਅੱਠ ਅਧਿਕਾਰੀਆਂ ਦੇ ਤਬਾਦਲੇ

ਜਲੰਧਰ, 25 ਨਵੰਬਰ 2025 : ਜਲੰਧਰ ਦੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ (Police Commissioner Dhanpreet Kaur) ਨੇ ਸ਼ਹਿਰ ਵਿੱਚ ਪ੍ਰਸ਼ਾਸਕੀ ਬਦਲਾਅ ਕਰਦਿਆਂ ਨਵੇਂ ਹੁਕਮਾਂ ਤਹਿਤ ਕੁੱਲ ਅੱਠ ਅਧਿਕਾਰੀਆਂ ਦੇ ਤਬਾਦਲੇ (Transfer of eight officers) ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੰਜ ਸਬ-ਇੰਸਪੈਕਟਰ ਸ਼ਾਮਲ ਹਨ । ਦੱਸਣਯੋਗ ਹੈ...

ਪੀ. ਐਸ. ਯੂ. ਨੇ ਕੀਤੀ ਨਵੇਂ ਕਿਰਤ ਕਾਨੂੰਨ ਲਾਗੂ ਕਰਨ ਦੀ ਸਖ਼ਤ ਨਿਖੇਧੀ

ਪੀ. ਐਸ. ਯੂ. ਨੇ ਕੀਤੀ ਨਵੇਂ ਕਿਰਤ ਕਾਨੂੰਨ ਲਾਗੂ ਕਰਨ ਦੀ ਸਖ਼ਤ ਨਿਖੇਧੀ

ਪਟਿਆਲਾ, 25 ਨਵੰਬਰ 2025 : ਪੰਜਾਬ ਦੀਆਂ ਦੋ ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਨੇ ਯੂਨੀਅਨ ਸਰਕਾਰ ਵੱਲੋਂ ਨਵੇਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ । ਨਵੇਂ ਕਿਰਤ ਕਾਨੂੰਨਾਂ ਨਾਲ ਮਾਰਿਆ ਜਾ ਰਿਹਾ ਮਜ਼ਦੂਰ-ਕਿਰਤੀਆਂ ਦੇ ਹੱਕਾਂ ਤੇ ਡਾਕਾ ਨੌਜਵਾਨ ਭਾਰਤ ਸਭਾ (Young India Society) ਦੇ ਪ੍ਰਧਾਨ...