ਚੰਡੀਗੜ੍ਹ, 10 ਅਪ੍ਰੈਲ 2026 : ਪੰਜਾਬ ਵਿਚ ਗੈਂਗਸਟਰਾਂ 'ਤੇ ਵਾਰ ਮੁਹਿੰਮ (Campaign against gangsters) ਦੇ 79ਵੇਂ ਦਿਨ ਪੰਜਾਬ ਪੁਲਸ ਵਲੋਂ ਪੰਜਾਬ ਵਿਚ 567 ਥਾਵਾਂ 'ਤੇ ਛਾਪੇਮਾਰੀਆਂ (Raids) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੁਹਿੰਮ ਦੇ 79ਵੇਂ ਦਿਨ ਹੋਰ ਕੀ ਕੀ ਕੀਤਾ ਗਿਆ ਪੰਜਾਬ ਪੁਲਸ ਨੇ “ਗੈਂਗਸਟਰ ‘ਤੇ...









