Patiala Help Club Logo
ਅਦਾਲਤ ਵੱਲੋਂ ਅੰਮ੍ਰਿਤਪਾਲ `ਤੇ ਲੱਗੀਆਂ ਕੁਝ ਧਾਰਾਵਾਂ ਹਟਾਉਣ ਦੇ ਹੁਕਮ

ਅਦਾਲਤ ਵੱਲੋਂ ਅੰਮ੍ਰਿਤਪਾਲ `ਤੇ ਲੱਗੀਆਂ ਕੁਝ ਧਾਰਾਵਾਂ ਹਟਾਉਣ ਦੇ ਹੁਕਮ

ਅੰਮ੍ਰਿਤਸਰ, 15 ਮਈ 2026 : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Member of Parliament Amritpal Singh) ਨਾਲ ਜੁੜੇ ਕਾਨੂੰਨੀ ਮਾਮਲੇ ਵਿਚ ਦਾਇਰ ਕੀਤੀ ਗਈ ਡਿਸਚਾਰਜ ਅਪੀਲ `ਤੇ ਵੀਰਵਾਰ ਨੂੰ ਅੰਮ੍ਰਿਤਸਰ ਅਦਾਲਤ ਵਿਚ ਸੁਣਵਾਈ ਹੋਈ । ਕੀ ਫ਼ੈਸਲਾ ਸੁਣਾਇਆ ਅਦਾਲਤ ਨੇ ਬਚਾਅ ਧਿਰ ਦੀਆਂ ਦਲੀਲਾਂ `ਤੇ ਵਿਚਾਰ ਕਰਦਿਆਂ...

ਪਿੰਡ ਰਸੂਲੜਾ ਵਿਚ ਕੁੱਤਿਆਂ ਨੇ ਮਜ਼ਦੂਰ ਨੂੰ ਨੋੋਚ-ਨੋਚ ਕੇ ਦਿੱਤਾ ਮਾਰ

ਪਿੰਡ ਰਸੂਲੜਾ ਵਿਚ ਕੁੱਤਿਆਂ ਨੇ ਮਜ਼ਦੂਰ ਨੂੰ ਨੋੋਚ-ਨੋਚ ਕੇ ਦਿੱਤਾ ਮਾਰ

ਲੁਧਿਆਣਾ, 15 ਮਈ 2026 : ਪੰਜਾਬ ਦੇ ਸ਼ਹਿਰ ਖੰਨਾ ਦੇ ਪਿੰਡ ਰਸੂਲੜਾ (Village Rasulra) ਵਿਖੇ ਇਕ ਮਜ਼ਦੂਰ ਨੂੰ ਅਵਾਰਾ ਕੁੱਤਿਆਂ ਵਲੋਂ ਨੋਚ-ਨੋਚ ਕੇ ਜਾਨੋਂ ਹੀ ਮਾਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਖੰਨਾ ਦੇ ਪਿੰਡ ਰਸੂਲੜਾ ਵਿਖੇ ਜੋ ਅਵਾਰਾ ਕੁੱਤਿਆਂ (Stray dogs) ਵਲੋਂ...

ਐਨ. ਟੀ. ਏ. ਨੇ ਕੀਤਾ ਨੀਟ (ਯੂ. ਜੀ.) ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ

ਐਨ. ਟੀ. ਏ. ਨੇ ਕੀਤਾ ਨੀਟ (ਯੂ. ਜੀ.) ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ

ਨਵੀਂ ਦਿੱਲੀ, 15 ਮਈ 2026 : ਹਾਲ ਹੀ ਵਿਚ ਨੀਟ (ਯੂ. ਜੀ.) ਪ੍ਰੀਖਿਆ (NEET (UG) Exam) ਜੋ ਕਿ ਲੈਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਰੱਦ ਕਰ ਦਿੱਤੀ ਗਈ ਸੀ ਦੀ ਨਵੀਂ ਤਰੀਕਾ ਦਾ ਐਲਾਨ ਕੀਤਾ ਗਿਆ ਹੈ । ਕਿਹੜੀ ਨਵੀਂ ਤਰੀਕ ਗਈ ਹੈ ਐਲਾਨੀ ਮਿਲੀ ਜਾਣਕਾਰੀ ਨੀਟ (ਯੂ. ਜੀ.) ਪ੍ਰੀਖਿਆ ਜੋ ਕਿ ਨੈਸ਼ਨਲ ਟੈਸਟਿੰਗ ਏਜੰਸੀ (National...

ਵਿਜੀਲੈਂਸ ਦੇ ਡੀ. ਜੀ. ਪੀ. ਦਾ ਰੀਡਰ ਓ. ਪੀ. ਰਾਣਾ ਮੁਅੱਤਲ

ਵਿਜੀਲੈਂਸ ਦੇ ਡੀ. ਜੀ. ਪੀ. ਦਾ ਰੀਡਰ ਓ. ਪੀ. ਰਾਣਾ ਮੁਅੱਤਲ

ਚੰਡੀਗੜ੍ਹ, 15 ਮਈ 2026 : ਪੰਜਾਬ ਵਿਜੀਲੈਂਸ (Punjab Vigilance) ਦੇ ਡੀ. ਜੀ. ਪੀ. ਦੇ ਰੀਡਰ ਓ. ਪੀ. ਰਾਣਾ ਨੂੰ ਬੀਤੇ ਦਿਨੀਂ ਇਕ ਰਿਸ਼ਵਤ ਮਾਮਲੇ ਵਿਚ ਭੂਮਿਕਾ ਨਿਭਾਉਣ ਦੇ ਚਲਦਿਆਂ ਮੁਅੱਤਲ (Suspension) ਕਰ ਦਿੱਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਸਟੇਟ ਟੈਕਸ ਅਧਿਕਾਰੀ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਸਿ਼ਕਾਇਤ ਨੂੰ ਬੰਦ...

ਟਰੱਕ ਦੀ ਟੱਕਰ ਵੱਜਣ ਕਾਰਨ ਸਵਾਰੀਆਂ ਨਾਲ ਭਰੀ ਬਸ ਪਲਟੀ

ਟਰੱਕ ਦੀ ਟੱਕਰ ਵੱਜਣ ਕਾਰਨ ਸਵਾਰੀਆਂ ਨਾਲ ਭਰੀ ਬਸ ਪਲਟੀ

ਜੀਰਕਪੁਰ, 15 ਮਈ 2026 : ਪੰਜਾਬ ਦੇ ਜਿਲਾ ਮੋਹਾਲੀ ਦੇ ਸ਼ਹਿਰ ਜੀਰਕਪੁਰ (Zirakpur) ਵਿਖੇ ਬੀਤੀ ਰਾਤ ਸਵਾਰੀਆਂ ਨਾਲ ਭਰੀ ਇਕ ਬਸ ਦੇ ਟਰੱਕ ਦੀ ਟੱਕਰ ਵੱਜਣ ਕਾਰਨ ਪਲਟਣ ਦਾ ਸਮਾਚਾਰ ਹੈ । ਕਿਥੋਂ ਕਿਥੇ ਜਾ ਰਹੀ ਸੀ ਬਸ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਜ਼ੀਰਕਪੁਰ ਵਿੱਚ ਛੱਤ ਲਾਈਟ ਚੌਕ ਨੇੜੇ ਬੀਤੀ ਰਾਤ ਜੋ ਇੱਕ ਸੜਕ ਹਾਦਸਾ...

ਇੰਡੀਅਨ ਆਇਲ ਨੇ ਜਾਰੀ ਕੀਤੀਆਂ ਨਵੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

ਇੰਡੀਅਨ ਆਇਲ ਨੇ ਜਾਰੀ ਕੀਤੀਆਂ ਨਵੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ

ਨਵੀਂ ਦਿੱਲੀ, 15 ਮਈ 2026 : ਭਾਰਤ ਦੇਸ਼ ਭਰ ਵਿਚ ਪੈਟਰੋਲੀਅਮ ਪਦਾਰਥਾਂ (Petroleum products) ਦੀਆਂ ਕੀਮਤਾਂ ਵਿਚ ਕੁੱਝ-ਕੁੱਝ ਰੁਪਇਆਂ ਦਾ ਵਾਧਾ ਇੰਡੀਅਨ ਆਇਲ ਵਲੋਂ ਕਰ ਦਿੱਤਾ ਗਿਆ ਹੈ । ਕਿੰਨਾਂ ਕਿੰਨਾਂ ਵਾਧਾ ਕੀਤਾ ਗਿਆ ਹੈ ਕੀਮਤਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਭਾਰਤ ਭਰ ਵਿਚ ਜੋ ਇੰਡੀਅਨ ਆਇਲ (Indian Oil) ਵਲੋਂ...

ਚੋਣ ਕਮਿਸ਼ਨ ਨੇ ਕੀਤਾ ਐਸ. ਆਈ. ਆਰ. ਦੇ ਤੀਸਰੇ ਪੜ੍ਹਾਅ ਦਾ ਐਲਾਨ

ਚੋਣ ਕਮਿਸ਼ਨ ਨੇ ਕੀਤਾ ਐਸ. ਆਈ. ਆਰ. ਦੇ ਤੀਸਰੇ ਪੜ੍ਹਾਅ ਦਾ ਐਲਾਨ

ਨਵੀਂ ਦਿੱਲੀ, 14 ਮਈ 2026 : ਭਾਰਤ ਦੇਸ ਦੇ ਚੋਣ ਕਮਿਸ਼ਨ (Election Commission) ਵਲੋਂ ਦੇਸ਼ ਭਰ ਵਿਚ ਵਿਸ਼ੇਸ਼ ਤੀਬਰ ਸੋਧ (ਐਸ. ਆਈ. ਆਰ) ਦੇ ਤੀਸਰੇ ਪੜ੍ਹਾਅ ਦਾ ਐਲਾਨ ਕਰ ਦਿੱਤਾ ਗਿਆ ਹੈ । ਕੀ ਨਿਰਦੇਸ਼ ਦਿੱਤੇ ਹਨ ਚੋਣ ਕਮਿਸ਼ਨ ਨੇ ਮਿਲੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਦੇਸ਼ ਭਰ ਵਿੱਚ ਵੋਟਰ ਸੂਚੀਆਂ ਨੂੰ ਹੋਰ ਪਾਰਦਰਸ਼ੀ...

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗਮਾਡਾ ਅਧਿਕਾਰੀ ਨੂੰ ਕੀਤਾ ਗ੍ਰਿਫ਼ਤਾਰ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗਮਾਡਾ ਅਧਿਕਾਰੀ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 14 ਮਈ 2026 : ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੋਹਾਲੀ ਵਿਖੇ ਬਣੇ ਗਮਾਡਾ (Gmada) ਦਫ਼ਤਰ ਵਿਚ ਤਾਇਨਾਤ ਅਧਿਕਾਰੀਆਂ ਨੂੰ ਜਲੰਧਰ ਵਿਚ ਗ੍ਰਿਫ਼ਤਾਰ ਕੀਤਾ ਹੈ । ਕੌਣ ਹੈ ਇਹ ਅਧਿਕਾਰੀ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ...

ਚੰਡੀਗੜ੍ਹ ਜਿਲਾ ਅਦਾਲਤ ਨੇ ਬਿਨਾਂ ਲਾਇਸੈਂਸ ਸਮਾਨ ਵੇਚਣ ਤੇ ਭੇਜਿਆ ਜੇਲ

ਚੰਡੀਗੜ੍ਹ ਜਿਲਾ ਅਦਾਲਤ ਨੇ ਬਿਨਾਂ ਲਾਇਸੈਂਸ ਸਮਾਨ ਵੇਚਣ ਤੇ ਭੇਜਿਆ ਜੇਲ

ਚੰਡੀਗੜ੍ਹ, 14 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜਿਲਾ ਅਦਾਲਤ (Chandigarh District Court) ਵਲੋਂ ਇਕ ਅਹਿਮ ਫ਼ੈਸਲਾ ਸੁਣਾਉਂਦਿਆਂ ਬਿਨਾਂ ਲਾਇਸੈਂਸ ਦੇ ਮਿਠਾਈਆਂ ਵੇਚਣ ਵਾਲੇ ਨੂੰ ਜੇਲ (Jail) ਭੇਜ ਦਿੱਤਾ ਹੈ । ਕੌਣ ਹੈ ਜਿਸਨੂੰ ਭੇਜਿਆ ਗਿਆ ਹੈ ਜੇਲ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੀ ਜਿ਼ਲ੍ਹਾ ਅਦਾਲਤ ਨੇ...

ਪੁਲਸ ਨੇ ਕਰ ਲਿਆ ਹੈ ਜਲੰਧਰ ਬਲਾਸਟ ਮਾਮਲੇ ਵਿਚ ਮੁੱਖ ਦੋਸ਼ੀ ਨੂੰ ਕਾਬੂ

ਪੁਲਸ ਨੇ ਕਰ ਲਿਆ ਹੈ ਜਲੰਧਰ ਬਲਾਸਟ ਮਾਮਲੇ ਵਿਚ ਮੁੱਖ ਦੋਸ਼ੀ ਨੂੰ ਕਾਬੂ

ਜਲੰਧਰ, 14 ਮਈ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ (Jalandhar) ਵਿਖੇ ਹੋਏ ਧਮਾਕੇ ਮਾਮਲੇ ਵਿਚ ਪੁਲਸ ਵਲੋਂ ਇਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਅਕਤੀ ਜਿਸਨੂੰ ਕੀਤਾ ਗਿਆ ਹੈ ਗ੍ਰਿ਼ਫਤਾਰ ਮਿਲੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਹੈੱਡਕੁਆਰਟਰ (B. S....