ਅਹਿਮਦਾਬਾਦ, 4 ਜੂਨ 2026 : ਗੁਜਰਾਤ (Gujarat) `ਚ ਅਹਿਮਦਾਬਾਦ ਪੁਲਸ ਨੇ 300 ਸ਼ੱਕੀ ਬੰਗਲਾਦੇਸ਼ੀ ਨਾਗਰਿਕਾਂ (Bangladeshi citizens) ਨੂੰ ਫੜਿਆ ਹੈ, ਜਿਨ੍ਹਾਂ ਵਿਚੋਂ 166 ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਸਨ । ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਸਨ 166 ਲੋਕ ਅਪਰਾਧ ਸ਼ਾਖਾ ਦੇ ਸੰਯੁਕਤ ਪੁਲਸ ਕਮਿਸ਼ਨਰ ਸ਼ਰਦ ਸਿੰਘਲ ਨੇ...









