Patiala Help Club Logo
ਕਰਜ਼ੇ ਅਤੇ ਹੋਰ ਖਰਚਿਆਂ ਤੋਂ ਦੁਖੀ ਆ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ

ਕਰਜ਼ੇ ਅਤੇ ਹੋਰ ਖਰਚਿਆਂ ਤੋਂ ਦੁਖੀ ਆ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ

ਸੰਗਰੂਰ, 21 ਅਪ੍ਰੈਲ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਦੇ ਸ਼ਹਿਰ ਦਿੜ੍ਹਬਾ ਅਧੀਨ ਆਉਂਦੇ ਪਿੰਡ ਕੜਿਆਲ (Village Kadial) ਦੇ ਵਸਨੀਕ ਇਕ ਵਿਅਕਤੀ ਵਲੋ਼ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਜਿਲ੍ਹੇ ਦੇ ਸ਼ਹਿਰ ਦਿੜ੍ਹਬਾ ਅਧੀਨ ਆਉਂਦੇ ਪਿੰਡ...

ਮਣੀਪੁਰ ’ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਗਏ ਮਹਿਸੂਸ

ਮਣੀਪੁਰ ’ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਗਏ ਮਹਿਸੂਸ

ਨਵੀਂ ਦਿੱਲੀ, 21 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮਣੀਪੁਰ (Manipur) ਵਿਖੇ ਅੱਜ ਸਵੇਰੇ ਹੀ ਕਈ ਹਿੱਸਿਆਂ ਵਿਚ ਭੂਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਤੀਬਰਤਾ ਨਾਲ ਆਇਆ ਭੂਚਾਲ ਮਿਲੀ ਜਾਣਕਾਰੀ ਅਨੁਸਾਰ ਅੱਜ ਮੰਗਲਵਾਰ ਸਵੇਰੇ ਮਨੀਪੁਰ ਦੇ ਕਈ ਹਿੱਸਿਆਂ ਵਿੱਚ ਜੋ ਭੂਚਾਲ...

ਮੁਹਾਲੀ ਅਦਾਲਤ ਵਲੋਂ ਬੱਬਰ ਖਾਲਸਾ ਦੇ 10 ਕਾਰਕੁੰਨਾਂ ਖਿਲਾਫ਼ ਦੋਸ਼ ਤੈਅ

ਮੁਹਾਲੀ ਅਦਾਲਤ ਵਲੋਂ ਬੱਬਰ ਖਾਲਸਾ ਦੇ 10 ਕਾਰਕੁੰਨਾਂ ਖਿਲਾਫ਼ ਦੋਸ਼ ਤੈਅ

ਮੋਹਾਲੀ, 20 ਅਪ੍ਰੈਲ 2026 : ਪੰਜਾਬ ਦੇ ਜਿਲਾ ਮੋਹਾਲੀ ਦੀ ਅਦਾਲਤ (Mohali court) ਵਲੋਂ ਅੱਜ ਬੱਬਰ ਖਾਲਸਾ ਦੇ 10 ਕਾਰਕੁੰਨਾਂ ਖਿਲਾਫ਼ ਦੋਸ਼ ਤੈਅ (Charges framed) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਕੌਣ ਹਨ ਜਿਨ੍ਹਾਂ ਵਿਰੁੱਧ ਦੋਸ਼ ਤੈਅ ਕੀਤੇ ਗਏ ਹਨ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਅਦਾਲਤ ਵਲੋੋਂ ਬੱਬਰ ਖਾਲਸਾ...

ਮਣੀਪੁਰ ’ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਗਏ ਮਹਿਸੂਸ

ਜਾਪਾਨ ਵਿੱਚ ਭੂਚਾਲ ਕਾਰਨ ਜਾਰੀ ਹੋਈ ਸੁਨਾਮੀ ਦੀ ਚਿਤਾਵਨੀ

ਟੋਕੀਓ, 20 ਅਪ੍ਰੈਲ 2026 : ਵਿਦੇਸ਼ੀ ਮੁਲਕ ਜਾਪਾਨ (Japan) ਵਿਚ ਹਾਲ ਹੀ ਵਿਚ ਆਏ ਜਬਰਦਸਤ ਭੂਚਾਲ ਦੇ ਚਲਦਿਆਂ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੀ ਤੀਬਰਤਾ ਸੀ ਭੂਚਾਲ ਦੀ ਮਿਲੀ ਜਾਣਕਾਰੀ ਅਨੁਸਾਰ ਜਾਪਾਨ ਦੇ ਉੱਤਰੀ ਹਿੱਸੇ ਵਿੱਚ ਸੋਮਵਾਰ ਨੂੰ ਭੂਚਾਲ (Earthquake) ਦੇ ਜੋ ਤੇਜ਼ ਝਟਕੇ ਮਹਿਸੂਸ...

ਚਾਰ ਧਾਮ ਯਾਤਰਾ ‘ਤੇ ਜਾ ਰਹੇ ਇਕ ਮਹਿਲਾ ਤੇ ਪੁਰਸ਼ ਦੀ ਹੋਈ ਮੌਤ

ਚਾਰ ਧਾਮ ਯਾਤਰਾ ‘ਤੇ ਜਾ ਰਹੇ ਇਕ ਮਹਿਲਾ ਤੇ ਪੁਰਸ਼ ਦੀ ਹੋਈ ਮੌਤ

ਉਤਰਾਖੰਡ, 20 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਵਿਖੇ ਚਾਰ ਧਾਮ ਯਾਤਰਾ ਤੇ ਆਏ ਸ਼ਰਧਾਲੂਆਂ ਵਿਚੋਂ ਇਕ ਮਹਿਲਾ ਤੇ ਪੁਰਸ਼ (Women and men) ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਵੇਂ ਹੋਈ ਦੋਹਾਂ ਦੀ ਮੌਤ ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਵਿੱਚ ਚਾਰਧਾਮ ਯਾਤਰਾ ਦੇ ਪਹਿਲੇ ਦਿਨ ਜੋ ਦੋ...

ਚੰਡੀਗੜ੍ਹ ਵਿਖੇ ਡਾਕਟਰ ਅੰਬੇਡਕਰ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਚੰਡੀਗੜ੍ਹ ਵਿਖੇ ਡਾਕਟਰ ਅੰਬੇਡਕਰ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਚੰਡੀਗੜ੍ਹ, 20 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh)  ਦੇ ਸੈਕਟਰ-42 ਵਿਖੇ ਬਣੇ ਡਾਕਟਰ ਅੰਬੇਡਕਰ ਕਾਲਜ ਨੂੰ ਬੰਬ ਨਾਲ ਉਡਾਉਣ (bomb threat) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 42 ਵਿੱਚ ਸਥਿਤ ਡਾ. ਅੰਬੇਡਕਰ ਕਾਲਜ (Dr....

ਕੁਰੂਕਸ਼ੇਤਰ ਯੂਨੀਵਰਸਿਟੀ ਹੰਗਾਮਾ ਮਾਮਲੇ ਵਿਚ ਚੌਟਾਲਾ ਸਮੇਤ ਕਈਆਂ ਤੇ ਕੇਸ ਦਰਜ

ਕੁਰੂਕਸ਼ੇਤਰ ਯੂਨੀਵਰਸਿਟੀ ਹੰਗਾਮਾ ਮਾਮਲੇ ਵਿਚ ਚੌਟਾਲਾ ਸਮੇਤ ਕਈਆਂ ਤੇ ਕੇਸ ਦਰਜ

ਹਰਿਆਣਾ, 20 ਅਪ੍ਰੈਲ 2026 : ਹਰਿਆਣਾ (Haryana) ਵਿਖੇ ਬਣੀ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਇੰਕ ਹੰਗਾਮੇ ਦੇ ਚਲਦਿਆਂ ਦਿਗਵਿਜੈ ਚੌਟਾਲਾ ਸਮੇਤ ਕਈਆਂ ਤੇ ਕੇਸ ਦਰਜ (Case registered) ਕੀਤਾ ਗਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੀ ਕੁਰੂਕਸ਼ੇਤਰ ਯੂਨੀਵਰਸਿਟੀ (Kurukshetra University) ਵਿੱਚ...

ਮੰਦਰ ਦੇ ਗੇਟ ਕੋਲ ਇਤਰਾਜ਼ਯੋਗ ਸਮੱਗਰੀ ਮਿਲਣ ‘ਤੇ ਮੁਲਜ਼ਮ ਗ੍ਰਿਫ਼ਤਾਰ

ਮੰਦਰ ਦੇ ਗੇਟ ਕੋਲ ਇਤਰਾਜ਼ਯੋਗ ਸਮੱਗਰੀ ਮਿਲਣ ‘ਤੇ ਮੁਲਜ਼ਮ ਗ੍ਰਿਫ਼ਤਾਰ

ਨਵੀਂ ਦਿੱਲੀ, 20 ਅਪ੍ਰੈਲ 2026 : ਦਿੱਲੀ ਪੁਲਸ (Delhi Police) ਨੇ ਉੱਤਰ-ਪੂਰਬੀ ਦਿੱਲੀ ਦੇ ਦਿਆਲਪੁਰ ਖੇਤਰ `ਚ ਇਕ ਮੰਦਰ ਦੇ ਗੇਟ ਕੋਲੋਂ ਇਤਰਾਜ਼ਯੋਗ ਸਮੱਗਰੀ (Objectionable content) ਬਰਾਮਦ ਕੀਤੀ ਹੈ । ਇਸ ਸਬੰਧੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੀ ਦੱਸਿਆ ਪੁਲਸ ਨੇ ਪੁਲਸ ਅਨੁਸਾਰ ਘਟਨਾ ਦੀ...

ਜੰਮੂ ਤੋਂ ਸ੍ਰੀਨਗਰ ਜਾ ਰਹੀ ਬਸ ਦੇ 100 ਫੁੱਟ ਹੇਠਾਂ ਡਿੱਗਣ ਕਾਰਨ ਕਈਆਂ ਦੀਆਂ ਮੌਤ

ਜੰਮੂ ਤੋਂ ਸ੍ਰੀਨਗਰ ਜਾ ਰਹੀ ਬਸ ਦੇ 100 ਫੁੱਟ ਹੇਠਾਂ ਡਿੱਗਣ ਕਾਰਨ ਕਈਆਂ ਦੀਆਂ ਮੌਤ

ਜੰਮੂ, 20 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਊਧਮਪੁਰ ਦੇ ਕਾਗੋਟ ਖੇਤਰ ਵਿਚ ਇਕ ਬਸ ਦੇ ਸੜਕ ਹਾਦਸੇ (Road accidents) ਦਾ ਸਿਕਾਰ ਹੋ ਜਾਣ ਕਾਰਨ ਕਈਆਂ ਦੀ ਮੌਤ ਹੋ ਗਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਇਕ ਸਵਾਰੀਆਂ ਨਾਲ ਭਰੀ ਬਸ ਜੰਮੂ ਦੇ ਊਧਮਪੁਰ (Udhampur) ਦੇ...

ਟਰੱਕ ਦੇ ਟਰੱਕ ਨੂੰ ਟੱਕਰ ਮਾਰਨ ਕਾਰਨ ਲੱਗੀ ਅੱਗੀ ਵਿਚ ਸੜ ਗਿਆ ਨੌਜਵਾਨ

ਟਰੱਕ ਦੇ ਟਰੱਕ ਨੂੰ ਟੱਕਰ ਮਾਰਨ ਕਾਰਨ ਲੱਗੀ ਅੱਗੀ ਵਿਚ ਸੜ ਗਿਆ ਨੌਜਵਾਨ

ਹਰਿਆਣਾ, 20 ਅਪ੍ਰੈਲ 2026 : ਹਰਿਆਣਾ (Haryana) ਦੇ ਜਿਲਾ ਕੈਥਲ ਦੇ ਵਸਨੀਕ ਇਕ ਹਰਿਆਣਵੀ ਨੌਜਵਾਨ ਦੀ ਅਮਰੀਕਾ ਵਿਖੇ ਸੜਕ ਹਾਦਸੇ (Road accident) ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕੈਥਲ ਜਿਲਾ (Kaithal District) ਦੇ ਇਕ ਪਿੰਡ ਬਾਕਲ ਦੇ ਵਸਨੀਕ ਜਿਸ...