ਮੋਹਾਲੀ, 1 ਅਗਸਤ 2025 : ਪੰਜਾਬ ਦੇ ਜਿ਼ਲਾ ਮੋਹਾਲੀ ਦੇ ਪਿੰਡ ਮਾਣਕਪੁਰ ਸ਼ਰੀਫ (Village Manakpur Sharif in Mohali) ਵਿੱਚ ਮੁੰਡੇ-ਕੁੜੀ ਦੇ ਆਪਸ ਵਿਚ ਪ੍ਰੇਮ ਵਿਆਹ (Love marriage) `ਤੇ ਪੰਚਾਇਤ ਨੇ ਸਖ਼ਤ ਤੇ ਸਰਬ-ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇਕਰ ਕੋਈ ਮੁੰਡਾ ਜਾਂ ਕੁੜੀ ਆਪਣੇ ਘਰੋਂ ਭੱਜ ਜਾਂਦੇ ਹਨ ਅਤੇ ਆਪਣੇ...









