Patiala Help Club Logo
ਜਬਰਨ ਵਸੂਲੀ ਦੇ ਚਲਦਿਆਂ ਸਰੀ ਪੁਲਸ ਨੇ ਕੀਤੀ ਪੰਜਾਬੀਆਂ ਲਈ ਐਡਵਾਈਜ਼ਰੀ ਜਾਰੀ

ਜਬਰਨ ਵਸੂਲੀ ਦੇ ਚਲਦਿਆਂ ਸਰੀ ਪੁਲਸ ਨੇ ਕੀਤੀ ਪੰਜਾਬੀਆਂ ਲਈ ਐਡਵਾਈਜ਼ਰੀ ਜਾਰੀ

ਕੈਨੇਡਾ, 12 ਫਰਵਰੀ 2026 : ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਖੇ ਪੰਜਾਬੀ ਕਾਰੋਬਾਰੀਆਂ ਨੂੰ ਗੈਂਗਸਟਰਾਂ ਵਲੋਂ ਨਿਸ਼ਾਨਾ ਬਣਾਉਣ ਦੇ ਚਲਦਿਆਂ ਸਰੀ ਪੁਲਸ ਨੇ ਇਕ ਐਡਵਾਈਜ਼ਰੀ (Advisory) ਜਾਰੀ ਕੀਤੀ ਹੈ । ਕੀ ਆਖਿਆ ਗਿਆ ਹੈ ਐਡਵਾਈਜ਼ਰੀ ਵਿਚ ਮਿਲੀ ਜਾਣਕਾਰੀ ਅਨੁਸਾਰ ਸਰੀ ਵਿਖੇ ਜੋ ਪੰਜਾਬੀਆਂ ਕਾਰੋਬਾਰੀਆਂ ਤੋਂ...

ਸ਼ਾਮਲੀ ਐਕਸਪ੍ਰੈਸਵੇਅ ਨੂੰ ਲੈ ਕੇ ਅੰਬਾਲਾ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ

ਸ਼ਾਮਲੀ ਐਕਸਪ੍ਰੈਸਵੇਅ ਨੂੰ ਲੈ ਕੇ ਅੰਬਾਲਾ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ

ਅੰਬਾਲਾ, 11 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਵਿਖੇ ਕਿਸਾਨਾਂ ਵਲੋਂ ਸ਼ਾਮਲੀ ਐਕਸਪ੍ਰੈਸਵੇਅ (Shamli Expressway) ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਰੱਖੇ ਜਾਣ ਦਾ ਪਤਾ ਲੱਗਿਆ ਹੈ । ਕੀ ਮੰਗ ਕਰ ਰਹੇ ਹਨ ਕਿਸਾਨ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਵਲੋਂ ਜੋ ਅੰਬਾਲਾ (Ambala) ਵਿਖੇ ਸ਼ਾਮਲੀ...

ਗੋਰਖਪੁਰ `ਚ 9ਵੀਂ ਜਮਾਤ ਦਾ ਵਿਦਿਆਰਥੀ ਆਪਣੀ ਚਾਚੀ ਨਾਲ ਭੱਜਿਆ

ਗੋਰਖਪੁਰ `ਚ 9ਵੀਂ ਜਮਾਤ ਦਾ ਵਿਦਿਆਰਥੀ ਆਪਣੀ ਚਾਚੀ ਨਾਲ ਭੱਜਿਆ

ਗੋਰਖਪੁਰ, 11 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਗੋਰਖਪੁਰ (Gorakhpur) ਵਿਖੇ ਇਕ 9ਵੀਂ ਜਮਾਤ ਵਿਚ ਪੜ੍ਹਨ ਵਾਲੇ ਇਕ ਵਿਦਿਆਰਥੀ ਦੇ ਆਪਣੀ ਹੀ ਚਾਚੀ ਨਾਲ ਭੱਜਣ (To run away) ਦਾ ਮਾਮਲਾ ਸਾਹਮਣੇ ਆਇਆ ਹੈ । ਕਿੰਨੇ ਸਾਲਾਂ ਦੀ ਸੀ ਚਾਚੀ ਮਿਲੀ ਜਾਣਕਾਰੀ ਅਨੁਸਾਰ ਗੋਰਖਪੁਰ ਸ਼ਹਿਰ ਵਿਖੇ ਜੋ ਇਕ 9ਵੀਂ ਜਮਾਤ ਦੇ ਵਿਦਿਆਰਥੀ...

ਚੀਨੀ ਡੋਰ ਦੀ ਲਪੇਟ ਵਿਚ ਆਉਣ ਕਾਰਨ ਮਾਂ-ਪੁੱਤ ਦੋਵੇਂ ਜ਼ਖ਼ਮੀ

ਚੀਨੀ ਡੋਰ ਦੀ ਲਪੇਟ ਵਿਚ ਆਉਣ ਕਾਰਨ ਮਾਂ-ਪੁੱਤ ਦੋਵੇਂ ਜ਼ਖ਼ਮੀ

ਕਰਨਾਲ, 11 ਫਰਵਰੀ 2026 : ਕਰਨਾਲ (Karnal) ਵਿਖੇ ਅੱਜ ਸਕੂਟਰ ਤੇ ਸਵਾਰ ਮਾਂ ਤੇ ਪੁੱਤ ਵੀ ਚੀਨੀ ਡੋਰ (Chinese Dor) ਦੀ ਲਪੇਟ ਵਿਚ ਆਉਣ ਨਾਲ ਬੁਰੀ ਤਰ੍ਹਾਂ ਜ਼ਖ਼ਮੀ (Injured) ਹੋ ਗਏ ਹਨ ਦਾ ਸਮਾਚਾਰ ਮਿਲਿਆ ਹੈ । ਦੱਸਣਯੋਗ ਹੈ ਕਿ ਚੀਨੀ ਡੋਰ ਕਾਰਨ ਹਾਦਸੇ ਵਾਪਰਦੇ ਹੀ ਜਾ ਰਹੇ ਹਨ ਜਦੋਂ ਕਿ ਇਸ ਡੋਰ ਦੀ ਵਰਤੋਂ ਤੇ ਪੂਰੀ...

`ਘੁਸਖੋਰ ਪੰਡਿਤ’ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ

`ਘੁਸਖੋਰ ਪੰਡਿਤ’ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ

ਨਵੀਂ ਦਿੱਲੀ, 11 ਫਰਵਰੀ 2026 : ਪ੍ਰਸਿੱਧ ਫਿ਼ਲਮ ਸਟਾਰ (Film star) ਮਨੋਜ ਬਾਜਪਾਈ ਦੀ ਐਕਟਿੰਗ ਵਾਲੀ ਫਿ਼ਲਮ ਘੁਸਖੋਰ ਪੰਡਤ (Film Ghuskhor Pandit) ਫਿ਼ਲਮ ਦਾ ਨਾਮ ਬਦਲਿਆ ਜਾਵੇਗਾ ਸਬੰਧੀ ਜਾਣਕਾਰੀ ਹਾਈਕੋਰਟ ਵਿਚ ਦੇ ਦਿੱਤੀ ਗਈ ਹੈ । ਕਿਸ ਨੇ ਦਿੱਤੀ ਕੋਰਟ ਨੂੰ ਇਹ ਜਾਣਕਾਰੀ ਫਿ਼ਲਮ ਸਟਾਰ ਮਨੋਜ ਬਾਜਪਾਈ (Manoj Bajpayee)...

ਹਾਈਕੋੋਰਟ ਵਿਚ ਹੋਈ ਅੰਮ੍ਰਿਤਪਾਲ ਵਲੋਂ ਪਾਈ ਗਈ ਨਵੀਂ ਪਟੀਸ਼ਨ ਤੇ ਸੁਣਵਾਈ

ਹਾਈਕੋੋਰਟ ਵਿਚ ਹੋਈ ਅੰਮ੍ਰਿਤਪਾਲ ਵਲੋਂ ਪਾਈ ਗਈ ਨਵੀਂ ਪਟੀਸ਼ਨ ਤੇ ਸੁਣਵਾਈ

ਚੰਡੀਗੜ੍ਹ, 11 ਫਰਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਖਡੂਰ ਸਾਹਿਬ ਲੋਕ ਸਭਾ ਹਲਕੇ ਤੋੋਂ ਐਮ. ਪੀ. ਅੰਮ੍ਰਿਤਪਾਲ ਸਿੰਘ ਵਲੋਂ ਪਾਈ ਗਈ ਨਵੀਂ ਪਟੀਸ਼ਨ (Petition) ਤੇ ਸੁਣਵਾਈ ਹੋਈ । ਕੀ ਹੈ ਨਵੀਂ ਪਾਈ ਗਈ ਪਟੀਸ਼ਨ ਮਿਲੀ ਜਾਣਕਾਰੀ ਮੁਤਾਬਕ ਜੋ ਖਡੂਰ ਸਾਹਿਬ ਦੇ ਐਮ. ਪੀ. ਅੰਮ੍ਰਿਤਪਾਲ ਸਿੰਘ (M. P....

ਜਲੰਧਰ ਲੱਕੀ ਓਬਰਾਏ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਦਾ ਲੱਗਿਆ ਪਤਾ

ਜਲੰਧਰ ਲੱਕੀ ਓਬਰਾਏ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਦਾ ਲੱਗਿਆ ਪਤਾ

ਜਲੰਧਰ, 11 ਫਰਵਰੀ 2026 : ਪੰਜਾਬ ਦੇ ਜਲੰਧਰ (Jalandhar) ਵਿਖੇ ਆਪ ਆਗੂ ਲੱਕੀ ਓਬਰਾਏ (Lucky Oberoi) ਕਤਲ ਕਾਂਡ ਦੇ ਸ਼ੂਟਰ ਬਾਰੇ ਪੁਲਸ ਜਾਂਚ ਵਿਚ ਪਤਾ ਲੱਗਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲਸ ਜਾਂਚ ਵਿਚ ਕਿਸ ਸ਼ੂਟਰ ਬਾਰੇ ਲੱਗਿਆ ਪਤਾ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਖੇ ਜੋ ਆਮ ਆਦਮੀ ਪਾਰਟੀ ਦੇ ਨੇਤਾ ਲੱਕੀ ਓਬਰਾਏ...

ਮਥੁਰਾ `ਚ ਕਮਰੇ `ਚੋਂ ਮਿਲੀਆਂ ਇਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ

ਮਥੁਰਾ `ਚ ਕਮਰੇ `ਚੋਂ ਮਿਲੀਆਂ ਇਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ

ਮਥੁਰਾ, 11 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਥੁਰਾ ਵਿਖੇ ਇਕ ਕਮਰੇ ਵਿਚੋਂ ਇੱਕੋ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਕੌਣ ਹੈ ਸ਼ਾਮਲ ਹੈ ਮ੍ਰਿਤਕਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਮਥੁਰਾ (Mathura) ਵਿਖੇ ਜੋ ਇਕ ਕਮਰੇ ਵਿਚੋਂ...

300 ਮੀਟਰ ਡੂੰਘੀ ਖੱਡ ਵਿਚ ਵਾਹਨ ਡਿੱਗਣ ਕਾਰਨ ਕਈਆਂ ਦੀ ਮੌਤ ਕਈ ਜ਼ਖ਼ਮੀ

300 ਮੀਟਰ ਡੂੰਘੀ ਖੱਡ ਵਿਚ ਵਾਹਨ ਡਿੱਗਣ ਕਾਰਨ ਕਈਆਂ ਦੀ ਮੌਤ ਕਈ ਜ਼ਖ਼ਮੀ

ਦੇਹਰਾਦੂਨ, 11 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਦੇਹਰਾਦੂਨ ਵਿਖੇ ਇਕ ਵਾਹਨ ਦੇ 300 ਮੀਟਰ ਡੂੰਘੀ ਖੱਡ (300 meter deep pit) ਵਿਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਵਾਹਨ ਡਿੱਗਣ ਕਾਰਨ ਕਿੰਨੇ ਜ਼ਖ਼ਮੀ ਤੇ ਕਿੰਨਿਆਂ ਦੀ ਹੋਈ ਮੌਤ ਮਿਲੀ ਜਾਣਕਾਰੀ ਮੁਤਾਬਕ ਦੇਹਰਾਦੂਨ (Dehradun)...

ਮੂਸੇਵਾਲਾ ਦੇ ਮਾਪਿਆਂ ਨੇ ਲਗਾਇਆ ਐਸ. ਪੀ. ਦਫ਼ਤਰ ਵਿਖੇ ਧਰਨਾ

ਮੂਸੇਵਾਲਾ ਦੇ ਮਾਪਿਆਂ ਨੇ ਲਗਾਇਆ ਐਸ. ਪੀ. ਦਫ਼ਤਰ ਵਿਖੇ ਧਰਨਾ

ਮਾਨਸਾ, 11 ਫ਼ਰਵਰੀ 2026 : ਪੰਜਾਬ ਦੇ ਜਿ਼ਲਾ ਮਾਨਸਾ (Mansa District) ਵਿਖੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਉਸਦੇ ਮਾਪਿਆਂ ਨੇ ਐਸ. ਪੀ. ਦਫ਼ਤਰ (S. P. Office) ਅੱਗੇ ਧਰਨਾ ਲਗਾ ਦਿੱਤਾ ਹੈ । ਕੀ ਦੋਸ਼ ਲਗਾਇਆ ਮੂਸੇਵਾਲਾ ਦੇ ਮਾਪਿਆਂ ਨੇ ਮਿਲੀ ਜਾਣਕਾਰੀ ਅਨੁਸਾਰ ਸ਼ੁਭਦੀਪ ਸਿੰਘ ਸਿੱਧੂ...