ਨਵੀਂ ਦਿੱਲੀ, 1 ਦਸੰਬਰ 2025 : ਕੰਪਨੀਆਂ (Companies) ਲਈ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਦਾ ਆਕਰਸ਼ਣ ਤੇਜ਼ੀ ਫੜ ਰਿਹਾ ਹੈ । ਮਰਚੇਂਟ ਬੈਂਕਰਾਂ (Merchant bankers) ਦਾ ਕਹਿਣਾ ਹੈ ਕਿ ਅਗਲੇ 2 ਮਹੀਨਿਆਂ ਦੌਰਾਨ ਆਈ. ਸੀ. ਆਈ. ਸੀ. ਆਈ. ਪ੍ਰੋਡੈਂਸ਼ੀਅਲ ਏ. ਐੱਮ. ਸੀ., ਮੀਸ਼ੋ ਅਤੇ ਜੁਨਿਪਰ, ਗ੍ਰੀਨ ਐਨਰਜੀ ਸਮੇਤ 2 ਦਰਜਨ...








