Patiala Help Club Logo
ਇਲਾਹਾਬਾਦ ਹਾਈ ਕੋਰਟ ਨੇ ਲਿਆ ਇਕ ਵੱਡਾ ਫੈਸਲਾ

ਇਲਾਹਾਬਾਦ ਹਾਈ ਕੋਰਟ ਨੇ ਲਿਆ ਇਕ ਵੱਡਾ ਫੈਸਲਾ

ਪ੍ਰਯਾਗਰਾਜ, 28 ਮਾਰਚ 2026 : ਇਲਾਹਾਬਾਦ ਹਾਈ ਕੋਰਟ (Allahabad High Court) ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵਿਆਹੇ ਮਰਦ ਦਾ ਬਾਲਗ ਔਰਤ ਨਾਲ ਉਸਦੀ ਸਹਿਮਤੀ ਨਾਲ ਲਿਵ-ਇਨ ਸਬੰਧ (Live-in relationship) `ਚ ਰਹਿਣਾ ਕਾਨੂੰਨ ਤਹਿਤ ਅਪਰਾਧ ਨਹੀਂ ਹੈ । ਵਿਆਹੇ ਮਰਦ ਦਾ ਬਾਲਗ ਔਰਤ ਨਾਲ ਲਿਵ-ਇਨ ਸਬੰਧ ਅਪਰਾਧ ਨਹੀਂ ਜਸਟਿਸ ਜੇ....

ਚੇਨਈ `ਚ ਚੋਣ ਕਮਿਸ਼ਨ ਨੇ ਜ਼ਬਤ ਕੀਤੇ ਕਰੋੜਾਂ ਰੁਪਏ ਦੇ ਗਹਿਣੇ

ਚੇਨਈ `ਚ ਚੋਣ ਕਮਿਸ਼ਨ ਨੇ ਜ਼ਬਤ ਕੀਤੇ ਕਰੋੜਾਂ ਰੁਪਏ ਦੇ ਗਹਿਣੇ

ਚੇਨਈ, 28 ਮਾਰਚ 2026 : ਭਾਰਤ ਦੇਸ਼ ਦੇ ਸ਼ਹਿਰ ਚੇਨਈ (Chennai) ਵਿਖੇ ਚੋਣ ਕਮਿਸ਼ਨ ਵਲੋਂ ਕਰੋੜਾਂ ਰੁਪਏ ਦੇ ਗਹਿਣੇ (Jewelry) ਇਕ ਕਾਰ ਵਿਚੋਂ ਜਬਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੇ ਕਰੋੜ ਦੇ ਗਹਿਣੇ ਕੀਤੇ ਗਏ ਹਨ ਜਬਤ ਚੋਣ ਕਮਿਸ਼ਨ ਦੇ ਉੱਡਣ ਦਸਤੇ ਨੇ ਚੇਨਈ ਸ਼ਹਿਰ `ਚ ਵਾਹਨਾਂ ਦੀ ਜਾਂਚ ਦੌਰਾਨ 77 ਕਰੋੜ...

ਐਸ. ਜੀ. ਪੀ. ਸੀ. ਦਾ 2026-27 ਲਈ ਬਜਟ ਹੋਇਆ ਪਾਸ

ਐਸ. ਜੀ. ਪੀ. ਸੀ. ਦਾ 2026-27 ਲਈ ਬਜਟ ਹੋਇਆ ਪਾਸ

ਅੰਮ੍ਰਿਤਸਰ, 28 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦਾ ਬਜਟ ਪਾਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੇ ਦਾ ਬਜਟ ਹੋਇਆ ਪਾਸ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇੇ ਸ਼ਹਿਰ ਅੰਮ੍ਰਿਤਸਰ ਵਿਖੇ ਜੋ ਸ਼੍ਰੋਮਣੀ...

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ

ਚੰਡੀਗੜ੍ਹ, 28 ਮਾਰਚ 2026 : ਪੰਜਾਬ ਦੇ ਪ੍ਰਸਿੱਧ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿੱਤ ਮੰਤਰੀ ਪੰਜਾਬ ਲਾਲ ਸਿੰਘ (Lal Singh) ਦਾ ਦੇਹਾਂਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਾਰਨ ਰਿਹਾ ਲਾਲ ਸਿੰਘ ਦੀ ਮੌਤ ਦਾ ਮਿਲੀ ਜਾਣਕਾਰੀ ਅਨੁਸਾਰ ਜੋ ਪੰਜਾਬ ਦੇ ਸਾਬਕਾ ਵਿੱਤ ਮੰਤਰੀ (Former Finance Minister) ਤੇ ਸੀਨੀਅਰ...

ਅਵਾਰਾ ਕੁੱਤੇ ਨੇ ਗਲੀ ਵਿਚ ਖੇਡ ਰਹੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਕੇ ਕੀਤਾ ਜਖਮੀ

ਅਵਾਰਾ ਕੁੱਤੇ ਨੇ ਗਲੀ ਵਿਚ ਖੇਡ ਰਹੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਕੇ ਕੀਤਾ ਜਖਮੀ

ਅਬੋਹਰ, 28 ਮਾਰਚ 2026 : ਪੰਜਾਬ ਦੇ ਸ਼ਹਿਰ ਜਿਲਾ ਫਾਜਿਲਕਾ (District Fazilka) ਦੇ ਸ਼ਹਿਰ ਅਬੋਹਰ ਵਿਖੇ ਇਕ ਬੱਚੇ ਨੂੰ ਅਵਾਰਾ ਕੁੱਤੇ (Stray dogs) ਨੂੰ ਨੋਚ ਕੇ ਬੁਰੀ ਤਰ੍ਹਾਂ ਜਖਮੀ (Injured) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਅਬੋਹਰ ਦੇ ਕਿਹੜੇ ਖੇਤਰ ਵਿਖੇ ਵਾਪਰੀ ਘਟਨਾ ਮਿਲੀ ਜਾਣਕਾਰੀ ਅਨੁਸਾਰ ਅਬੋਹਰ ਸ਼ਹਿਰ...

ਆਮਦਨ ਤੋਂ ਵੱਧ ਜਾਇਦਾਦ ਮਾਮਲੇ `ਚ ਸਾਬਕਾ ਅਧਿਕਾਰੀ ਨੂੰ ਸਾਲਾਂ ਦੀ ਸਜ਼ਾ

ਆਮਦਨ ਤੋਂ ਵੱਧ ਜਾਇਦਾਦ ਮਾਮਲੇ `ਚ ਸਾਬਕਾ ਅਧਿਕਾਰੀ ਨੂੰ ਸਾਲਾਂ ਦੀ ਸਜ਼ਾ

ਮੋਹਾਲੀ, 28 ਮਾਰਚ 2026 : ਸੀ. ਬੀ. ਆਈ. ਅਦਾਲਤ (C. B. I. Court) ਵਲੋਂ ਇਕ ਸਾਬਕਾ ਅਧਿਕਾਰੀ ਨੂੰ ਆਮਦਨ ਤੋਂ ਵਧ ਜਾਇਦਾਦ (Assets in excess of income) ਮਾਮਲੇ ਵਿਚ ਕਈ ਸਾਲਾਂ ਦੀ ਸਜਾ ਸੁਣਾਏ ਜਾਣ ਦਾ ਸਮਾਚਾਰ ਹੈ । ਕਿੰਨੇ ਸਾਲ ਦੀ ਸੁਣਾਈ ਗਈ ਹੈ ਸਜਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ `ਚ ਸੀ. ਬੀ. ਆਈ. ਅਦਾਲਤ ਨੇ...

ਕਾਰ ਦੇ ਖੱਡ ਵਿਚ ਡਿੱਗਣ ਕਰਕੇ ਤਿੰਨ ਵਿਅਕਤੀਆਂ ਦੀ ਜਿ਼ੰਦਗੀ ਹੋਈ ਤਾਰ-ਤਾਰ

ਕਾਰ ਦੇ ਖੱਡ ਵਿਚ ਡਿੱਗਣ ਕਰਕੇ ਤਿੰਨ ਵਿਅਕਤੀਆਂ ਦੀ ਜਿ਼ੰਦਗੀ ਹੋਈ ਤਾਰ-ਤਾਰ

ਹਿਮਾਚਲ ਪ੍ਰਦੇਸ, 28 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ (Himachal) ਦੇ ਜਿਲਾ ਕਾਂਗੜਾ ਦੇ ਸ਼ਾਹਪੁਰ ਵਿਖੇ ਇਕ ਕਾਰ ਦੇ ਡੂੰਘੀ ਖੱਡ ਵਿਚ ਡਿੱਗਣ ਕਰਕੇ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਹਿਮਾਚਲ ਵਿਚ ਕਿਥੇ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਉਕਤ ਸੜਕ ਹਾਦਸਾ (Road accident) ਹਿਮਾਚਲ ਪ੍ਰਦੇਸ਼ ਦੇ...

ਕਾਰ ਨਾਲ ਟਕਰਾਉਣ ਕਾਰਨ ਬੁਲਟ ਸਵਾਰ ਦੀ ਹੋਈ ਇਲਾਜ ਦੌਰਾਨ ਮੌਤ

ਕਾਰ ਨਾਲ ਟਕਰਾਉਣ ਕਾਰਨ ਬੁਲਟ ਸਵਾਰ ਦੀ ਹੋਈ ਇਲਾਜ ਦੌਰਾਨ ਮੌਤ

ਕਪੂਰਥਲਾ, 28 ਮਾਰਚ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਵਿਖੇ ਪੈਂਦੇ ਰਾਏਪੁਰ ਪੀਰ ਬਖਸ਼ੀਵਾਲਾ ਨੇੜੇ ਇਕ ਕਾਰ-ਬੁਲਟ ਮੋਟਰਸਾਈਕਲ ਟੱਕਰ (Car-Bullet Motorcycle Collision) ਵਿਚ ਬੁਲਟ ਸਵਾਰ ਦੀ ਮੌਤ ਹੋ ਗਈ ਹੈ । ਕੌਣ ਹੈ ਇਹ ਬੁਲਟ ਸਵਾਰ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਭੁਲੱਥ ਅਧੀਨ ਪੈਂਦੇ...

ਅਮਰੀਕੀ ਗੋਲਫਰ ਖਿਡਾਰੀ ਟਾਈਗਰ ਵੁੱਡਸ ਗ੍ਰਿਫ਼ਤਾਰ

ਅਮਰੀਕੀ ਗੋਲਫਰ ਖਿਡਾਰੀ ਟਾਈਗਰ ਵੁੱਡਸ ਗ੍ਰਿਫ਼ਤਾਰ

ਫਲੋਰੀਡਾ, 28 ਮਾਰਚ 2026 : ਅਮਰੀਕਾ (America) ਦੇ ਫਲੋਰਿਡਾ ਵਿਖੇ ਇਕ ਅਮਰੀਕੀ ਗੋਲਫਰ ਖਿਡਾਰੀ (American golfer) ਟਾਈਗਰ ਵੁੱਡਸ ਨੂੰ ਇਕ ਘਟਨਾਕ੍ਰਮ ਕਾਰਨ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਊਂ ਕੀਤਾ ਗਿਆ ਹੈ ਵੁੱਡਸ ਨੂੰ ਗ੍ਰਿਫ਼ਤਾਰ ਸੁੱਕਰਵਾਰ ਨੂੰ ਫਲੋਰੀਡਾ ਵਿੱਚ ਇੱਕ ਕਾਰ ਹਾਦਸੇ ਤੋਂ ਬਾਅਦ...

ਪ੍ਰਯਾਗਰਾਜ `ਚ ਗੰਗਾ ਨਦੀ `ਚ ਡੁੱਬਣ ਕਾਰਨ 4 ਬੱਚਿਆਂ ਦੀ ਮੌਤ

ਪ੍ਰਯਾਗਰਾਜ `ਚ ਗੰਗਾ ਨਦੀ `ਚ ਡੁੱਬਣ ਕਾਰਨ 4 ਬੱਚਿਆਂ ਦੀ ਮੌਤ

ਪ੍ਰਯਾਗਰਾਜ, 28 ਮਾਰਚ 2026 : ਯਮੁਨਾਨਗਰ (Yamunanagar) ਜ਼ੋਨ ਦੇ ਮਾਂਡਾ ਥਾਣਾ ਖੇਤਰ ਦੇ ਬਾਮਪੁਰ ਪਿੰਡ ਸਥਿਤ ਗੰਗਾ ਘਾਟ `ਤੇ ਸ਼ੁੱਕਰਵਾਰ ਸਵੇਰੇ ਇਕ ਦਰਦਨਾਕ ਹਾਦਸਾ (Tragic accident) ਵਾਪਰਣ ਨਾਲ 4 ਦੀ ਮੌਤ (Death) ਹੋ ਗਈ ਹੈ । 7 ਦੀ ਮੌਤ ਤੇ ਤਿੰਨ ਨੂੰ ਬਚਾ ਲਿਆ ਗਿਆ ਸੁਰੱਖਿਅਤ ਗੰਗਾ ਨਦੀ `ਚ ਇਸ਼ਨਾਨ ਕਰਨ ਗਏ 7...