ਉੱਨਾਵ, 6 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਉਨਾਵ ਵਿਖੇ ਇਕ ਪੁੱਤਰ ਵਲੋਂ ਹੀ ਆਪਣੇ ਪਿਤਾ ਦਾ ਕੁਹਾੜੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਉੱਤਰ ਪ੍ਰਦੇਸ਼ ਦੇ ਉੱਨਾਵ `ਚ ਭਾਜਪਾ ਨੇਤਾ ਪ੍ਰਮੋਦ ਪਾਸੀ ਉਰਫ਼ ਰੇਵਤੀ (55) ਦਾ ਉਸ ਦੇ ਆਪਣੇ ਹੀ ਪੁੱਤਰ ਨੇ...









