Patiala Help Club Logo
ਗੰਗਾ `ਚ ਨਹਾਉਂਦੇ ਸਮੇਂ ਬੀਅਰ ਪੀਣ ‘ਤੇ ਹੋਈ ਐੱਫ. ਆਈ. ਆਰ. ਦਰਜ

ਗੰਗਾ `ਚ ਨਹਾਉਂਦੇ ਸਮੇਂ ਬੀਅਰ ਪੀਣ ‘ਤੇ ਹੋਈ ਐੱਫ. ਆਈ. ਆਰ. ਦਰਜ

ਵਾਰਾਣਸੀ, 23 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਵਾਰਾਣਸੀ ਵਿਖੇ ਗੰਗਾ ਨਦੀ ਵਿਚ ਨਹਾਉਂਦੇ ਸਮੇਂ ਇਕ ਨੌਜਵਾਨ ਵਲੋੋਂ ਬੀਅਰ ਪੀਣ (Drinking beer) ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਵਾਰਾਣਸੀ ਵਿਚ ਗੰਗਾ ਨਦੀ (Ganges River) ਵਿਚ ਨਹਾਉਂਦੇ...

ਤੇਜ ਰਫ਼ਤਾਰ ਕਾਰ ਦੀ ਚਪੇਟ ਵਿਚ ਆਉਣ ਕਾਰਨ ਨੌਜਵਾਨ ਦੀ ਮੌਤ

ਤੇਜ ਰਫ਼ਤਾਰ ਕਾਰ ਦੀ ਚਪੇਟ ਵਿਚ ਆਉਣ ਕਾਰਨ ਨੌਜਵਾਨ ਦੀ ਮੌਤ

ਚੰਡੀਗੜ੍ਹ, 23 ਮਈ 2026 : ਬੀਤੇ ਦਿਨੀਂ ਚੰਡੀਗੜ੍ਹ (Chandigarh) ਦੇ ਧਨਾਸ ਵਿਖੇ ਇਕ ਤੇਜ ਰਫ਼ਤਾਰ ਕਾਰ ਦੀ ਟੱਕਰ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਧਨਾਸ ਵਿੱਚ ਬੀਤੇ ਦਿਨੀਂ ਸ਼੍ਰੀਨਾਥ ਸੇਲਜ਼ ਮਾਰਬਲ ਮਾਰਕੀਟ ਨੇੜੇ ਇੱਕ ਦਰਦਨਾਕ ਸੜਕ ਹਾਦਸਾ...

ਮੂਸੇਵਾਲਾ ਕੇਸ ਦੀ ਅਗਲੀ ਸੁਣਵਾਈ ਹੋਵੇਗੀ ਹੁਣ ਤਿੰਨ ਜੁਲਾਈ ਨੂੰ

ਮੂਸੇਵਾਲਾ ਕੇਸ ਦੀ ਅਗਲੀ ਸੁਣਵਾਈ ਹੋਵੇਗੀ ਹੁਣ ਤਿੰਨ ਜੁਲਾਈ ਨੂੰ

ਮਾਨਸਾ, 23 ਮਈ 2026 : ਪੰਜਾਬ ਦੇ ਜਿਲਾ ਮਾਨਸਾ ਵਿਖੇ ਚੱਲ ਰਹੀ ਸਿੱਧੂ ਮੂਸੇਵਾਲਾ (Sidhu Moosewala) ਮਾਮਲੇ ਦੀ ਅਗਲੀ ਸੁਣਵਾਈ ਹੁਣ ਅਦਾਲਤ ਵਲੋਂ ਤਿੰਨ ਜੁਲਾਈ ਤੇ ਪਾ ਦਿੱਤੇ ਜਾਣ ਦਾ ਸਮਾਚਾਰ ਹੈ । ਕਿਸ ਦੀ ਗਵਾਹੀ ਰਹੀ ਹੈ ਚੱਲ ਮਿਲੀ ਜਾਣਕਾਰੀ ਅਨੁਸਾਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਬੀਤੇ ਦਿਨੀਂ...

ਭਾਰਤ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਹੋਇਆ ਵਾਧਾ

ਭਾਰਤ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਹੋਇਆ ਵਾਧਾ

ਨਵੀਂ ਦਿੱਲੀ, 23 ਮਈ 2026 : ਭਾਰਤ ਦੇਸ਼ ਅੰਦਰ ਇਕ ਵਾਰ ਫਿਰ ਤੋਂ ਸਰਕਾਰ ਵਲੋਂ ਪੈਟਰੋਲ ਤੇ ਡੀਜਲ (Petrol and diesel) ਦੀਆਂ ਕੀਮਤਾਂ ਵਿਚ ਵਾਧਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨਾਂ ਕਿੰਨਾਂ ਕੀਤਾ ਗਿਆ ਹੈ ਵਾਧਾ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਵਿਚ ਕੇਂਦਰ ਸਰਕਾਰ ਵਲੋਂ ਇਕ ਵਾਰ ਫਿਰ ਜਿਥੇ ਪੈਟਰੋਲ ਤੇ...

ਸੁਖਨਾ ਝੀਲ ਵਿਚ ਨੌਜਵਾਨ ਦੇ ਪਿਸ਼ਾਬ ਕਰਨ ਤੇ ਬਣਾਈ ਗਈ ਵੀਡੀਓ

ਸੁਖਨਾ ਝੀਲ ਵਿਚ ਨੌਜਵਾਨ ਦੇ ਪਿਸ਼ਾਬ ਕਰਨ ਤੇ ਬਣਾਈ ਗਈ ਵੀਡੀਓ

ਚੰਡੀਗੜ੍ਹ, 22 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਬਣੀ ਸੁਖਨਾ ਝੀਲ ਵਿਚ ਘੁੰਮਣ ਆਏ ਨੌਜਵਾਨਾਂ ਵਿਚੋਂ ਇਕ ਦੇ ਪਿਸ਼ਾਬ ਕਰਨ (urinate) ਤੇ ਵੀਡੀਓ ਬਣਾਉਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿਖੇ ਬਣੀ ਸੁਖਨਾ ਝੀਲ (Sukhna Lake) ਵਿਚ ਕਿਸ਼ਤੀ...

ਹਾਈਕੋਰਟ ਨੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸੁਣਾਇਆ ਫੈਸਲਾ

ਹਾਈਕੋਰਟ ਨੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸੁਣਾਇਆ ਫੈਸਲਾ

ਚੰਡੀਗੜ੍ਰ, 22 ਮਈ 2026 : ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਹੋਣ ਜਾ ਰਹੀਆਂ ਨਗਰ ਨਿਗਮ (Municipal Corporation) ਅਤੇ ਨਗਰ ਕੌਂਸਲ ਚੋਣਾਂ (Municipal Council Elections) ਦੇ ਚਲਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫ਼ੈਸਲਾ ਕੀਤਾ ਹੈ। ਕੀ ਫ਼ੈਸਲਾ ਕੀਤਾ ਹੈ ਹਾਈਕੋਰਟ ਨੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ...

ਪੰਜਾਬ ਸਰਕਾਰ ਨੇ ਬਦਲਿਆ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ

ਪੰਜਾਬ ਸਰਕਾਰ ਨੇ ਬਦਲਿਆ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ

ਚੰਡੀਗੜ੍ਹ, 22 ਮਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਗਰਮੀ ਦੇ ਮੌਸਮ ਦੇ ਚਲਦਿਆਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਤੇ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ । ਕੀ ਸਮਾਂ ਕੀਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਗਰਮੀ ਦੇ ਮੌਸਮ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵਲੋਂ 25...

ਦੁਬਈ ਜਾ ਰਹੀ ਵਿਦੇਸ਼ੀ ਔਰਤ ਤੋਂ 40 ਹਜ਼ਾਰ ਯੂ. ਐੱਸ. ਡਾਲਰ ਜ਼ਬਤ

ਦੁਬਈ ਜਾ ਰਹੀ ਵਿਦੇਸ਼ੀ ਔਰਤ ਤੋਂ 40 ਹਜ਼ਾਰ ਯੂ. ਐੱਸ. ਡਾਲਰ ਜ਼ਬਤ

ਅੰਮ੍ਰਿਤਸਰ, 22 ਮਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਵਿਦੇਸ਼ੀ ਮਹਿਲਾ ਕੋਲੋਂ ਹਜ਼ਾਰਾਂ ਡਾਲਰ ਜਬਤ (Dollar seizure) ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੇ ਡਾਲਰ ਕੀਤੇ ਗਏ ਹਨ ਜਬਤ ਮਿਲੀ ਜਾਣਕਾਰੀ ਅਨੁਸਾਰ ਡੀ. ਆਰ. ਆਈ. (D. R. I.)  ਦੀ ਟੀਮ ਨੇ ਸ੍ਰੀ ਗੁਰੂ...

ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ ਵਿਚ ਪਿਤਾ-ਪੁੱਤਰ ਦੀ ਹੋਈ ਮੌਤ

ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ ਵਿਚ ਪਿਤਾ-ਪੁੱਤਰ ਦੀ ਹੋਈ ਮੌਤ

ਪਠਾਨਕੋਟ, 22 ਮਈ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਵਿਖੇ ਇਕ ਕਰਿਆਣੇ ਦੀ ਦੁਕਾਨ ਵਿਚ ਬੀਤੇ ਦਿਨੀਂ ਅੱਗ ਲੱਗ ਜਾਣ ਕਾਰਨ ਦੋ ਵਿਅਕਤੀਆ ਦੀ ਮੌਤ (Death) ਹੋ ਗਈ ਹੈੈ । ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਜਿ਼ਲਾ ਪਠਾਨਕੋਟ ਦੇ ਭੋਆ ਇਲਾਕੇ `ਚ ਇਕ ਬਹੁਤ ਹੀ ਦਰਦਨਾਕ ਹਾਦਸੇ ਦੌਰਾਨ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ...

ਖੰਨਾ ਪੁਲਸ ਨੇ ਸ਼ਗਨਪ੍ਰੀਤ ਸਿੰਘ ਦੇ ਮਾਪਿਆਂ ਨੂੰ ਕੀਤਾ ਗ੍ਰਿਫ਼ਤਾਰ

ਖੰਨਾ ਪੁਲਸ ਨੇ ਸ਼ਗਨਪ੍ਰੀਤ ਸਿੰਘ ਦੇ ਮਾਪਿਆਂ ਨੂੰ ਕੀਤਾ ਗ੍ਰਿਫ਼ਤਾਰ

ਖੰਨਾ, 22 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ ਅਧੀਨ ਆਉਂਦੇ ਸ਼ਹਿਰ ਖੰਨਾ ਦੀ ਪੁਲਸ ਵਲੋਂ ਸ਼ਗਨਪ੍ਰੀਤ ਸਿੰਘ (Shaganpreet Singh) ਦੇ ਮਾਪਿਆਂ ਨੂੰ ਪਿੰਡ ਚੜ੍ਹੀ ਤੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਸ਼ਗਨਪ੍ਰੀਤ ਸਿੰਘ ਮਿਲੀ ਜਾਣਕਾਰੀ ਅਨੁਸਾਰ ਖੰਨਾ ਪੁਲਸ ਵਲੋਂ ਜੋ ਸ਼ਗਨਪ੍ਰੀਤ ਸਿੰਘ ਦੇ...