ਬ੍ਰਿਟੇਨ `ਚ ਕਤਲ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਸਜ਼ਾ
ਲੰਡਨ, 28 ਮਈ 2026 : ਵਿਦੇਸ਼ੀ ਮੁਲਕ ਬ੍ਰਿਟੇਨ (Britain) ਵਿਖੇ ਔਰਤ ਦਾ ਗਲਾ ਘੁਟ ਕੇ ਕਤਲ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 29 ਸਾਲ ਦੀ ਸਜ਼ਾ ਸੁਣਾਈ ਗਈ ਹੈੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਬ੍ਰਿਟੇਨ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਇੱਕ ਔਰਤ ਦਾ ਗਲਾ ਘੁੱਟ ਕੇ ਕਤਲ (Murder by...
ਦੋਸਤਾਂ ਨੇ ਕਰ ਦਿੱਤਾ ਦੋਸਤ ਦਾ ਪੱਥਰ ਨਾਲ ਸਿਰ ਕੁਚਲ ਕੇ ਕਤਲ
ਲੁਧਿਆਣਾ, 28 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬੀਤੇ ਦਿਨੀਂ ਦੋਸਤਾਂ ਨੇ ਹੀ ਦੋਸਤ ਦਾ ਸ਼ਰਾਬ ਦੀ ਤਲਬ ਦੇ ਚਲਦਿਆਂ ਸਿਰ ਵਿਚ ਪੱਥਰ ਮਾਰ ਕੇ ਕਤਲ (Murder) ਕਰ ਦਿੱਤਾ ਹੈ । ਘਟਨਾ ਸੀ. ਸੀ. ਟੀ. ਵੀ. ਕੈਮਰੇ `ਚ ਕੈਦ ਹੋਣ ਤੇ 2 ਦੋਸਤ ਗ੍ਰਿਫ਼ਤਾਰ ਮਿਲੀ ਜਾਣਕਾਰੀ ਮੁਤਾਬਕ ਸ਼ਰਾਬ ਦੀ ਤਲਬ (Alcohol...
ਗੁਰਦੇਵ ਸਿੰਘ ਟਿਵਾਣਾ ਬਣੇ ਜਿ਼ਲ੍ਹਾ ਪ੍ਰੀਸ਼ਦ ਚੇਅਰਮੈਨ
ਪਟਿਆਲਾ, 28 ਮਈ 2026 : ਆਮ ਆਦਮੀ ਪਾਰਟੀ (Aam Aadmi Party) ਵਲੋਂ ਗੁਰਦੇਵ ਸਿੰਘ ਟਿਵਾਣਾ ਨੂੰ ਜਿਲਾ ਪ੍ਰੀਸ਼ਦ ਪਟਿਆਲਾ ਦਾ ਚੇਅਰੈਨ ਨਿਯੁਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਗੁਰਦੇਵ ਸਿੰਘ ਟਿਵਾਣਾ ਸੰਭਾਲਿਆ ਅੱਜ ਚੇਅਰਮੈਨ ਵਜੋਂ ਅਹੁਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਗੁਰਦੇਵ ਸਿੰਘ ਟਿਵਾਣਾ (Gurdev Singh...
ਪੀ. ਆਰ. ਟੀ. ਸੀ. ਚੇਅਰਮੈਨ ਵੱਲੋਂ ਬੁਢਲਾਡਾ ਡਿਪੂ ਦੀ ਅਚਨਚੇਤ ਚੈਕਿੰਗ
ਪਟਿਆਲਾ, 28 ਮਈ 2026 : ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (Pepsu Road Transport Corporation) ਦੇ ਚੇਅਰਮੈਨ ਹਰਪਾਲ ਜੁਨੇਜਾ ਵਲੋਂ ਅੱਜ ਬੁਢਾਲਾਡਾ ਡਿਪੂ ਤੇ ਵਰਕਸ਼ਾਪ ਦਾ ਅਚਨਚੇਤ ਦੌਰਾ (Sudden attack) ਕੀਤੇ ਜਾਣ ਦਾ ਸਮਾਚਾਰ ਹੈ । ਕੀ ਕੀ ਕੀਤਾ ਚੇਅਰਮੈਨ ਨੇ ਦੌਰੇ ਦੌਰਾਨ ਪੀ. ਆਰ. ਟੀ. ਸੀ. ਦੇ ਚੇਅਰਮੈਨ ਐਡਵੋਕੇਟ...
ਗੰਗਾ ਨਦੀ ਵਿਚ ਕਿਸ਼ਤੀ ਵਿਚ ਯਾਤਰਾ ਕਰਦੇ ਵੇਲੇ ਡੁੱਬਣ ਕਾਰਨ ਦੋ ਦੀ ਮੌਤ ਪੰਜ ਲਾਪਤਾ
ਬਿਹਾਰ, 28 ਮਈ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਦੇ ਜਿਲਾ ਬਾੜ ਵਿਖੇ ਗੰਗਾ ਨਦੀ ਦੀ ਕਿਸ਼ਤੀ ਵਿਚ ਯਾਤਰਾ ਕਰਦੇ ਵੇਲੇ ਦੋ ਦੀ ਮੌਤ ਤੇ ਪੰਜ ਵਿਅਕਤੀ ਲਾਪਤਾ ਹੋ ਗਏ ਹਨ । ਕਿੰਨੇ ਯਾਤਰੀ ਸਵਾਰ ਸਨ ਕਿਸ਼ਤੀ ਵਿਚ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਬਾੜ ਜਿਲ੍ਹੇ (Bar district) ਦੇ ਮਸ਼ਹੂਰ ਉਮਨਾਥ ਗੰਗਾ ਘਾਟ `ਤੇ ਜੋ...
ਭਾਰਤੀ ਮੂਲ ਦੀ ਵਿਦਿਆਰਥਣ ਦਾ ਹੋਇਆ ਕੈਨੇਡਾ ਵਿਖੇ ਕਤਲ
ਨਵੀਂ ਦਿੱਲੀ, 28 ਮਈ 2026 : ਗੁਜਰਾਤ (Gujarat) ਦੇ ਜਿਲਾ ਆਨੰਦ ਦੇ ਬੋਰਸਦ ਦੀ ਰਹਿਣ ਵਾਲੀ ਇਕ ਵਿਦਿਆਰਥਣ ਦਾ ਕੈਨੇਡਾ ਵਿਖੇ ਚਾਕੂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਭਾਰਤੀ ਵਿਦਿਆਰਥਣ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਪੜ੍ਹਾਈ ਕਰ ਰਹੀ ਇਕ ਭਾਰਤੀ ਵਿਦਿਆਰਥਣ (Indian...
ਭੁੱਲਰ ਤੇ ਉਸ ਦੇ ਪਰਿਵਾਰ ਦੇ 26 ਬੈਂਕ ਖਾਤੇ ਜਾਂਚ ਪੂਰੀ ਹੋਣ ਤੱਕ ਰਹਿਣਗੇ ਫ੍ਰੀਜ਼
ਚੰਡੀਗੜ੍ਹ, 28 ਮਈ 2026 : ਪੰਜਾਬ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (D. I. G. Harcharan Singh Bhullar) ਤੇ ਪਰਿਵਾਰ ਦੇ ਬੈਂਕ ਖਾਤਿਆਂ ਨੂੰ ਫ੍ਰੀਜ ਰੱਖਣ ਦਾ ਹੁਕਮ ਦਿੱਤੇ ਜਾਣ ਦਾ ਸਮਾਚਾਰ ਹੈ । ਅਦਾਲਤ ਨੇ ਸੀ. ਬੀ. ਆਈ. ਦੀ ਅਰਜ਼ੀ ਕੀਤੀ ਮਨਜ਼ੂਰ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ...
ਪੰਜਾਬ ਭਾਜਪਾ ਦੇ ਪ੍ਰਧਾਨ ਬਣੇ ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ, 28 ਮਈ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਵਲੋਂ ਪਾਰਟੀ ਵਿਚ ਪੰਜਾਬ ਪ੍ਰਧਾਨ ਦੇ ਤੌਰ 'ਤੇ ਕੇਵਲ ਸਿੰਘ ਢਿੱਲੋਂ (Kewal Singh Dhillon) ਨੂੰ ਜਿੰਮੇਵਾਰੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਕੇਵਲ ਸਿੰਘ ਢਿੱਲੋ. ਮਿਲੀ ਜਾਣਕਾਰੀ ਮੁਤਾਬਕ ਕੇਵਲ ਸਿੰਘ ਢਿੱਲੋਂ ਦਾ ਜਨਮ ਬਰਨਾਲਾ...
ਬਸ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਡਰਾਈਵਰ ਦੀ ਮੌਤ ਸਵਾਰੀਆਂ ਜਖਮੀ
ਰਾਜਪੁਰਾ, 28 ਮਈ 2026 : ਰਾਜਪੁਰਾ (Rajpura) ਦੇ ਨੇੜਲੇ ਪਿੰਡ ਪਤਾਰਸੀਕਲਾਂ ਵਿਖੇ ਕਾਰ ਬਸ ਦੀ ਟਰੱਕ ਨਾਲ ਟੱਕਰ ਹੋ ਜਾਣ ਦੇ ਕਾਰਨ ਬਸ ਡਰਾਈਵਰ ਦੀ ਮੌਤ (Death) ਤੇ ਸਵਾਰੀਆਂ ਜਖਮੀ ਹੋ ਗਈਆਂ ਹਨ । ਕਿਥੇ ਜਾ ਰਹੀ ਸੀ ਬਸ ਮਿਲੀ ਜਾਣਕਾਰੀ ਮੁਤਾਬਕ ਜੋ ਰਾਜਪੁਰਾ ਦੇ ਨੇੜਲੇ ਪਿੰਡ ਪਤਾਰਸੀਕਲਾਂ (Village Patarsikalan) ਨੇੜੇ...
ਪੰਜਾਬ ਪੁਲਸ ਦੀ ’ਗੈਂਗਸਟਰਾਂ ‘ਤੇ ਵਾਰ’ ਮੁਹਿੰਮ 127ਵੇਂ ਦਿਨ ਵਿਚ ਹੋਈ ਦਾਖਲ
ਚੰਡੀਗੜ੍ਹ, 28 ਮਈ 2026 : ਪੰਜਾਬ ਅੰਦਰ ਗੈਂਗਸਟਰਾਂ (Gangsters) ਵਿਰੁੱਧ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ’ਗੈਂਗਸਟਰਾਂ ਤੇ ਵਾਰ’ (War on gangsters) ਮੁਹਿੰਮ 127ਵੇਂ ਦਿਨ ਵਿਚ ਦਾਖਲ ਹੋ ਗਈ ਹੈ । ਕੀ ਕੀ ਕੀਤਾ ਗਿਆ ਮੁਹਿੰਮ ਦੇ 127ਵੇਂ ਦਿਨ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ (Punjab Police) ਨੇ ’ਗੈਂਗਸਟਰਾਂ...
ਕਾਰ ਨੂੰ ਅੱਗ ਲੱਗਣ ਕਾਰਨ ਕਾਰ ਵਿਚ ਸਵਾਰ ਚਾਰ ਵਿਅਕਤੀ ਜਿੰਦਾ ਸੜੇ
ਰਾਜਸਥਾਨ, 28 ਮਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਅਜਮੇਰ ਵਿਖੇ ਇਕ ਕਾਰ ਵਿਚ ਅਚਾਨਕ ਹੀ ਅੱਗ ਲੱਗ ਜਾਣ ਕਾਰਨ ਚਾਰ ਵਿਅਕਤੀ ਜਿੰਦਾ ਸੜ (Burned alive) ਗਏ ਹਨ । ਕੌਣ ਕੌਣ ਹਨ ਜੋ ਜਿੰਦਾ ਸੜ ਗਏ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਅਜਮੇਰ ਜਿ਼ਲ੍ਹੇ (Ajmer District) ਦੇ ਅਰਣੀ ਇਲਾਕੇ ਵਿਖੇ ਜੋ...
ਨਹਿਰ ਵਿਚ ਨਹਾਉਣ ਗਏ 11 ਸਾਲਾ ਨੌਜਵਾਨ ਦੀ ਹੋਈ ਡੁੱਬਣ ਕਾਰਨ ਮੌਤ
ਲੁਧਿਆਣਾ, 28 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਲੰਘੇ ਦਿਨਾਂ ਗਿੱਲ ਨਹਿਰ ਵਿਚ ਨਹਾਉਣ ਗਏ ਇਕ 11 ਸਾਲਾ ਨਾਬਾਲਗ ਨੌਜਵਾਨ ਦੀ ਡੁੱਬਣ (Drowning) ਕਾਰਨ ਮੌਤ ਹੋ ਗਈ ਹੈ । ਕੌਣ ਹੈ ਇਹ ਨਾਬਾਲਗ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਗਿੱਲ ਨਹਿਰ ਵਿੱਚ ਨਹਾਉਂਦੇ ਸਮੇਂ ਜੋ ਇੱਕ ਬੱਚੇ ਦੀ ਡੁੱਬਣ ਨਾਲ...
ਬਸ-ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ
ਹੁਸ਼ਿਆਰਪੁਰ, 28 ਮਈ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਦੇ ਪਿੰਡ ਜਲਾਲਪੁਰ ਵਿਖੇ ਇਕ ਬਸ ਤੇ ਮੋਟਰਸਾਈਕਲ (Bus and motorcycle) ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ (Death) ਹੋ ਗਈ ਹੈ । ਕੌਣ ਹੈ ਮੋਟਰਸਾਈਕਲ ਸਵਾਰ ਜਿਸਦੀ ਹੋਈ ਗਈ ਹੈ ਮੌਤ ਬੀਤੀ ਦਿਨੀਂ ਦੁਪਹਿਰ ਵੇਲੇ ਹੁਸਿਆਰਪੁਰ ਦੇ ਪਿੰਡ ਜਲਾਲਪੁਰ...
ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ
ਬੇਗੋਵਾਲ, 28 ਮਈ 2026 : ਪੰਜਾਬ ਦੇ ਸ਼ਹਿਰ ਬੇਗੋਵਾਲ ਅਧੀਨ ਪੈਂਦੇ ਪਿੰਡ ਨਡਾਲੀ (Village Nadali) ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌੌਰਾ (Heart attack) ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ (Canada) ਗਏ ਪਿੰਡ ਨਡਾਲੀ ਦੇ ਨੌਜਵਾਨ ਦੀ...
ਵਿਜੀਲੈਂਸ ਬਿਊਰੋ ਪੰਜਾਬ ਨੇ ਰਿਸ਼ਵਤ ਲੈਂਦਾ ਏ. ਐੱਸ. ਆਈ. ਕੀਤਾ ਕਾਬੂ
ਚੰਡੀਗੜ੍ਹ, 28 ਮਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਪੰਜਾਬ ਪੁਲਸ ਦੇ ਇਕ ਏ. ਐਸ. ਆਈ. ਰੈਂਕ ਦੇ ਅਧਿਕਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਇਹ ਏ. ਐਸ. ਆਈ. ਵਿਜੀਲੈਂਸ (Vigilance) ਬਿਊਰੋ ਪੰਜਾਬ ਨੇ ਪੁਲਸ ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ...
ਭਰਾ ਨੇ ਹੀ ਕਰ ਦਿੱਤਾ ਪਾਣੀ ਦੀ ਵਾਰੀ ਨੂੰ ਲੈ ਕੇ ਭਰਾ ਦਾ ਕਤਲ
ਕਰਤਾਰਪੁਰ, 28 ਮਈ 2026 : ਪੰਜਾਬ ਦੇ ਜਿਲਾ ਕਰਤਾਰਪੁਰ (District Kartarpur) ਅਧੀਨ ਪੈਂਦੇ ਪਿੰਡ ਦਿਆਲਪੁਰ ਵਿਖੇ ਭਰਾ ਨੇ ਹੀ ਪਾਣੀ ਦੀ ਵਾਰੀ ਨੂੰ ਲੈ ਕੇ ਭਰਾ ਦਾ ਕਤਲ (Murder) ਕਰ ਦਿੱਤਾ ਹੈ । ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ ਕਰਤਾਰਪੁਰ ਅਧੀਨ ਪੈਂਦੇ ਪਿੰਡ ਦਿਆਲਪੁਰ (Village Dayalpur) ਵਿਖੇ ਖੇਤਾਂ`...
ਐਸ. ਜੀ. ਪੀ. ਸੀ. ਪ੍ਰਧਾਨ ਨੇ ਲਿਖਿਆ ਜੱਥੇਦਾਰ ਗੜਗੱਜ ਨੂੰ ਇਕ ਪੱਤਰ
ਅੰਮ੍ਰਿਤਸਰ, 27 ਮਈ 2026 : ਸਿੱਖਾਂ ਦੀ ਸਰਵਉਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਪ੍ਰਧਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਇਕ ਪੱਤਰ ਲਿਖਿਆ ਹੈ । ਕੀ ਲਿਖਿਆ ਗਿਆ ਹੈ ਪੱਤਰ ਵਿਚ ਮਿਲੀ ਜਾਣਕਾਰੀ ਅਨੁਸਾਰ ਐਸ. ਜੀ. ਪੀ. ਸੀ. ਦੇ ਪ੍ਰਧਾਨ...
ਆਈ. ਸੀ. ਜੀ. ਤੇ ਏ. ਟੀ. ਐਸ. ਨੇ ਕੀਤੀ ਕਰੋੜਾਂ ਦੀ ਕੋਕੀਨ ਜਬਤ
ਅਹਿਮਦਾਬਾਦ, 27 ਮਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਾਬਾਦ ਵਿਖੇ ਇਕ ਕੰਟੇਨਰ ਜਹਾਜ ਵਿਚੋਂ ਕਰੋੜਾਂ ਰੁਪਏ ਦੀ ਕੀਮਤ ਵਾਲੀ ਕੋਕੀਨ (Cocaine) ਬਰਾਮਦ ਕੀਤੀ ਗਈ ਹੈ । ਕਿੰਨੇ ਕਰੋੜ ਦੀ ਕੋਕੀਨ ਕੀਤੀ ਗਈ ਹੈ ਬਰਾਮਦ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਤੱਟ ਰੱਖਿਅਕ (ਆਈ. ਸੀ. ਜੀ.) ਅਤੇ ਗੁਜਰਾਤ...
ਸਾਈਕਲਿੰਗ ਕਰ ਰਹੇ ਨੌਜਵਾਨਾਂ ‘ਤੇ ਕਾਰ ਸਵਾਰਾਂ ਨੇ ਕੀਤਾ ਦਿਨ ਦਿਹਾੜੇ ਹਮਲਾ
ਸੰਗਰੂਰ, 27 ਮਈ 2026 : ਪੰਜਾਬ ਦੇ ਬਠਿੰਡਾ-ਚੰਡੀਗੜ੍ਹ ਰੋਡ (Bathinda-Chandigarh Road) 'ਤੇ ਸਾਈਕਲਿੰਗ ਕਰ ਰਹੇ ਨੌਜਵਾਨਾਂ ਤੇ ਕਾਰ ਸਵਾਰ ਵਿਅਕਤੀਆਂ ਵਲੋਂ ਹਮਲਾ (Attack) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ’ਤੇ ਜਦੋਂ ਕੁੱਝ...
ਆਸਾਰਾਮ ਬਾਪੂ ਦੀ ਉਮਰ ਕੈਦ ਦੀ ਸਜ਼ਾ ਨੂੰ ਹਾਈਕੋਰਟ ਨੇ ਰੱਖਿਆ ਬਰਕਰਾਰ
ਜੋਧਪੁਰ, 27 ਮਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਵਿਖੇ ਬਣੀ ਰਾਜਸਥਾਨ ਹਾਈਕੋਰਟ (Rajasthan High Court) ਦੇ ਜੋਧਪੁਰ ਬੈਂਚ ਨੇ ਆਸਾਰਾਮ ਰਾਮ ਬਾਪੂ (Asaram Ram Bapu) ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖ ਦਿੱਤਾ ਹੈ । ਕਿਸ ਮਾਮਲੇ ਵਿਚ ਰੱਖਿਆ ਗਿਆ ਹੈ ਫ਼ੈਸਲਾ ਬਰਕਰਾਰ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਹਾਈ...
Advertisement
No Results Found
The page you requested could not be found. Try refining your search, or use the navigation above to locate the post.

Patiala Help Club Punjab


















