ਨਾਭਾ, 29 ਸਤੰਬਰ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਨਾਭਾ (Nabha) ਦੇ ਕੋਤਵਾਲੀ ਪੁਲਸ ਥਾਣੇ ਵਿਖੇ ਨਸ਼ਾ ਬਰਾਮਦਗੀ ਮਾਮਲੇ ਵਿਚ ਬੰਦ ਨੌਜਵਾਨ ਵਲੋਂ ਖੁਦਕੁਸ਼ੀ (Suicide) ਕਰ ਲਈ ਗਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਨਾਭਾ ਕੋਤਵਾਲੀ ਥਾਣੇ (Nabha Kotwali Police Station) ਵਿਚ ਨਸ਼ਾ ਬਰਾਮਦ ਕੀਤੇ...









