Patiala Help Club Logo
ਪੀ. ਪੀ. ਸੀ. ਬੀ. ਨੇ ਕੀਤੀਆਂ ਪਰਾਲੀ ਸਾੜਨ ਦੀਆਂ 4657 ਘਟਨਾਵਾਂ ਦਰਜ

ਪੀ. ਪੀ. ਸੀ. ਬੀ. ਨੇ ਕੀਤੀਆਂ ਪਰਾਲੀ ਸਾੜਨ ਦੀਆਂ 4657 ਘਟਨਾਵਾਂ ਦਰਜ

ਚੰਡੀਗੜ੍ਹ, 10 ਨਵੰਬਰ 2026 : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (Punjab Pollution Prevention Board) ਵਲੋਂ ਪੰਜਾਬ ਭਰ ਵਿਚ 9 ਨਵੰਬਰ-2026 ਤੱਕ ਪਰਾਲੀ ਸਾੜਨ ਦੀਆਂ 4657 ਘਟਨਾਵਾਂ ਦਰਜ ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੀਆਂ ਐਫ. ਆਈ. ਆਰਜ. ਕੀਤੀਆਂ ਗਈਆਂ ਹਨ ਦਰਜ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਰਾਲੀ ਸਾੜਨ...

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਣ ਵਾਲਾ ਵਨਡੇਅ ਮੈਚ ਹੋਇਆ ਰੱਦ

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਣ ਵਾਲਾ ਵਨਡੇਅ ਮੈਚ ਹੋਇਆ ਰੱਦ

ਹੈਮਿਲਟਨ, 10 ਨਵੰਬਰ 2026 : ਹੈਮਿਲਟਨ (Hamilton) ਵਿਖੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਣ ਵਾਲਾ ਤੀਸਰਾ ਵਨਡੇਅ ਮੈਚ (Third ODI Match) ਅੱਜ ਟਾਸ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ । ਕੀ ਕਾਰਨ ਰਿਹਾ ਮੈਚ ਰੱਦ ਕੀਤੇ ਜਾਣ ਦਾ ਮਿਲੀ ਜਾਣਕਾਰੀ ਅਨੁਸਾਰ ਹੈਮਿਲਟਨ ਵਿਖੇ ਜੋ ਅੱਜ ਭਾਰਤ ਅਤੇ ਨਿਊਜ਼ੀਲੈਂਡ (India and...

ਕਾਂਗਰਸ ਕਰੇਗੀ 12 ਨਵੰਬਰ ਤੋਂ ‘ਜਵਾਨੀ ਸੰਭਾਲ ਸਾਈਕਲ ਯਾਤਰਾ ਦੀ ਸ਼ੁਰੂਆਤ : ਚੰਨੀ

ਕਾਂਗਰਸ ਕਰੇਗੀ 12 ਨਵੰਬਰ ਤੋਂ ‘ਜਵਾਨੀ ਸੰਭਾਲ ਸਾਈਕਲ ਯਾਤਰਾ ਦੀ ਸ਼ੁਰੂਆਤ : ਚੰਨੀ

ਚੰਡੀਗੜ੍ਹ, 10 ਨਵੰਬਰ 2026 : ਸਾਬਕਾ ਮੁੱਖ ਮੰਤਰੀ ਪੰਜਾਬ (Former Chief Minister of Punjab) ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਕਾਂਗਰਸ ਪਾਰਟੀ (Congress Party) ਵਲੋਂ 12 ਨਵੰਬਰ ਤੋਂ ਜਵਾਨੀ ਸੰਭਾਲ ਸਾਈਕਲ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ । ਕੀ ਆਖਿਆ ਚਰਨਜੀਤ ਚੰਨੀ ਨੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ...

ਸਾਬਕਾ ਕੈਬਨਿਟ ਮੰਤਰੀ ਭੁੱਲਰ ਨੇ ਕੀਤਾ ਵਿਧਾਨ ਸਭਾ ਚੋਣ ਨਾ ਲੜਨ ਦਾ ਐਲਾਨ

ਸਾਬਕਾ ਕੈਬਨਿਟ ਮੰਤਰੀ ਭੁੱਲਰ ਨੇ ਕੀਤਾ ਵਿਧਾਨ ਸਭਾ ਚੋਣ ਨਾ ਲੜਨ ਦਾ ਐਲਾਨ

ਚੰਡੀਗੜ੍ਹ, 10 ਨਵੰਬਰ 2026 : ਆਮ ਆਦਮੀ ਪਾਰਟੀ (Aam Aadmi Party) ਦੇ ਸਾਬਕਾ ਕੈੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ-2027 (Punjab Legislative Assembly Elections-2027) ਨਾ ਲੜਨ ਦਾ ਐਲਾਨ ਕੀਤਾ ਗਿਆ ਹੈ । ਕਿਸ ਤਰ੍ਹਾਂ ਕੀਤਾ ਭੁੱਲਰ ਨੇ ਐਲਾਨ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ...

ਤੇਜ ਰਫ਼ਤਾਰ ਕਾਰ ਦੀ ਟੱਕਰ ਕਾਰਨ ਤਿੰਨ ਦੀ ਮੌਤ ਇਕ ਜਖਮੀ

ਤੇਜ ਰਫ਼ਤਾਰ ਕਾਰ ਦੀ ਟੱਕਰ ਕਾਰਨ ਤਿੰਨ ਦੀ ਮੌਤ ਇਕ ਜਖਮੀ

ਕੰਨੌਜ, 10 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਕਨੌਜ ਦੇ ਇੰਦਰਗੜ੍ਹ ਵਿਖੇ ਤੇਜ ਰਫ਼ਤਾਰ ਕਾਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਤਿੰਨ ਦੀ ਮੌਤ (Death) ਹੋ ਗਈ ਹੈ । ਕੌਣ-ਕੌਣ ਹਨ ਤਿੰਨੋਂ ਜਣੇ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਦੇ ਇੰਦਰਗੜ੍ਹ ਇਲਾਕੇ...

ਯੂ. ਪੀ. ਦੇ ਮੁਜ਼ੱਫਰਨਗਰ `ਚ ਸੜਕ ਹਾਦਸੇ `ਚ ਹੋਈ ਛੇ ਨੌਜਵਾਨਾਂ ਦੀ ਮੌਤ

ਯੂ. ਪੀ. ਦੇ ਮੁਜ਼ੱਫਰਨਗਰ `ਚ ਸੜਕ ਹਾਦਸੇ `ਚ ਹੋਈ ਛੇ ਨੌਜਵਾਨਾਂ ਦੀ ਮੌਤ

ਨਾਰਨੌਂਦ, 10 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ 6 ਨੌਜਵਾਨਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਉਕਤ ਸੜਕ ਹਾਦਸਾ (Road Accident) ਤੇਜ ਰਫ਼ਤਾਰ ਕਾਰ ਦੇ ਅਚਾਨਕ ਬੇਕਾਬੂ ਹੋ ਕੇ...

ਜਾਇਦਾਦ `ਚ ਹਿੱਸੇਦਾਰੀ ਦੇ ਡਰੋਂ ਪਿਓ ਨੇ ਕੀਤਾ 7 ਸਾਲਾ ਪੁੱਤ ਦਾ ਕਤਲ

ਜਾਇਦਾਦ `ਚ ਹਿੱਸੇਦਾਰੀ ਦੇ ਡਰੋਂ ਪਿਓ ਨੇ ਕੀਤਾ 7 ਸਾਲਾ ਪੁੱਤ ਦਾ ਕਤਲ

ਲਾਤੂਰ, 10 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਲਾਤੂਰ ਵਿਖੇ ਇਕ ਪਿਤਾ ਵਲੋਂ ਆਪਣੇ ਹੀ ਨਾਬਾਲਗ ਪੁੱਤਰ ਦਾ ਜਾਇਦਾਦ ਦੇ ਡਰੋਂ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ 7 ਸਾਲਾ ਬੱਚਾ ਮਹਾਰਾਸ਼ਟਰ ਦੇ ਲਾਤੂਰ ਜਿਲੇ (Latur district) ਵਿਚ 58 ਸਾਲਾ ਇਕ ਵਿਅਕਤੀ ਨੇ ਆਪਣੇ ਦੂਜੇ...

ਮਾਨ ਸਰਕਾਰ 6 ਮਹੀਨਿਆਂ `ਚ ਵਿਦੇਸ਼ਾਂ ਤੋਂ 17 ਗੈਂਗਸਟਰ ਵਾਪਸ ਲਿਆਈ : ਚੀਮਾ

ਮਾਨ ਸਰਕਾਰ 6 ਮਹੀਨਿਆਂ `ਚ ਵਿਦੇਸ਼ਾਂ ਤੋਂ 17 ਗੈਂਗਸਟਰ ਵਾਪਸ ਲਿਆਈ : ਚੀਮਾ

ਚੰਡੀਗੜ੍ਹ, 10 ਨਵੰਬਰ 2026 : ਵਿੱਤ ਮੰਤਰੀ (Finance Minister) ਪੰਜਾਬ ਹਰਪਾਲ ਚੀਮਾ ਨੇ ਦੱਸਿਆ ਹੈ ਕਿ ਭਗਵੰਤ ਮਾਨ ਸਰਕਾਰ 6 ਮਹੀਨਿਆਂ ਵਿਚ ਵਿਦੇਸ਼ਾਂ ਤੋਂ 17 ਗੈਂਗਸਟਰ (Gangster) ਵਾਪਸ ਲਿਆਈ ਹੈ । ਪੰਜਾਬ ਪੁਲਸ ਨੇ ਕੰਨੇ ਗੈਂਗਸਟਰਾਂ ਨੂੰ ਕੀਤਾ ਗ੍ਰਿਫ਼ਤਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh...

ਸਰਕਾਰੀ ਸੇਵਾਵਾਂ `ਚ ਹੋਈ ਦੇਰੀ ਤਾਂ ਲੱਗੇਗਾ ਅਧਿਕਾਰੀਆਂ ਨੂੰ ਵਿੱਤੀ ਜੁਰਮਾਨਾ

ਸਰਕਾਰੀ ਸੇਵਾਵਾਂ `ਚ ਹੋਈ ਦੇਰੀ ਤਾਂ ਲੱਗੇਗਾ ਅਧਿਕਾਰੀਆਂ ਨੂੰ ਵਿੱਤੀ ਜੁਰਮਾਨਾ

ਨਵੀਂ ਦਿੱਲੀ, 10 ਨਵੰਬਰ 2026 : ਰਾਜਧਾਨੀ ਦਿੱਲੀ ਵਿਖੇ ਦਿੱਲੀ ਸਰਕਾਰ (Delhi Goverment) ਵਲੋਂ ਸਰਕਾਰੀ ਸੇਵਾਵਾਂ ਵਿਚ ਟਾਲ-ਮਟੋਲ ਜਾ ਦੇਰੀ ਕਰਨ ਵਾਲਿਆਂ ਨੂੰ ਜੁਰਮਾਨਾ (Fine) ਲਗਾਉਣ ਦਾ ਫ਼ੈਸਲਾ ਕੀਤਾ ਹੈ । ਕਿੰਨਾਂ ਜੁਰਮਾਨਾ ਜਾ ਸਕਦਾ ਹੈ ਕੀਤਾ ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਸੇਵਾਵਾਂ (Government Services) ਵਿਚ...

ਪਾਕਿਸਤਾਨੀ ਨਿਊਜ਼ ਐਂਕਰ ਦਾ ਗੋਲੀ ਮਾਰ ਕੇ ਕਰ ਦਿੱਤਾ ਕਤਲ

ਪਾਕਿਸਤਾਨੀ ਨਿਊਜ਼ ਐਂਕਰ ਦਾ ਗੋਲੀ ਮਾਰ ਕੇ ਕਰ ਦਿੱਤਾ ਕਤਲ

ਰਾਵਲਪਿੰਡੀ, 10 ਨਵੰਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਵਿਖੇ ਪਾਕਿਸਤਾਨੀ ਨਿਊਜ਼ ਐਂਕਰ ਦਾ ਬੀਤੇ ਦਿਨੀਂ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਨਿਊਜ਼ ਐਂਕਰ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜੋ ਰਾਵਲਪਿੰਡੀ (Rawalpindi) ਦੇ ਗੁਲਸ਼ਨਾਬਾਦ ਇਲਾਕੇ...