Patiala Help Club Logo
ਵਿੱਤ ਮੰਤਰੀ ਨੇ ਕੀਤੀਆਂ ਵੱਖ-ਵੱਖ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗਾਂ

ਵਿੱਤ ਮੰਤਰੀ ਨੇ ਕੀਤੀਆਂ ਵੱਖ-ਵੱਖ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗਾਂ

ਚੰਡੀਗੜ੍ਹ, 12 ਜੂਨ 2026 : ਵਿੱਤ ਮੰਤਰੀ ਪੰਜਾਬ (Finance Minister Punjab) ਹਰਪਾਲ ਚੀਮ ਵਲੋਂ ਵੱਖ-ਵੱਖ ਵਿਭਾਗਾਂ ਦੀਆਂ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗਾਂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਹੜੀ-ਕਿਹੜੀ ਯੂਨੀਅਨਾਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh...

ਬਠਿੰਡਾ ਵਿਖੇ ਗੈਰ-ਕਾਨੂੰਨੀ 140 ਕੁਇੰਟਲ ਖਾਦ ਜਬਤ : ਖੁੱਡੀਆਂ

ਬਠਿੰਡਾ ਵਿਖੇ ਗੈਰ-ਕਾਨੂੰਨੀ 140 ਕੁਇੰਟਲ ਖਾਦ ਜਬਤ : ਖੁੱਡੀਆਂ

ਚੰਡੀਗੜ੍ਹ 12 ਜੂਨ 2026 : ਪੰਜਾਬ ਅੰਦਰ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (Department of Agriculture and Farmers Welfare) ਵਲੋਂ ਬੀਤੇ ਦਿਨਾਂ ਬਠਿੰਡਾ ਵਿਖੇ 140 ਕੁਇੰਟਨ ਦੇ ਕਰੀਬ ਗੈਰ-ਕਾਨੂੰਨੀ ਖਾਦ (Illegal fertilizer) ਜਬਤ ਕੀਤੀ ਹੈ । ਫਰਮ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ ਮਿਲੀ ਜਾਣਕਾਰੀ ਅਨੁਸਾਰ...

ਹੁਣ ਹਰਿਆਣਾ ਦੇ ਸਕੂਲੀ ਬੱਚੇ ਪੜ੍ਹਨਗੇ ਸਿੱਖ ਗੁਰੂਆਂ ਦਾ ਇਤਿਹਾਸ

ਹੁਣ ਹਰਿਆਣਾ ਦੇ ਸਕੂਲੀ ਬੱਚੇ ਪੜ੍ਹਨਗੇ ਸਿੱਖ ਗੁਰੂਆਂ ਦਾ ਇਤਿਹਾਸ

ਚੰਡੀਗੜ੍ਹ, 12 ਜੂਨ 2026 : ਹਰਿਆਣਾ (Haryana) ਸੂਬੇ ਦੇੇ ਮੁੱਖ ਮੰਤਰੀ ਵਲੋਂ ਹਰਿਆਣਾ ਦੇ ਸਕੂਲਾਂ ਵਿਚ ਸਕੂਲੀ ਬੱਚਿਆਂ ਨੂੰ ਸਿੱਖ ਗੁਰੂਆਂ ਦਾ ਇਤਿਹਾਸ (History of Sikh Gurus) ਪੜ੍ਹਾਉਣ ਦਾ ਫ਼ੈਸਲਾ ਕੀਤਾ ਗਿਆ ਹੈ । ਮੁੱਖ ਮੰਤਰੀ ਸੈਣੀ ਨੇ ਕੀਤਾ ਸਿੱਖ ਸਮਾਜ ਨਾਲ ਕੀਤਾ ਵਾਅਦਾ ਪੂਰਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ...

ਸਮਰਾਲਾ ਵਿਚ ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦੇ ਹੀ ਵੱਡੇ ਭਰਾ ਦੀ ਵੀ ਹੋਈ ਮੌਤ

ਸਮਰਾਲਾ ਵਿਚ ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦੇ ਹੀ ਵੱਡੇ ਭਰਾ ਦੀ ਵੀ ਹੋਈ ਮੌਤ

ਸਮਰਾਲਾ, 12 ਜੂਨ 2026 : ਪੰਜਾਬ ਦੇ ਸ਼ਹਿਰ ਸਮਰਾਲਾ (Samrala) ਦੇ ਇਕ ਪਿੰਡ ਭੰਗਲਾ ਵਿਖੇ ਆਪਣੇ ਛੋਟੇ ਭਰਾ ਦੀ ਮੌਤ ਦੀ ਖਬਰ ਸੁਣਦਿਆਂ ਹੀ ਵੱਡੇ ਭਰਾ ਵਲੋਂ ਵੀ ਦਮ ਤੋੜ ਦਿੱਤਾ ਗਿਆ ਹੈ । ਕਿਸ ਕਾਰਨ ਮੌਤ ਹੋ ਗਈ ਛੋਟੇ ਭਰਾ ਦੀ ਮਿਲੀ ਜਾਣਕਾਰੀ ਅਨੁਸਾਰ ਸਮਰਾਲਾ ਦੇ ਪਿੰਡ ਭੰਗਲਾ (Village Bhangla) ਵਿਚ ਜੋ ਛੋਟੇ ਭਰਾ ਗੁਰਜੀਤ...

ਕੁੱਤਿਆਂ ਵਲੋਂ ਨੋਚੀ ਗਈ ਨਾਬਾਲਗ ਲੜਕੀ ਦੀ ਹੋਈ ਮੌਤ

ਕੁੱਤਿਆਂ ਵਲੋਂ ਨੋਚੀ ਗਈ ਨਾਬਾਲਗ ਲੜਕੀ ਦੀ ਹੋਈ ਮੌਤ

ਮੋਰਿੰਡਾ, 11 ਜੂਨ 2026 : ਪੰਜਾਬ ਦੇ ਸ਼ਹਿਰ ਮੋਰਿੰਡਾ (Morinda) ਵਿਖੇ ਜੋ ਇਕ ਨਾਬਾਲਗ ਬੱਚੀ ਨੂੰ ਅਵਾਰਾ ਕੁੱਤਿਆਂ (Stray dogs) ਵਲੋਂ ਨੋਚਿਆ ਗਿਆ ਹੈ ਦੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਮੋਰਿੰਡਾ ਵਿਚ ਜੋ ਇੱਕ 8 ਸਾਲਾ ਬੱਚੀ ਨੂੰ ਕੁੱਤਿਆਂ ਨੇ ਵੱਢ-ਵੱਢ ਕੇ ਮੌਤ...

ਤਾਮਿਲਨਾਡੂ ਸਰਕਾਰ ਨੇ ਸ਼ਰਾਬ ਨੂੰ ਲੈ ਕੇ ਚੁੱਕਿਆ ਇਕ ਅਹਿਮ ਕਦਮ

ਤਾਮਿਲਨਾਡੂ ਸਰਕਾਰ ਨੇ ਸ਼ਰਾਬ ਨੂੰ ਲੈ ਕੇ ਚੁੱਕਿਆ ਇਕ ਅਹਿਮ ਕਦਮ

ਤਾਮਿਲਨਾਡੂ, 11 ਜੂਨ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ ਦੀ ਸਰਕਾਰ (Government Tamil Nadu) ਨੇ ਸ਼ਰਾਬ ਦੇ ਕਾਰੋਬਾਰ ਨੂੰ ਲੈ ਕੇ ਇਕ ਅਹਿਮ ਕਦਮ ਚੁੱਕੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਦਮ ਚੁੱਕਿਆ ਗਿਆ ਹੈ ਸਰਕਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਤਾਮਿਲਨਾਡੂ ਸਰਕਾਰ ਨੇ ਸ਼ਰਾਬ ਅਤੇ ਬੀਅਰ ਕੰਪਨੀਆਂ (Liquor...

ਮੱਧ ਪ੍ਰਦੇਸ਼ ਕੋਟੇ ਦੀਆਂ ਤਿੰਨੋ ਸੀਟਾਂ ਤੇ ਭਾਜਪਾਈ ਰਾਜ ਸਭਾ ਮੈਂਬਰ ਬਣੇ

ਮੱਧ ਪ੍ਰਦੇਸ਼ ਕੋਟੇ ਦੀਆਂ ਤਿੰਨੋ ਸੀਟਾਂ ਤੇ ਭਾਜਪਾਈ ਰਾਜ ਸਭਾ ਮੈਂਬਰ ਬਣੇ

ਨਵੀਂ ਦਿੱਲੀ, 11 ਜੂਨ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਵਲੋਂ ਰਾਜ ਸਭਾ ਵਿਚ ਮੱਧ ਪ੍ਰਦੇਸ਼ ਕੋਟੇ ਦੀਆਂ ਤਿੰਨੋਂ ਸੀਟਾਂ ਜਿੱਤ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸ ਕਿਸ ਨੂੰ ਬਣਾਇਆ ਗਿਆ ਹੈ ਰਾਜ ਸਭਾ ਮੈਂਬਰ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਨੇ ਰਾਜ ਸਭਾ ਵਿਚ ਮੱਧ ਪ੍ਰਦੇਸ਼ (Madhya Pradesh)...

ਜੋਧੇਵਾਲ ਵਿਚ ਕੁੱਝ ਨੌਜਵਾਨਾਂ ਨੇ ਇਕ ਲੜਕੇ ਨੂੰ ਬਣਾਇਆ ਚੋਰੀ ਦੇ ਸ਼ੱਕ ਹੇਠ ਬੰਧਕ

ਜੋਧੇਵਾਲ ਵਿਚ ਕੁੱਝ ਨੌਜਵਾਨਾਂ ਨੇ ਇਕ ਲੜਕੇ ਨੂੰ ਬਣਾਇਆ ਚੋਰੀ ਦੇ ਸ਼ੱਕ ਹੇਠ ਬੰਧਕ

ਲੁਧਿਆਣਾ, 11 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਜੋਧੇਵਾਲ ਵਿਖੇ ਇਕ ਨੌਜਵਾਨ ਨੂੰ ਚੋਰੀ ਦੇ ਸ਼ੱਕ ਹੇਠ ਕੁੱਝ ਨੌਜਵਾਨਾਂ ਵਲੋਂ ਬੰਧਕ ਬਣਾਏ (Taken hostage)  ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਹੋਰ ਕੀ ਕੀ ਨੌਜਵਾਨਾਂ ਨੇ ਪਕੜੇ ਗਏ ਨੌਜਵਾਨ ਨਾਲ ਮਿਲੀ ਜਾਣਕਾਰੀ ਅਨੁਸਾਰ ਜੋਧੇਵਾਲ (Jodhewal) ਵਿਖੇ...

ਹੋਰਮੂਜ ਵਿਚ ਅਮਰੀਕੀ ਹਮਲੇ ਦੌਰਾਨ ਹਿਮਾਚਲ ਦੇ ਨੌਜਵਾਨ ਦੀ ਹੋਈ ਮੌਤ

ਹੋਰਮੂਜ ਵਿਚ ਅਮਰੀਕੀ ਹਮਲੇ ਦੌਰਾਨ ਹਿਮਾਚਲ ਦੇ ਨੌਜਵਾਨ ਦੀ ਹੋਈ ਮੌਤ

ਈਰਾਨ, 11 ਜੂਨ 2026 : ਈਰਾਨ ਦੇ ਕੋਲੋਂ ਲੰਘਦੇ ਹੋਰਮੂਜ (Hormuz) 'ਤੇ ਅਮਰੀਕਾ ਵਲੋਂ ਕੀਤੇ ਗਏ ਹਮਲੇ ਦੇ ਕਾਰਨ ਇਕ ਭਾਰਤੀ ਨੌਜਵਾਨ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਲੋਂ ਹੋਰਮੂਜ ਤੇ ਕੀਤੇ ਗਏ ਹਮਲੇ (Attacks) ਵਿੱਚ ਜਿਸ ਭਾਰਤ ਦੇਸ਼ ਦੇ ਸੂਬੇ...

ਟੈ੍ਰਕਟਰ ਦੇ ਹਲ ਵਿਚ ਫਸ ਕੇ ਹੋਈ ਛੇ ਸਾਲਾਂ ਬੱਚੀ ਦੀ ਮੌਤ

ਟੈ੍ਰਕਟਰ ਦੇ ਹਲ ਵਿਚ ਫਸ ਕੇ ਹੋਈ ਛੇ ਸਾਲਾਂ ਬੱਚੀ ਦੀ ਮੌਤ

ਕਾਨਪੁਰ, 11 ਜੂਨ 2026 : ਭਾਰਤ ਦੇਸ ਦੇ ਸ਼ਹਿਰ ਕਾਨਪੁਰ (Kanpur) ਦੇ ਬਿਠੁਰ ਥਾਣਾ ਖੇਤਰ ਦੇ ਪਿੰਡ ਨਾਰਾਮਊ ਵਿਖੇ ਟੈ੍ਰਕਟਰ ਦੇ ਹਲ ਵਿਚ ਫਸਣ ਕਾਰਨ ਛੇ ਸਾਲਾਂ ਬੱਚੀ ਦੀ ਮੌਤ (Death) ਹੋ ਗਈ ਹੈ । ਕੀ ਨਾਮ ਹੈ ਇਸ ਮਾਸੂਮ ਬੱਚੀ ਦਾ ਮਿਲੀ ਜਾਣਕਾਰੀ ਅਨੁਸਾਰ ਬਿਠੂਰ ਥਾਣਾ ਖੇਤਰ ਦੇ ਨਾਰਾਮਊ ਪਿੰਡ ਵਿੱਚ ਬੁੱਧਵਾਰ ਰਾਤ ਜੋ ਇੱਕ ਸੜਕ...