Patiala Help Club Logo
ਅੰਮ੍ਰਿਤਸਰ ਦੇ ਵਪਾਰੀ ਤੋਂ ਯਮੁਨਾਨਗਰ ਵਿਚ ਲੁੱਟਿਆ ਸੋਨੇ ਨਾਲ ਭਰਿਆ ਬੈਗ

ਅੰਮ੍ਰਿਤਸਰ ਦੇ ਵਪਾਰੀ ਤੋਂ ਯਮੁਨਾਨਗਰ ਵਿਚ ਲੁੱਟਿਆ ਸੋਨੇ ਨਾਲ ਭਰਿਆ ਬੈਗ

ਯਮੁਨਾਨਗਰ, 31 ਜੁਲਾਈ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਵਪਾਰੀ ਕੋਲੋਂ ਅੱਜ ਹਰਿਆਣਾ (Haryana) ਦੇ ਯਮੁਨਾਨਗਰ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਸੋਨੇ ਨਾਲ ਭਰਿਆ ਬੈਗ ਲੁੱਟ (Bag robbery) ਲਿਆ ਹੈ । ਕੌਣ ਹੈ ਇਹ ਵਪਾਰੀ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਜਿਸ ਵਪਾਰੀ ਨਾਲ ਅੱਜ ਹਰਿਆਣਾ ਦੇ ਸ਼ਹਿਰ ਯਮੁਨਾਨਗਰ...

ਰੂਪਨਗਰ ਵਿਖੇ ਫਿਰੌਤੀਆਂ ਮੰਗਣ ਵਾਲੇ ਦੋ ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ

ਰੂਪਨਗਰ ਵਿਖੇ ਫਿਰੌਤੀਆਂ ਮੰਗਣ ਵਾਲੇ ਦੋ ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ

ਰੂਪਨਗਰ, 31 ਜੁਲਾਈ 2026 : ਪੰਜਾਬ ਦੇ ਸ਼ਹਿਰ ਰੂਪਨਗਰ (Rupnagar) ਵਿਖੇ ਪੰਜਾਬ ਪੁਲਸ ਵਲੋਂ ਦੋ ਫਿਰੌਤੀਆਂ ਮੰਗਣ ਵਾਲੇ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਰੂਪਨਗਰ ਵਿਖੇ ਪੁਲਸ ਵਲੋਂ ਜੋ ਅੱਜ ਇਕ ਸੂਚਨਾ ਦੇ ਆਧਾਰ ਤੇ ਨਾਕਾਬੰਦੀ...

ਲੁਧਿਆਣਾ ਵਿਚ ਰਾਤ ਵੇਲੇ ਫਾਇਰਿੰਗ ਕਰਨ ਤੇ ਕਈ ਵਿਅਕਤੀਆਂ ਵਿਰੁੱਧ ਕੇਸ ਦਰਜ

ਲੁਧਿਆਣਾ ਵਿਚ ਰਾਤ ਵੇਲੇ ਫਾਇਰਿੰਗ ਕਰਨ ਤੇ ਕਈ ਵਿਅਕਤੀਆਂ ਵਿਰੁੱਧ ਕੇਸ ਦਰਜ

ਲੁਧਿਆਣਾ, 31 ਜੁਲਾਈ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਚੀਮਾ ਚੌਂਕ ਪੁੱਲ ਦੇ ਲਾਗੇ ਕੁੱਝ ਵਿਅਕਤੀਆਂ ਵਲੋਂ ਰਾਤ ਵੇਲੇ ਫਾਇਰਿੰਗ (Firing) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਪੁਲਸ ਨੇ ਕਰ ਲਿਆ ਹੈ ਦੋ ਵਿਅਕਤਆਂ ਸਮੇਤ 8 ਵਿਅਕਤੀਆਂ ਤੇ ਕੇਸ ਦਰਜ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਲੁਧਿਆਣਾ ਦੇ ਚੀਮਾ...

ਉਧਾਰੀ ਦੇ ਪੈਸੇ ਮੰਗਣ ਗਏ ਨੌਜਵਾਨ ‘ਤੇ ਨੌਜ਼ਵਾਨਾਂ ਨੇ ਚਲਾਈਆਂ ਗੋਲੀਆਂ

ਉਧਾਰੀ ਦੇ ਪੈਸੇ ਮੰਗਣ ਗਏ ਨੌਜਵਾਨ ‘ਤੇ ਨੌਜ਼ਵਾਨਾਂ ਨੇ ਚਲਾਈਆਂ ਗੋਲੀਆਂ

ਲੁਧਿਆਣਾ, 31 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਲੱਖਾਂ ਦੀ ਉਧਾਰੀ ਦੇ ਪੈਸੇ ਮੰਗਣ ਗਏ ਨੌਜਵਾਨ 'ਤੇ ਕੁੱਝ ਨੌਜਵਾਨਾਂ ਵਲੋਂ ਗੋਲੀਬਾਰੀ (Shooting) ਤੇ ਕੁੱਟਮਾਰ ਕੀਤੀ ਗਈ ਹੈ । ਕੌਣ ਹੈ ਇਹ ਨੌਜਵਾਨ ਜਿਸ 'ਤੇ ਚਲਾ ਦਿੱਤੀਆਂ ਗੋਲੀਆਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਲੱਖਾਂ ਰੁਪਏ ਦੀ ਉਧਾਰੀ ਦੇ...

ਪੁੱਤਰ ਨੇ ਪਤਨੀ ਤੇ ਪੁੱਤਰ ਨਾਲ ਮਿਲ ਕੇ ਕੀਤੀ ਆਪਣੇ ਪਿਤਾ ਨਾਲ ਕੁੱਟਮਾਰ

ਪੁੱਤਰ ਨੇ ਪਤਨੀ ਤੇ ਪੁੱਤਰ ਨਾਲ ਮਿਲ ਕੇ ਕੀਤੀ ਆਪਣੇ ਪਿਤਾ ਨਾਲ ਕੁੱਟਮਾਰ

ਲੁਧਿਆਣਾ, 31 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੀ ਇੰਦਰਾ ਕਾਲੋਨੀ ਵਿਖੇ ਇਕ ਪੱਤਰ ਵਲੋਂ ਆਪਣੀ ਪਤਨੀ ਅਤੇ ਪੁੱਤਰ ਨਾਲ ਮਿਲ ਕੇ ਆਪਣੇ ਹੀ ਪਿਤਾ ਦੀ ਕੁੱਟਮਾਰ (Beating) ਕੀਤੀ ਗਈ ਹੈ । ਕੌਣ ਹੈ ਇਹ ਵਿਅਕਤੀ ਜਿਸ ਨਾਲ ਕੀਤੀ ਗਈ ਕੁੱਟਮਾਰ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਇੰਦਰਾ ਕਾਲੋਨੀ ਵਿਖੇ ਇਕ...

ਤਰਨਤਾਰਨ ਵਿਖੇ ਇਕ ਨੌਜਵਾਨ ਹੈਰੋਇਨ ਤੇ ਪਿਸਟਲਾਂ ਸਮੇਤ ਗ੍ਰਿਫ਼ਤਾਰ

ਤਰਨਤਾਰਨ ਵਿਖੇ ਇਕ ਨੌਜਵਾਨ ਹੈਰੋਇਨ ਤੇ ਪਿਸਟਲਾਂ ਸਮੇਤ ਗ੍ਰਿਫ਼ਤਾਰ

ਤਰਨਤਾਰਨ, 31 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਇਕ ਨੌਜਵਾਨ ਨੂੰ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਹੈਰੋਇਨ (Heroin) ਤੇ ਪਿਸਟਲਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਜਿਲੇ ਦੇ ਸਰਹੱਦ ਇਲਾਕੇ ਵਿਚ ਜੋ ਪੁਲਸ ਵਲੋਂ ਇਕ...

ਬਿਜਨੌਰ `ਚ ਭੈਣ ਦੇ ਪ੍ਰੇਮੀ ਦਾ ਕੁੱਟ-ਕੁੱਟ ਕੇ ਕਰ ਦਿੱਤਾ ਕਤਲ

ਬਿਜਨੌਰ `ਚ ਭੈਣ ਦੇ ਪ੍ਰੇਮੀ ਦਾ ਕੁੱਟ-ਕੁੱਟ ਕੇ ਕਰ ਦਿੱਤਾ ਕਤਲ

ਬਿਜਨੌਰ, 31 ਜੁਲਾਈ 2026 : ਉੱਤਰ ਪ੍ਰਦੇਸ਼ (Uttar Pradesh) ਦੇ ਬਿਜਨੌਰ ਜਿਲੇ `ਚ ਕਥਿਤ ਪ੍ਰੇਮ-ਪ੍ਰਸੰਗ ਦੇ ਚੱਲਦਿਆਂ ਇਕ ਨੌਜਵਾਨ ਦੇ ਕਤਲ (Murder) ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਨੌਜਵਾਨ ਪੁਲਸ ਅਨੁਸਾਰ ਥਾਣਾ ਸਿਓਹਾਰਾ ਖੇਤਰ ਦੇ ਚਕਮਹਦੂਦ ਸਾਨੀ ਨਿਵਾਸੀ ਨਫੀਸ (32) ਦਾ ਅਲਾਦੀਨਪੁਰ ਪਿੰਡ ਦੀ ਇਕ...

ਜੇਲ ਵਾਰਡਨ ‘ਤੇ ਰਿਸ਼ਵਤ ਲੈ ਕੇ ਹਵਾਲਾਤੀ ਨੂੰ ਮੋਬਾਈਲ ਮੋੜਨ ‘ਤੇ ਮਾਮਲਾ ਦਰਜ

ਜੇਲ ਵਾਰਡਨ ‘ਤੇ ਰਿਸ਼ਵਤ ਲੈ ਕੇ ਹਵਾਲਾਤੀ ਨੂੰ ਮੋਬਾਈਲ ਮੋੜਨ ‘ਤੇ ਮਾਮਲਾ ਦਰਜ

ਫਿਰੋਜ਼ਪੁਰ, 31 ਜੁਲਾਈ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (District Ferozepur) ਵਿਖੇ ਕੇਂਦਰੀ ਜੇਲ ਦੇ ਵਾਰਡਨ 'ਤੇ ਕੈਦੀ ਤੋਂ ਰਿਸ਼ਵਤ ਲੈ ਕੇ ਮੋਬਾਇਲ ਮੋੜਨ 'ਤੇ ਮਾਮਲਾ ਦਰਜ (Case registered) ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੀ ਰਿਸ਼ਵਤ ਲਈ ਗਈ ਸੀ ਕੈਦੀ ਤੋਂ ਕੇਂਦਰੀ ਜੇਲ ਫਿਰੋਜ਼ਪੁਰ (Central Jail Ferozepur)...

ਬਟਾਲਾ ਵਿਖੇ ਪੁਲਸ ਨੇ ਦੋ ਵਿਅਕਤੀਆਂ ਨੂੰ ਕੀਤਾ ਹੈਰੋਇਨ ਸਮੇਤ ਗ੍ਰਿਫ਼ਤਾਰ

ਬਟਾਲਾ ਵਿਖੇ ਪੁਲਸ ਨੇ ਦੋ ਵਿਅਕਤੀਆਂ ਨੂੰ ਕੀਤਾ ਹੈਰੋਇਨ ਸਮੇਤ ਗ੍ਰਿਫ਼ਤਾਰ

ਬਟਾਲਾ, 30 ਜੁਲਾਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਸ਼ਹਿਰ ਬਟਾਲਾ ਵਿਖੇ ਥਾਣਾ ਸਿਵਲ ਲਾਈਨ ਪੁਲਸ ਵਲੋਂ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹਨ ਦੋਵੇਂ ਜਣੇ ਜਿਨ੍ਹਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਐਸ. ਐਸ. ਪੀ. ਬਟਾਲਾ ਡਾ....

300 ਗ੍ਰਾਮ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ

300 ਗ੍ਰਾਮ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ

ਖੰਨਾ, 30 ਜੁਲਾਈ 2026 : ਪੰਜਾਬ ਦੇ ਸ਼ਹਿਰ ਸਮਰਾਲਾ ਥਾਣੇ (Samrala Police Station) ਦੀ ਪੁਲਸ ਪਾਰਟੀ ਵਲੋਂ ਇਕ ਨਸ਼ਾ ਤਸਕਰ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹੈ ਇਹ ਨਸ਼ਾ ਤਸਕਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਵਲੋਂ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ...