ਲੁਧਿਆਣਾ, 3 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਕੁੱਤਾ ਘੁਮਾ ਰਹੇ ਨੌਜਵਾਨ ਨੂੰ ਲੜਕੀ ਵਲੋਂ ਪੁੱਛਣ 'ਤੇ ਕਿ ਕੁੱਤਾ ਵੱਢਦਾ ਤਾਂ ਨਹੀਂ ਪੁੱਛਣ 'ਤੇ ਹੀ ਨੌਜਵਾਨ ਨੇ ਗੋਲੀਆਂ ਚਲਾ (Shoot) ਦਿੱਤੀਆਂ ਹਨ । ਗੋਲੀਬਾਰੀ ਵਿਚ ਪਿਤਾ-ਪੁੱਤਰ ਹੋਏ ਜਖਮੀ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਕੁੱਤਾ ਘੁਮਾ...









