ਠਾਣੇ, 10 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਠਾਣੇ ਵਿਖੇ ਇਕ ਵਿਅਕਤੀ ਵਲੋਂ ਕਾਲੇ ਜਾਦੂ (Black magic) ਦਾ ਡਰਾਵਾ ਦੇ ਕੇ ਕਿ ਪਰਿਵਾਰ ਤੋਂ ਕਰੋੜਾਂ ਰੁਪਏ ਠੱਗਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਦੱਸਿਆ ਪੁਲਸ ਨੇ ਮਹਾਰਾਸ਼ਟਰ ਦੇ ਠਾਣੇ ਜਿਲੇ (Thane district) `ਚ ਮੰਜੂਨਾਥ ਸ਼ੈੱਟੀ...









