ਲੁਧਿਆਣਾ, 28 ਅਕਤੂਬਰ 2026 : ਜਿਲਾ ਲੁਧਿਆਣਾ ਦੇ ਰਾਏਕੋਟ (Raikot) ਅਧੀਨ ਆਉਂਦੇ ਪਿੰਡ ਰਾਜੋਆਣਾਕਲਾਂ ਵਿਖੇ ਗੁਰਦੁਆਰਾ ਸਾਹਿਬ ਅੰਦਰ ਸੇਵਾਦਾਰ ਦੇ ਕਮਰੇ ਵਿਚ ਫਾਇਰਿੰਗ (Firing) ਕੀਤੀ ਗਈ ਹੈ । ਕੌਣ ਹੈ ਇਹ ਸੇਵਾਦਾਰ ਜਿਸਦੇ ਕਮਰੇ ਤੇ ਕੀਤੀ ਗਈ ਹੈ ਫਾਇਰਿੰਗ ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਜੋਆਣਾ ਕਲਾਂ ਵਿਖੇ ਬਣੇ ਗੁਰਦੁਆਰਾ...









