Patiala Help Club Logo
ਲੱਖਾਂ ਰੁਪਏ ਦੀ ਲੁੱਟ ਕਰਨ ਵਾਲੇ ਵਿਅਕਤੀਆਂ ਨੂੰ ਫਰੀਦਕੋਟ ਪੁਲਸ ਨੇ ਕੀਤਾ ਗ੍ਰਿਫ਼ਤਾਰ

ਲੱਖਾਂ ਰੁਪਏ ਦੀ ਲੁੱਟ ਕਰਨ ਵਾਲੇ ਵਿਅਕਤੀਆਂ ਨੂੰ ਫਰੀਦਕੋਟ ਪੁਲਸ ਨੇ ਕੀਤਾ ਗ੍ਰਿਫ਼ਤਾਰ

ਫਰੀਦਕੋਟ, 26 ਅਕਤੂਬਰ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਵਿਖੇ ਲੱਖਾਂ ਰੁਪਇਆਂ ਦੀ ਲੁੱਟ ਕਰਨ ਵਾਲੇੇ ਤਿੰਨ ਵਿਅਕਤੀਆਂ ਨੂੰ ਫਰੀਦਕੋਟ ਪੁਲਸ ਵਲੋਂ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ । ਕੌਣ ਕੌਣ ਹਨ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਪੁਲਸ ਵਲੋਂ ਜੋ ਲੁੱਟ-ਖੋਹ ਅਤੇ ਸਟ੍ਰੀਟ ਕ੍ਰਾਈਮ ਦੀਆਂ ਵਾਰਦਾਤਾਂ...

ਮੁੰਬਈ ਕਰਾਈਮ ਬ੍ਰਾਂਚ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ

ਮੁੰਬਈ ਕਰਾਈਮ ਬ੍ਰਾਂਚ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ

ਮੁੰਬਈ, 26 ਅਕਤੂਬਰ 2026 : ਭਾਰਤ ਦੇੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਅਦਾਕਾਰ ਟਾਈਗਰ ਸ਼ਰਾਫ 'ਤੇ ਹੋਏ ਹਮਲੇ ਸਬੰਧੀ ਜਾਂਚ ਦੌਰਾਨ ਇਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ । ਕੀ ਖੁੁਲਾਸਾ ਹੋਇਆ ਹੈ ਜਾਂਚ ਵਿਚ ਮਿਲੀ ਜਾਣਕਾਰੀ ਅਨੁਸਾਰ ਮੁੰਬਈ ਕ੍ਰਾਈਮ ਬ੍ਰਾਂਚ (Mumbai Crime Branch) ਵੱਲੋਂ...

ਮੈਡੀਕਲ ਸਟੋਰਾਂ ’ਤੇ ਹੁਣ ਨਹੀਂ ਮਿਲਣਗੀਆਂ ਪਾਬੰਦੀਸ਼ੁਦਾ ਦਵਾਈਆਂ : ਐਸੋਸੀਏਸ਼ਨ

ਮੈਡੀਕਲ ਸਟੋਰਾਂ ’ਤੇ ਹੁਣ ਨਹੀਂ ਮਿਲਣਗੀਆਂ ਪਾਬੰਦੀਸ਼ੁਦਾ ਦਵਾਈਆਂ : ਐਸੋਸੀਏਸ਼ਨ

ਚੰਡੀਗੜ੍ਹ, 26 ਅਕਤੂਬਰ 2026 : ਪੰਜਾਬ ਕੈਮਿਸਟ ਐਸੋਸੀਏਸ਼ਨ (Punjab Chemists Association) ਵਲੋਂ ਫ਼ੈਸਲਾ ਲੈਂਦਿਆਂ ਸਪੱਸ਼ਟ ਆਖਿਆ ਹੈ ਕਿ ਪੰਜਾਬ ਦੇ ਮੈਡੀਕਲ ਸਟੋਰਾਂ 'ਤੇ ਹੁਣ ਪਾਬੰਦੀਸ਼ੁਦਾ ਦਵਾਈਆਂ ਨਹੀਂ ਮਿਲਣਗੀਆਂ । ਕਿਹੜੀਆਂ-ਕਿਹੜੀਆਂ ਦਵਾਈਆਂ ਕੀਤੀਆਂ ਹਨ ਸ਼ਾਮਲ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕੈਮਿਸਟ ਐਸੋਸੀਏਸ਼ਨ...

ਸਰਕਾਰ ਪਰਵਿੰਦਰ ਝੋਟਾ ਪਰਿਵਾਰ ਦੀਆਂ ਕਰ ਚੁੱਕੀ ਹੈ ਸਮੁੱਚੀਆਂ ਮੰਗਾਂ ਪੂਰੀਆਂ

ਸਰਕਾਰ ਪਰਵਿੰਦਰ ਝੋਟਾ ਪਰਿਵਾਰ ਦੀਆਂ ਕਰ ਚੁੱਕੀ ਹੈ ਸਮੁੱਚੀਆਂ ਮੰਗਾਂ ਪੂਰੀਆਂ

ਚੰਡੀਗੜ੍ਹ, 26 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀਆਂ ਸਮੁੱਚੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ । ਹੋਰ ਕੀ ਕੀ ਆਖਿਆ ਮੁੱਖ ਮੰਤਰੀ ਨੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਪੰਜਾਬ ਨੂੰ ਕੀਤਾ ਜਾ ਰਿਹਾ ਹੈ ਸਿੱਖਿਆ ਦੇ ਕੇਂਦਰ ਬਣਾ ਕੇ ਵਿਕਸਤ : ਭਗਵੰਤ ਮਾਨ

ਪੰਜਾਬ ਨੂੰ ਕੀਤਾ ਜਾ ਰਿਹਾ ਹੈ ਸਿੱਖਿਆ ਦੇ ਕੇਂਦਰ ਬਣਾ ਕੇ ਵਿਕਸਤ : ਭਗਵੰਤ ਮਾਨ

ਚੰਡੀਗੜ੍ਹ, 26 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ ਪੰਜਾਬ ਨੂੰ ਸਿੱਖਿਆ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ । ਸਰਕਾਰੀ ਸਕੂਲਾਂ ਦੇ ਸੁਧਾਰ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ...

ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸਿ਼ਪ`ਚ ਪੰਜਾਬ ਦਾ ਨਾਮ ਹੋਇਆ ਰੌਸ਼ਨ : ਮਾਨ

ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸਿ਼ਪ`ਚ ਪੰਜਾਬ ਦਾ ਨਾਮ ਹੋਇਆ ਰੌਸ਼ਨ : ਮਾਨ

ਚੰਡੀਗੜ੍ਹ, 26 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਹੈ ਕਿ ਵਿਸ਼ਵ ਜੂੂਨੀਅਰ ਚੈਂਪੀਅਨਸਿ਼ਪ ਵਿਚ ਪੰਜਾਬ ਦਾ ਨਾਮ ਵੱਡੇ ਪੱਧਰ' ਤੇ ਰੌਸ਼ਨ ਹੋਇਆ ਹੈ । ਕਿਹੜਾ ਤਮਗਾ ਜਿੱਤ ਕੇ ਕਿਸ ਨੇ ਕੀਤਾ ਹੈ ਪੰਜਾਬ ਦਾ ਨਾਮ ਰੌਸ਼ਨ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਮਿਸਰ `ਚ ਆਯੋਜਿਤ...

ਮੋਗਾ ਦੇ ਅੰਗਦਪੁਰਾ ਗੋਲੀਬਾਰੀ ਕਾਂਡ ਵਿਚ ਪੰਜ ਮੁਲਜਮ ਗ੍ਰਿਫ਼ਤਾਰ : ਡੀ. ਜੀ. ਪੀ.

ਮੋਗਾ ਦੇ ਅੰਗਦਪੁਰਾ ਗੋਲੀਬਾਰੀ ਕਾਂਡ ਵਿਚ ਪੰਜ ਮੁਲਜਮ ਗ੍ਰਿਫ਼ਤਾਰ : ਡੀ. ਜੀ. ਪੀ.

ਮੋਗਾ, 26 ਅਕਤੂਬਰ 2026 : ਪੰਜਾਬ ਦੇ ਜਿਲਾ ਮੋਗਾ (Moga District) ਦੇ ਅੰਗਦਪੁਰਾ ਮੁਹਲੇ ਵਿਚ ਵਾਪਰੇ ਗੋਲੀਬਾਰੀ ਘਟਨਾਕ੍ਰਮ ਮਾਮਲੇ ਵਿਚ ਪੁਲਸ ਵਲੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrest) ਕੀਤੇ ਜਾਣ ਦਾ ਸਮਾਚਾਰ ਹੈ । ਕੀ ਕੀ ਆਖਿਆ ਡੀ. ਜੀ. ਪੀ. ਪੰਜਾਬ ਨੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਮੋਗਾ ਦੇ ਅੰਗਦਪੁਰਾ...

ਅਣਪਛਾਤੇ ਬਾਈਕ ਸਵਾਰਾਂ ਨੇ ਸਵੇਰ ਵੇਲੇ ਚਲਾਈਆਂ ਜਿੰਮ ‘ਤੇ ਗੋਲੀਆਂ

ਅਣਪਛਾਤੇ ਬਾਈਕ ਸਵਾਰਾਂ ਨੇ ਸਵੇਰ ਵੇਲੇ ਚਲਾਈਆਂ ਜਿੰਮ ‘ਤੇ ਗੋਲੀਆਂ

ਜੰਡਿਆਲਾ ਗੁਰੂ, 26 ਅਕਤੂਬਰ 2026 : ਪੰਜਾਬ ਦੇ ਜੰਡਿਆਲਾ ਗੁਰੂ (Jandiala Guru) ਦੇ ਮਹਿਤਾ ਚੌਂਕ ਵਿਖੇ ਬਣੇ ਇਕ ਜਿੰਮ ਵਿਚ ਅਣਪਛਾਤੇ ਬਾਈਕ ਸਵਾਰਾਂ ਵਲੋਂ ਗੋਲੀਬਾਰੀ (Firing) ਕੀਤੇ ਜਾਣ ਦਾ ਸਮਾਚਾਰ ਹੈ । ਪੁਲਸ ਕਰ ਰਹੀ ਹੈ ਘਟਨਾਕ੍ਰਮ ਦੀ ਜਾਂਚ ਮਿਲੀ ਜਾਣਕਾਰੀ ਅਨੁਸਾਰ ਹਲਕਾ ਜੰਡਿਆਲਾ ਗੁਰੂ ਦੇ ਕਸਬਾ ਮਹਿਤਾ ਚੌਂਕ ਵਿਖੇ ਜੋ...

ਤੇਜ ਰਫ਼ਤਾਰ ਕਾਰਨ ਉਤਰ ਪ੍ਰਦੇਸ਼ ‘ਚ ਰਾਹੁਲ ਗਾਂਧੀ ਕਾਫਲੇ ਦੀਆਂ ਗੱਡੀਆਂ ਟਕਰਾਈਆਂ

ਤੇਜ ਰਫ਼ਤਾਰ ਕਾਰਨ ਉਤਰ ਪ੍ਰਦੇਸ਼ ‘ਚ ਰਾਹੁਲ ਗਾਂਧੀ ਕਾਫਲੇ ਦੀਆਂ ਗੱਡੀਆਂ ਟਕਰਾਈਆਂ

ਉਤਰ ਪ੍ਰਦੇਸ਼, 26 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸੁਲਤਾਨਪੁਰ ਜਾਂਦੇ ਸਮੇਂ ਰਾਹੁਲ ਗਾਂਧੀ ਦੀਆਂ ਕਾਫਲੇ ਦੀਆਂ ਗੱਡੀਆਂ ਦੇ ਆਪਸ ਵਿਚ ਟਕਰਾ ਜਾਣ ਦਾ ਸਮਾਚਾਰ ਹੈ । ਗੱਡੀਆਂ ਦੇ ਆਪਸ ਵਿਚ ਟਕਰਾਉਣ ਕਾਰਨ ਕਈ ਵਿਅਕਤੀ ਜਖਮੀ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਵਿਖੇ ਸੁਲਤਾਨਪੁਰ...

ਐਨ. ਆਈ. ਏ. ਨੇ ਸ਼ੰਭੂ ਅਤੇ ਰਾਜਪੁਰਾ ਬੰਬ ਧਮਾਕੇ ਮਾਮਲੇ ਵਿਚ ਕੀਤਾ ਚਲਾਨ ਪੇੇਸ਼

ਐਨ. ਆਈ. ਏ. ਨੇ ਸ਼ੰਭੂ ਅਤੇ ਰਾਜਪੁਰਾ ਬੰਬ ਧਮਾਕੇ ਮਾਮਲੇ ਵਿਚ ਕੀਤਾ ਚਲਾਨ ਪੇੇਸ਼

ਮੁਹਾਲੀ, 26 ਅਕਤੂਬਰ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. (N.I.A.) ਵਲੋਂ ਸ਼ੰਭੂ ਅਤੇ ਰਾਜਪੁਰਾ ਬੰਬ ਧਮਾਕੇ ਮਾਮਲੇ ਵਿਚ ਚਲਾਨ ਪੇਸ਼ (Challan Presented) ਕੀਤੇ ਜਾਣ ਦਾ ਸਮਾਚਾਰ ਹੈ । ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਚਲਾਨ ਪੇਸ਼ ਮਿਲੀ ਜਾਣਕਾਰੀ ਅਨੁਸਾਰ ਕੌਮੀ ਜਾਂਚ ਏਜੰਸੀ ਐੱਨ. ਆਈ. ਏ.) ਵਲੋਂ ਜੋ...