ਪਟਿਆਲਾ, 29 ਅਗਸਤ 2026 : ਸਿਹਤ ਮੰਤਰੀ ਪੰਜਾਬ (Health Minister Punjab) ਡਾਕਟਰ ਬਲਬੀਰ ਸਿੰਘ ਵਲੋਂ ਜੇਲ ਰੋਡ 'ਤੇ ਖੁਦ ਝਾੜੂ ਲਗਾ ਕੇ ਮਿਸ਼ਨ ਕਲੀਨ ਪੰਜਾਬ (Mission Clean Punjab) ਮੁਹਿੰਮ ਦੇ ਦੂਸਰੇ ਪੜ੍ਹਾਅ ਦੀ ਸ਼ੁਰੂਆਤ ਕੀਤੀ ਗਈ । ਪੰਜਾਬ ਵਾਸੀ ਸੂਬੇ ਨੂੰ ਸਾਫ ਸੁਥਰਾ ਰੱਖਣ ਵਿਚ ਸਹਿਯੋਗ ਦੇਣ : ਸਿਹਤ ਮੰਤਰੀ ਮਿਲੀ...









