ਨਵੀਂ ਦਿੱਲੀ, 19 ਸਤੰਬਰ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ (Board of Control for Cricket in India) ਦੀ ਮੀਟਿੰਗ ਵਿਚ ਅਰੁਣ ਸਿੰਘ ਧੂਮਲ (Arun Singh Dhumal) ਨੂੰ ਆਈ. ਪੀ. ਐਲ. ਗਵਰਨਿੰਗ ਕੌਂਸਲ ਦਾ ਚੇਅਰਮੈਨ ਚੁਣਿਆ ਗਿਆ ਹੈ । ਹੋਰ ਕੀ ਕੀ ਲਏ ਜਾਣੇ ਸਨ ਫ਼ੈਸਲੇ ਮਿਲੀ ਜਾਣਕਾਰੀ ਅਨੁਸਾਰ ਬੀ. ਸੀ. ਸੀ....









