Patiala Help Club Logo
ਜ਼ੋਨਲ ਫੁੱਟਬਾਲ ਟੂਰਨਾਮੈਂਟ ਵਿੱਚ ਸ. ਮਿ. ਸ. ਖੇੜੀ ਗੁੱਜਰਾਂ ਨੇ ਹਾਸਲ ਕੀਤਾ ਤੀਜਾ ਸਥਾਨ

ਜ਼ੋਨਲ ਫੁੱਟਬਾਲ ਟੂਰਨਾਮੈਂਟ ਵਿੱਚ ਸ. ਮਿ. ਸ. ਖੇੜੀ ਗੁੱਜਰਾਂ ਨੇ ਹਾਸਲ ਕੀਤਾ ਤੀਜਾ ਸਥਾਨ

ਪਟਿਆਲਾ, 25 ਅਗਸਤ 2026 : ਪੰਜਾਬ ਸਕੂਲ ਖੇਡਾਂ (Punjab School Sports) 2026-27 ਤਹਿਤ ਪੋਲੋ ਗਰਾਊਂਡ ਪਟਿਆਲਾ ਵਿਖੇ ਜ਼ੋਨ ਪਟਿਆਲਾ-2 ਦਾ ਅੰਡਰ-14 (ਲੜਕੀਆਂ) ਜ਼ੋਨਲ ਫੁੱਟਬਾਲ ਟੂਰਨਾਮੈਂਟ (Football tournament) ਕਰਵਾਇਆ ਗਿਆ । ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੀ ਟੀਮ ਨੇ ਕੀਤਾ ਤੀਸਰਾ ਸਥਾਨ ਪ੍ਰਾਪਤ ਇਹ ਟੂਰਨਾਮੈਂਟ...

ਬਠਿੰਡਾ ਵਿਖੇ 26 ਅਗਸਤ ਨੂੰ ਹੋਵੇਗੀ ਐਨ. ਆਰ. ਆਈ. ਮਿਲਣੀ

ਬਠਿੰਡਾ ਵਿਖੇ 26 ਅਗਸਤ ਨੂੰ ਹੋਵੇਗੀ ਐਨ. ਆਰ. ਆਈ. ਮਿਲਣੀ

ਚੰਡੀਗੜ੍ਹ, 25 ਅਗਸਤ 2026 : ਪ੍ਰਵਾਸੀ ਪੰਜਾਬੀਆਂ (Non-resident Punjabis) ਦੀਆਂ ਸਮੱਸਿਆਵਾਂ ਤੇ ਸਿਕਾਇਤਾਂ ਦੇ ਹੱਲ ਲਈ 26 ਅਗਸਤ ਨੂੰ ਬਠਿੰਡਾ ਵਿਖੇ ਐਨ. ਆਰ. ਆਈ. ਮਿਲਣੀ (N. R. I. Meeting) ਆਯੋਜਿਤ ਕੀਤੀ ਜਾਵੇਗੀ । ਕੀ ਦੱਸਿਆ ਐਨ. ਆਰ. ਆਈ. ਮਾਮਲਿਆਂ ਬਾਰੇ ਮੰਤਰੀ ਨੇ ਪੰਜਾਬ ਦੇ ਐਨ. ਆਰ. ਆਈ. ਮਾਮਲਿਆਂ ਬਾਰੇ ਮੰਤਰੀ...

ਨੌਜਵਾਨ ਦੇ ਪੱਟ ‘ਤੇ ਗੋਲੀ ਮਾਰ ਕੇ ਅਣਪਛਾਤੇ ਨੌਜਵਾਨ ਮੋਟਰਸਾਈਕਲ ਲੈ ਕੇ ਫਰਾਰ

ਨੌਜਵਾਨ ਦੇ ਪੱਟ ‘ਤੇ ਗੋਲੀ ਮਾਰ ਕੇ ਅਣਪਛਾਤੇ ਨੌਜਵਾਨ ਮੋਟਰਸਾਈਕਲ ਲੈ ਕੇ ਫਰਾਰ

ਅੰਮ੍ਰਿਤਸਰ, 25 ਅਗਸਤ 2026 : ਅੰਮ੍ਰਿਤਸਰ (Amritsar) ਦੇ ਪਿੰਡ ਸੁੱਗਾ ਨੇੜੇ ਦੋ ਅਣਪਛਾਤੇ ਹਮਲਾਵਰਾਂ ਵਲੋਂ ਇਕ ਨੌਜਵਾਨ ਨੂੰ ਗੋਲੀ ਮਾਰ (Shoot) ਕੇ ਮੋਟਰਸਾਈਕਲ ਲੈ ਕੇ ਫਰਾਰ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਨੌਜਵਾਨ ਜਿਸ ਮਾਰ ਦਿੱਤੀ ਗਈ ਗੋਲੀ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹਰਭਜਨ ਸਿੰਘ ਜੋ ਕਿ ਬੀਤੀ...

ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਹੋਈ ਨੌਜਵਾਨ ਵਕੀਲ ਦੀ ਮੌਤ

ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਹੋਈ ਨੌਜਵਾਨ ਵਕੀਲ ਦੀ ਮੌਤ

ਬਰਨਾਲਾ, 25 ਅਗਸਤ 2026 : ਬਰਨਾਲਾ (Barnala) ਵਿਖੇ ਇਕ ਬਿਲਡਿੰਗ ਦੇ ਉਪਰ ਵਾਲੀ ਮੰਜਿ਼ਲ ਤੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਵਕੀਲ ਦੀ ਮੌਤ (Death) ਹੋ ਗਈ ਹੈ । ਕੌਣ ਹੈ ਇਹ ਨੌਜਵਾਨ ਵਕੀਲ ਮਿਲੀ ਜਾਣਕਾਰੀ ਅਨੁਸਾਰ ਬਰਨਾਲਾ-ਮੋਗਾ ਨੈਸ਼ਨਲ ਹਾਈਵੇਅ `ਤੇ ਪਿੰਡ ਭੋਤਨਾ ਨੇੜੇ ਸਥਿਤ ਜੋ ਕੈਰੇ...

ਪਿੰਡ ਕੋਹਾਲੀ ਵਿਖੇ ਕਰੰਟ ਲੱਗਣ ਕਾਰਨ ਹੋਈ ਦੋ ਨੌਜਵਾਨਾਂ ਦੀ ਮੌਤ

ਪਿੰਡ ਕੋਹਾਲੀ ਵਿਖੇ ਕਰੰਟ ਲੱਗਣ ਕਾਰਨ ਹੋਈ ਦੋ ਨੌਜਵਾਨਾਂ ਦੀ ਮੌਤ

ਚੋਗਾਵਾਂ, 25 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਪਿੰਡ ਕੋਹਾਲੀ ਵਿਖੇ ਟੈਂਟ ਉਤਾਰਦੇ ਵੇਲੇ ਦੋ ਨੌਜਵਾਨਾਂ ਦੀ ਪੌੜੀ ਵਿਚ ਕਰੰਟ (Current) ਆਉਣ ਕਾਰਨ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਹਾਲੀ ਵਿਖੇ ਬਾਬਾ ਮੀਰਾ ਪਾਤਸ਼ਾਹ ਦੀ ਦਰਗਾਹ `ਤੇ...

ਆਈ. ਈ. ਡੀ. ਮਾਮਲੇ `ਚ ਤਿੰਨੋਂ ਮੁਲਜ਼ਮ ਪੰਜ ਦਿਨਾਂ ਦੇ ਪੁਲਸ ਰਿਮਾਂਡ `ਤੇ

ਆਈ. ਈ. ਡੀ. ਮਾਮਲੇ `ਚ ਤਿੰਨੋਂ ਮੁਲਜ਼ਮ ਪੰਜ ਦਿਨਾਂ ਦੇ ਪੁਲਸ ਰਿਮਾਂਡ `ਤੇ

ਚੰਡੀਗੜ੍ਹ, 25 ਅਗਸਤ 2026 : ਚੰਡੀਗੜ੍ਹ ਦੀ ਅਦਾਲਤ (Chandigarh Court) ਨੇ ਸੈਕਟਰ-43 ਬੱਸ ਸਟੈਂਡ ਨੇੜੇ ਆਈ. ਈ. ਡੀ. ਮਾਮਲੇ `ਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਪੰਜ ਦਿਨਾਂ ਦੇ ਪੁਲਸ ਰਿਮਾਂਡ (Police remand) `ਤੇ ਭੇਜ ਦਿੱਤਾ ਹੈ । ਕਿੰਨੇ ਦਿਨਾਂ ਦੇ ਰਿਮਾਂਡ ਦੀ ਕੀਤੀ ਗਈ ਸੀ ਮੰਗ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ...

ਅੰਮ੍ਰਿਤਸਰ ਪੁਲਸ ਨੇ ਇਕ ਵਿਅਕਤੀ ਨੂੰ ਕੀਤਾ ਹੈਰੋਇਨ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਸ ਨੇ ਇਕ ਵਿਅਕਤੀ ਨੂੰ ਕੀਤਾ ਹੈਰੋਇਨ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ, 25 ਅਗਸਤ 2026 : ਅੰਮ੍ਰਿਤਸਰ ਦਿਹਾਤੀ ਪੁਲਸ (Amritsar Rural Police) ਵਲੋਂ ਥਾਣਾ ਲੋਪੋਕੇ ਦੇ ਇਲਾਕੇ `ਚੋਂ 10 ਕਿਲੋ 80 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਨਸ਼ਾ ਤਸਕਰੀ ਵਿਰੁੱਧ ਵੱਡੀ...

ਦ੍ਰੋਣਾਚਾਰਿਆ ਐਵਾਰਡੀ ਕੋਚ `ਤੇ ਲੱਗੇ ਖਿਡਾਰਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

ਦ੍ਰੋਣਾਚਾਰਿਆ ਐਵਾਰਡੀ ਕੋਚ `ਤੇ ਲੱਗੇ ਖਿਡਾਰਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

ਮੁੰਬਈ, 25 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇਦ ਦਰੌਣਾਚਾਰਿਆ ਐਵਾਰਡੀ ਕੋਚ 'ਤੇ ਖਿਡਾਰਨ ਦਾ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਦੋਸ਼ ਲੱਗੇ ਹਨ । ਕੌਣ ਹੈ ਇਹ ਕੋਚ ਮਿਲੀ ਜਾਣਕਾਰੀ ਅਨੁਸਾਰ ਮੁੰਬਈ (Mumbai) ਵਿਖੇ ਦਰੌਣਾਚਾਰਿਆ ਐਵਾਰਡ ਪ੍ਰਾਪਤ ਜਿਸ ਕੋਚ 'ਤੇ ਖਿਡਾਰਨ...

ਟ੍ਰੇਨ ਦੇ ਫਸਟ ਏ. ਸੀ. `ਚ ਚੂਹੇ ਨੇ ਯਾਤਰੀ ਦੀ ਨੱਕ ਵੱਢੀ

ਟ੍ਰੇਨ ਦੇ ਫਸਟ ਏ. ਸੀ. `ਚ ਚੂਹੇ ਨੇ ਯਾਤਰੀ ਦੀ ਨੱਕ ਵੱਢੀ

ਇੰਦੌਰ, 25 ਅਗਸਤ 2026 : ਊਨਾ-ਇੰਦੌਰ ਐਕਸਪ੍ਰੈੱਸ (Una-Indore Express) ਦੇ ਫਸਟ ਏ. ਸੀ. ਕੋਚ ਵਿਚ ਸਫ਼ਰ ਕਰ ਰਹੇ ਇਕ 78 ਸਾਲਾ ਬਜ਼ੁਰਗ ਯਾਤਰੀ ਦੀ ਨੱਕ ਨੂੰ ਚੂਹੇ ਵਲੋਂ ਵੱਢ ਲੈਣ (nose bitten by a rat) ਦਾ ਘਟਨਾਕ੍ਰਮ ਵਾਪਰਿਆ ਹੈ । ਕਦੋਂ ਵਾਪਰੀ ਇਹ ਘਟਨਾ ਮਿਲੀ ਜਾਣਕਾਰੀ ਅਨੁਸਾਰ ਊਨਾ-ਇੰਦੌਰ ਐਕਸਪ੍ਰੈੱਸ ਦੇ ਫਸਟ ਏ....

ਸੂਏ ਵਿਚ ਕਾਰ ਡਿੱਗਣ ਕਾਰਨ ਜਖਮੀ ਹੋਏ ਨੌਜਵਾਨ ਨੇ ਤੋੜਿਆ ਦਮ

ਸੂਏ ਵਿਚ ਕਾਰ ਡਿੱਗਣ ਕਾਰਨ ਜਖਮੀ ਹੋਏ ਨੌਜਵਾਨ ਨੇ ਤੋੜਿਆ ਦਮ

ਜ਼ੀਰਕਪੁਰ, 25 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਪਿੰਡ ਰਾਮਪੁਰ ਤੋਂ ਛੱਤਬੀੜ ਵਾਲੇ ਰਸਤੇ 'ਤੇ ਪਾਣੀ ਨਾਲ ਭਰੇ ਸੂਏ ਵਿਚ ਕਾਰ ਡਿੱਗੀ ਹੈ । ਕਾਰ ਸਵਾਰ ਤਿੰਨਾਂ ਵਿਅਕਤੀਆਂ ਨੂੰ ਪਹੁੰਚਾਇਆ ਹਸਪਤਾਲ ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਮਪੁਰਾ ਤੋਂ ਛੱਤਬੀੜ ਵੱਲ ਜਾਣ ਵਾਲੇ ਰਸਤੇ `ਤੇ...