ਤ੍ਰਿਸ਼ੂਰ, 2 ਅਕਤੂਬਰ 2026 : ਭਾਰਤ ਦੇ ਸੂਬੇ ਕੇਰਲਾ (Kerala) ਦੇ ਤ੍ਰਿਸ਼ੂਰ ਵਿਚ ਦੋਸਤ ਨਾਲ ਲੌਜ ਵਿਚ ਠਹਿਰੀ ਇਕ ਔਰਤ ਨਾਲ ਸਮੂਹਿਕ ਜਬਰ ਜਨਾਹ ਮਾਮਲੇ ਵਿਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਤ੍ਰਿਸ਼ੂਰ ਵਿਖੇ ਇਕ ਲੌਜ ਵਿਚ...









