ਚੰਡੀਗੜ੍ਹ, 12 ਮਈ 2026 : ਭਾਰਤ ਦੇੇਸ਼ ਦੀ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈੈਸਟੀਗੇਸ਼ਨ (Central Bureau of Investigation) ਵਲੋਂ ਬੀਤੀ ਦੇਰ ਰਾਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਤੇ ਛਾਪੇਮਾਰੀ (Raidਕੀਤੀ ਗਈ ਹੈ । ਛਾਪੇਮਾਰੀ ਦੌਰਾਨ ਕੀ ਹੋਇਆ ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਦੀ ਟੀਮ ਵਲੋਂ ਜੋ...









