ਚੰਡੀਗੜ੍ਹ, 31 ਅਕਤੂਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੇ ਪੀ. ਜੀ. ਆਈ. (PGI) ਦੇ ਪ੍ਰਾਈਵੇਟ ਗ੍ਰਾਂਟ ਸੈੇਲ ਵਿਚ ਕਰੋੜਾਂ ਦੇ ਘਪਲੇ ਦੀ ਜਾਂਚ ਹੁਣ ਆਖਰੀ ਪੜ੍ਹਾਅ 'ਤੇ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਬਣੇ ਪੀ. ਜੀ. ਆਈ. ਦੇ ਪ੍ਰਾਈਵੇਟ ਗ੍ਰਾਂਟ ਸੈਲ ਵਿਚ ਜੋ 1. 14 ਕਰੋੜ ਰੁਪਏ...









