Patiala Help Club Logo
ਹਿਮਾਚਲ `ਚ ਟਾਟਾ ਸੂਮੋ `ਤੇ ਚੱਟਾਨ ਡਿੱਗਣ ਕਾਰਨ 13 ਦੀ ਮੌਤ 2 ਗੰਭੀਰ ਜ਼ਖ਼ਮੀ

ਹਿਮਾਚਲ `ਚ ਟਾਟਾ ਸੂਮੋ `ਤੇ ਚੱਟਾਨ ਡਿੱਗਣ ਕਾਰਨ 13 ਦੀ ਮੌਤ 2 ਗੰਭੀਰ ਜ਼ਖ਼ਮੀ

ਹਿਮਾਚਲ ਪ੍ਰਦੇਸ਼, 24 ਜੁਲਾਈ 2026 : ਭਾਰਤ ਦੇਸ਼ ਦੇ ਸੂੁਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਕਬਾਇਲੀ ਜਿ਼ਲੇ ਲਾਹੌਲ ਸਪੀਤੀ ਵਿਖੇ ਚੱਟਾਨ ਡਿੱਗਣ ਕਾਰਨ 13 ਦੀ ਮੌਤ (Death) ਤੇ ਦੋ ਗੰਭੀਰ ਜਖਮੀ ਹੋ ਗਏ ਹਨ । ਕਿੰਨੇ ਜਣੇ ਸਵਾਰ ਸਨ ਕਾਰ ਵਿਚ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜਿ਼ਲ੍ਹੇ...

ਮੰਡੀ ਗੋਬਿੰਦਗੜ੍ਹ ਅਮਲੋਹ ਰੋਡ ‘ਤੇ ਸੜਕ ਹਾਦਸੇ ਵਿਚ ਇਕ ਦੀ ਮੌਤ

ਮੰਡੀ ਗੋਬਿੰਦਗੜ੍ਹ ਅਮਲੋਹ ਰੋਡ ‘ਤੇ ਸੜਕ ਹਾਦਸੇ ਵਿਚ ਇਕ ਦੀ ਮੌਤ

ਅਮਲੋਹ, 24 ਜੁਲਾਈ 2026 : ਪੰਜਾਬ ਦੇ ਮੰਡੀ ਗੋਬਿੰਦਗੜ੍ਹ-ਅਮਲੋਹ ਰੋਡ (Mandi Gobindgarh-Amloh Road) 'ਤੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਵਿਚੋਂ ਇਕ ਦੀ ਮੌਤ ਹੋ ਗਈ ਹੈ ਦਾ ਸਮਾਚਾਰ ਹੈ । ਕੌਣ ਹੈ ਉਹ ਵਿਅਕਤੀ ਜੋ ਉਤਰ ਗਿਆ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ-ਅਮਲੋਹ ਰੋਡ ਤੇ ਜੋ ਰੀਤੀ...

ਸੀ. ਜੇ. ਪੀ. ਆਗੂਆਂ ਨੇ ਕੇਂਦਰ ਸਰਕਾਰ ਅੱਗੇ ਰੱਖੀਆਂ ਤਿੰਨ ਮੰਗਾਂ

ਸੀ. ਜੇ. ਪੀ. ਆਗੂਆਂ ਨੇ ਕੇਂਦਰ ਸਰਕਾਰ ਅੱਗੇ ਰੱਖੀਆਂ ਤਿੰਨ ਮੰਗਾਂ

ਨਵੀਂ ਦਿੱਲੀ, 24 ਜੁਲਾਈ 2026 : ਕਾਕਰੋਚ ਜਨਤਾ ਪਾਰਟੀ (Cockroach Janata Party) ਦੇ ਆਗੂਆਂ ਵਲੋਂ ਅੱਜ ਪਾਰਟੀ ਪ੍ਰਧਾਨ ਜੇ. ਪੀ ਨੱਢਾ ਨੂੰ ਤਿੰਨ ਮੰਗਾਂ 'ਤੇ ਆਧਾਰਤ ਇਕ ਮੰਗ ਪੱਤਰ (Demand letter) ਦਿੱਲੀ ਵਿਖੇ ਦਿੱਤਾ ਗਿਆ ਹੈ । ਕਿਹੜੀਆਂ ਹਨ ਤਿੰਨ ਮੰਗਾਂ ਮਿਲੀ ਜਾਣਕਾਰੀ ਅਨੁਸਾਰ ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਸੌਰਵ...

ਪਤੀ-ਪਤਨੀ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਪਤੀ-ਪਤਨੀ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਮੋਹਾਲੀ, 24 ਜੁਲਾਈ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਵਸਨੀਕ ਪਤੀ-ਪਤਨੀ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਈ ਹੈ । ਕੌਣ ਹਨ ਇਹ ਦੋਵੇਂ ਪਤੀ ਪਤਨੀ ਮਿਲੀ ਜਾਣਕਾਰੀ ਅਨੁਸਾਰ ਜੀਰਕਪੁਰ ਦੇ ਵਸਨੀਕ ਜਿਸ ਪਤੀ-ਪਤਨੀ ਨੇ ਭਾਖੜਾ ਨਹਿਰ (Bhakra Canal) ਵਿਚ...

ਕਾਰ-ਐਕਟੀਵਾ ਦੀ ਟੱਕਰ ਵਿਚ ਹੋਈ ਦੋ ਔਰਤਾਂ ਦੀ ਸੜਕ ਹਾਦਸੇ ਵਿਚ ਮੌਤ

ਕਾਰ-ਐਕਟੀਵਾ ਦੀ ਟੱਕਰ ਵਿਚ ਹੋਈ ਦੋ ਔਰਤਾਂ ਦੀ ਸੜਕ ਹਾਦਸੇ ਵਿਚ ਮੌਤ

ਫ਼ਰੀਦਕੋਟ, 24 ਜੁਲਾਈ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਵਿਖੇ ਇਕ ਕਾਰ ਵਲੋਂ ਐਕਟੀਵਾ ਨੂੰ ਟੱਕਰ ਮਾਰ ਦੇਣ ਦੇ ਕਾਰਨ ਦੋ ਔੌਰਤਾਂ ਦੀ ਹੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੀਆਂ ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਦੇ ਸਾਦਿਕ ਰੋਡ `ਤੇ ਜੋ ਇਕ ਤੇੇਜ ਰਫ਼ਤਾਰ ਕਾਰ ਵਲੋਂ ਸਕੂਟਰੀ...

ਓਡਿਸ਼ਾ `ਚ ਛੱਪੜ `ਚ ਕਾਰ ਡਿੱਗਣ ਕਾਰਨ ਹੋਈ ਕਈਆਂ ਦੀ ਮੌਤ

ਓਡਿਸ਼ਾ `ਚ ਛੱਪੜ `ਚ ਕਾਰ ਡਿੱਗਣ ਕਾਰਨ ਹੋਈ ਕਈਆਂ ਦੀ ਮੌਤ

ਢਕਾਨਾਲ, 24 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਓੜੀਸਾ (Odisha) ਦੇ ਜਿਲਾ ਢਕਾਨਾਲ ਵਿਖੇ ਇਕ ਕਾਰ ਦੇ ਛੱਪੜ ਵਿਚ ਡਿੱਗ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੰਜ ਲੋਕਾਂ ਦੀ ਹੋਈ ਮੌਤ ਤੇ ਦੋ ਹੋ ਗਏ ਜਖਮੀ ਮਿਲੀ ਜਾਣਕਾਰੀ ਅਨੁਸਾਰ ਓਡੀਸ਼ਾ ਦੇ ਢਕਾਨਾਲ ਜਿ਼ਲੇ (Dhakanal District) `ਚ ਵੀਰਵਾਰ ਤੜਕੇ ਜੋ...

ਅਮਰੋਹਾ `ਚ 3 ਭੈਣਾਂ ਨੇ ਇਕੋ ਨੌਜਵਾਨ ਨਾਲ ਕਰਵਾਇਆ ਵਿਆਹ

ਅਮਰੋਹਾ `ਚ 3 ਭੈਣਾਂ ਨੇ ਇਕੋ ਨੌਜਵਾਨ ਨਾਲ ਕਰਵਾਇਆ ਵਿਆਹ

ਅਮਰੋਹਾ, 24 ਜੁਲਾਈ 2026 : ਅਮਰੋਹਾ ਜਿ਼ਲੇ (Amroha District) ਦੇ ਹਸਨਪੁਰ ਖੇਤਰ ਵਿਚ 2 ਸਕੀਆਂ ਅਤੇ ਇਕ ਮਾਸੜ ਦੀ ਕੁੜੀ ਨੇ ਇਕੋ ਨੌਜਵਾਨ ਨਾਲ ਮੰਦਰ ਵਿਚ ਵਿਆਹ (Marriage) ਕਰ ਲਿਆ ਹੈ । ਇੱਕੋ ਨੌਜਵਾਨ ਨਾਲ ਤਿੰਨੋ ਭੈਣਾਂ ਦੇ ਵਿਆਹ ਦਾ ਹੋਇਆ ਵਿਰੋਧ ਚਾਰੇ ਸੋਸ਼ਲ ਮੀਡੀਆ `ਤੇ ਰੀਲਾਂ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਲੱਖਾਂ...

ਕੇਂਦਰੀ ਜੇਲ ਪਟਿਆਲਾ ਵਿਚ ਖੂਨੀ ਝੜੱਪ ਦੌਰਾਨ ਹੋਈ ਕੈਦੀ ਦੀ ਮੌਤ

ਕੇਂਦਰੀ ਜੇਲ ਪਟਿਆਲਾ ਵਿਚ ਖੂਨੀ ਝੜੱਪ ਦੌਰਾਨ ਹੋਈ ਕੈਦੀ ਦੀ ਮੌਤ

ਪਟਿਆਲਾ, 23 ਜੁਲਾਈ 2026 : ਸ਼ਾਹੀ ਸ਼ਹਿਰ ਪਟਿਆਲਾ ਦੀ ਕੇਂਦਰੀ ਜੇਲ (Central Jail) ਵਿਚ ਕੈਦੀਆਂ ਦੀ ਆਪਸੀ ਝੜੱਪ ਦੌਰਾਨ ਇਕ ਕੈਦੀ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ । ਕੌਣ ਹੈ ਇਹ ਕੈਦੀ ਜੋ ਉਤਰ ਗਿਆ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਪਟਿਆਲਾ ਵਿਚ ਜੋ ਕੈਦੀਆਂ ਦੇ ਦੋ ਧੜਿਆਂ...

ਮਾਲਗੱਡੀ `ਤੇ ਪੱਥਰਬਾਜ਼ੀ ਕਰਨ ਵਾਲੇ ਦੋ ਵਿਦਿਆਰਥੀਆਂ ਸਮੇਤ 4 ਗ੍ਰਿਫ਼ਤਾਰ

ਮਾਲਗੱਡੀ `ਤੇ ਪੱਥਰਬਾਜ਼ੀ ਕਰਨ ਵਾਲੇ ਦੋ ਵਿਦਿਆਰਥੀਆਂ ਸਮੇਤ 4 ਗ੍ਰਿਫ਼ਤਾਰ

ਪ੍ਰਯਾਗਰਾਜ, 23 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਪ੍ਰਯਾਗਰਾਜ ਵਿਖੇ ਮਾਲਗੱਡੀ 'ਤੇ ਪੱਥਰਬਾਜੀ ਕਰਨ 'ਤੇ ਦੋ ਵਿਦਿਆਰਥੀਆਂ ਸਮੇਤ ਚਾਰ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਪ੍ਰਯਾਗਰਾਜ ਵਿਖੇ...

ਇਟਾਵਾ `ਚ ਮੇਕਅਪ ਆਰਟਿਸਟ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਇਟਾਵਾ `ਚ ਮੇਕਅਪ ਆਰਟਿਸਟ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਇਟਾਵਾ, 23 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਇਟਾਵਾ ਵਿਖੇ ਇਕ ਮੇਕਅਪ ਆਰਟਿਸਟ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਮੇਕਅਪ ਆਰਟਿਸਟ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਸ਼ਹਿਰ ਇਟਾਵਾ (Etawah) ਵਿਖੇ ਜੋ ਸਿਵਲ ਲਾਈਨ ਥਾਣਾ ਅਧੀਨ...