ਰਾਜੌਰੀ, 14 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਰਾਜੌਰੀ ਵਿਖੇ ਸੱਪ ਦੇ ਡੰਗ ਮਾਰ ਜਾਣ ਦੇ ਕਾਰਨ ਦੋ ਸਕੀਆਂ ਨਾਬਾਲਗ ਭੈਣਾਂ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹਨ ਦੋਵੇਂ ਜਣੀਆਂ ਮਿਲੀ ਜਾਣਕਾਰੀ ਅਨੁਸਾਰ ਜਿਲਾ ਰਾਜੌਰੀ ਦੇ ਕਾਲਾਕੋਟ ਉਪ-ਮੰਡਲ ਦੇ ਪਿੰਡ...









