ਜਲੰਧਰ, 29 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਬੀਤੇ ਦਿਨੀਂ ਸਵੇਰ ਵੇਲੇ ਚੱਲੀ ਤੇਜ ਹਨੇਰੀ ਦੇ ਕਾਰਨ ਡਿੱਗੇ ਰੁੱਖ ਹੇਠਾਂ ਆਉਣ ਕਾਰਨ ਪਿਤਾ-ਪੁੱਤਰੀ ਦੀ ਮੌਤ (Death) ਹੋ ਗਈ ਹੈ । ਰੁੱਖ ਡਿੱਗਣ ਕਾਰਨ ਨੁਕਸਾਨਿਆ ਗਿਆ ਬੁਰੀ ਤਰ੍ਹਾਂ ਮੋਟਰਸਾਈਕਲ ਐਤਵਾਰ ਸਵੇਰੇ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਚੱਲੀ ਤੇਜ਼...









