Patiala Help Club Logo
Patiala Help Club PunjabPatiala Help Club LogoPatiala Help Club Punjab
Patiala Help Club LogoPatiala Help Club Punjab

ਸੜਕ ਹਾਦਸੇ ਵਿਚ ਹੋਈ ਪੰਜਾਬ ਪੁਲਸ ਦੇ ਇਕ ਕਾਂਸਟੇਬਲ ਦੀ ਮੌਤ

ਸੜਕ ਹਾਦਸੇ ਵਿਚ ਹੋਈ ਪੰਜਾਬ ਪੁਲਸ ਦੇ ਇਕ ਕਾਂਸਟੇਬਲ ਦੀ ਮੌਤ

ਜਲੰਧਰ, 23 ਜੁਲਾਈ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਵਿਖੇ ਪੀ. ਏ. ਪੀ. ਦੀ 27 ਬਟਾਲੀਅਨ ਦੇ ਕਾਂਸਟੇਬਲ ਦੀ ਪਿੰਡ ਸੁੱਚੀ ਨੇੜੇ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਕਾਂਸਟੇਬਲ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਪੀ. ਏ. ਪੀ. ਦੀ 27 ਬਟਾਲੀਅਨ ਦੇ...

ਸਲਫਾਸ ਦੀਆਂ ਗੋਲੀਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈ ਦੋ ਬੱਚਿਆਂ ਦੀ ਮੌਤ

ਸਲਫਾਸ ਦੀਆਂ ਗੋਲੀਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈ ਦੋ ਬੱਚਿਆਂ ਦੀ ਮੌਤ

ਖੰਨਾ, 23 ਜੁਲਾਈ 2026 : ਪੰਜਾਬ ਦੇ ਸ਼ਹਿਰ ਖੰਨਾ (Khanna) ਦੇ ਪਿੰਡ ਖਨਿਆਣ ਵਿਖੇ ਇਕ ਘਰ ਵਿਚ ਸਲਫਾਸ ਦੀਆਂ ਗੋਲੀਆਂ ਦੀ ਜਹਿਰੀਲੀ ਗੈਸ (Poisonous gas) ਚੜ੍ਹਨ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਹੈ । ਕਿਸ ਕਿਸ ਦੀ ਹੋਈ ਹੈ ਗੈਸ ਚੜ੍ਹਨ ਕਾਰਨ ਮੌਤ ਮਿਲੀ ਜਾਣਕਾਰੀ ਮੁਤਾਬਕ ਖੰਨਾ ਦੇ ਨੇੜਲੇ ਪਿੰਡ ਖਨਿਆਣ ਵਿਖੇ ਜੋ ਇਕ ਘਰ ਦੇ ਦੋ...

ਵਿਜੀਲੈਂਸ ਨੇ ਆਬਕਾਰੀ ਵਿਭਾਗ ਦੇ ਸੀਨੀਅਰ ਸਹਾਇਕ ਨੂੰ ਕੀਤਾ ਗ੍ਰਿਫ਼ਤਾਰ

ਵਿਜੀਲੈਂਸ ਨੇ ਆਬਕਾਰੀ ਵਿਭਾਗ ਦੇ ਸੀਨੀਅਰ ਸਹਾਇਕ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ, 23 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau)ਨੇ ਆਬਕਾਰੀ ਵਿਭਾਗ ਜਲੰਧਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਨੂੰ ਰਿਸ਼ਵਤ ਲੈਂਦਿਆਂ ਰੰਗ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਹੈ । ਕੌਣ ਹੈ ਇਹ ਸੀਨੀਅਰ ਸਹਾਇਕ ਮਿਲੀ ਜਾਣਕਾਰੀ ਪੰਜਾਬ ਵਿਜੀਲੈਂਸ (Vigilance) ਬਿਊਰੋ ਵਲੋਂ ਜਲੰਧਰ ਵਿਖੇ ਆਬਕਾਰੀ...

ਭਾਰਤੀ ਮੂਲ ਦੇ ਡਾਕਟਰ ਨੂੰ ਹੋਈ ਅਮਰੀਕਾ ਵਿਚ ਛੇ ਮਹੀਨਿਆਂ ਦੀ ਕੈਦ

ਭਾਰਤੀ ਮੂਲ ਦੇ ਡਾਕਟਰ ਨੂੰ ਹੋਈ ਅਮਰੀਕਾ ਵਿਚ ਛੇ ਮਹੀਨਿਆਂ ਦੀ ਕੈਦ

ਵਾਸਿ਼ੰਗਟਨ, 22 ਜੁਲਾਈ 2026 : ਅਮਰੀਕਾ (America) ਦੇ ਸ਼ਹਿਰ ਓਹੀਓ ਦੇ ਟੋਲੇਡੋ ਹਸਪਤਾਲ ਦੇ ਇਕ ਭਾਰਤੀ ਮੂਲ ਦੇ ਡਾਕਟਰ ਨੂੰ ਛੇ ਮਹੀਨਿਆਂ ਦੀ ਕੈਦ ਦੀ ਸਜਾ (Imprisonment) ਸੁਣਾਈ ਗਈ ਹੈ । ਕੌਣ ਹੈ ਇਹ ਡਾਕਟਰ ਤੇ ਕਿਸ ਕਾਰਨ ਸੁਣਾਈ ਗਈ ਹੈ ਸਜ਼ਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸੂਬੇ ਓਹੀਓ (State Ohio) ਦੇ ਟੋਲੇਡੋ...

ਨਾਬਾਲਗਾਂ ਦੇ ਵਾਹਨ ਚਲਾਉਣ ਦੇ ਮਾਮਲੇ ਵਿਚ ਸਰਕਾਰ ਹੋਈ ਸਖ਼ਤ

ਨਾਬਾਲਗਾਂ ਦੇ ਵਾਹਨ ਚਲਾਉਣ ਦੇ ਮਾਮਲੇ ਵਿਚ ਸਰਕਾਰ ਹੋਈ ਸਖ਼ਤ

ਚੰਡੀਗੜ੍ਹ, 22 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਦੀਆਂ ਸੜਕਾਂ ਤੇ ਨਾਬਾਲਗਾਂ ਵਲੋਂ ਵਾਹਨ ਚਲਾਉਣ ਦੇ ਮਾਮਲਿਆਂ ਵਿਚ ਸਖ਼ਤੀ ਵਰਤਣ ਦਾ ਫ਼ੈਸਲਾ ਕੀਤਾ ਗਿਆ ਹੈ । ਕੀ ਸਖ਼ਤੀ ਵਰਤੇਗੀ ਸਰਕਾਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਜੋ ਪੰਜਾਬ ਦੀਆਂ ਸੜਕਾਂ 'ਤੇ ਨਾਬਾਲਗਾਂ ਦੇ ਵਾਹਨ...

ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਖੇ ਅੱਤਵਾਦੀ ਹਮਲੇ ਵਿਚ ਮੁਲਾਜਮ ਸ਼ਹੀਦ

ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਖੇ ਅੱਤਵਾਦੀ ਹਮਲੇ ਵਿਚ ਮੁਲਾਜਮ ਸ਼ਹੀਦ

ਸ਼੍ਰੀਨਗਰ, 22 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਅਨੰਤਨਾਗ ਕਸਬੇ ਵਿਖੇ ਅੱਤਵਾਦੀਆਂ (Terrorists) ਵਲੋਂ ਕੀਤੇ ਗਏ ਹਮਲੇ ਵਿਚ ਪੁਲਸ ਮੁਲਾਜਮ (Police officer) ਦੇ ਸ਼ਹੀਦ ਹੋਣ ਦਾ ਸਮਾਚਾਰ ਹੈ । ਕੌਣ ਹੈ ਇਹ ਪੁਲਸ ਮੁਲਾਜਮ ਅਧਿਕਾਰੀਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਾਰ ਜੰਮੂ...

ਐਮ. ਬੀ. ਬੀ. ਐਸ. ਕਰ ਰਹੇ ਵਿਦਿਆਰਥੀ ਨੇ ਕੀਤੀ ਛਾਲ ਮਾਰ ਕੇ ਖੁਦਕੁਸ਼ੀ

ਐਮ. ਬੀ. ਬੀ. ਐਸ. ਕਰ ਰਹੇ ਵਿਦਿਆਰਥੀ ਨੇ ਕੀਤੀ ਛਾਲ ਮਾਰ ਕੇ ਖੁਦਕੁਸ਼ੀ

ਚੰਡੀਗੜ੍ਹ, 22 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਵਿਖੇ ਐਮ. ਬੀ. ਬੀ. ਐਸ. ਕਰ ਰਹੇ ਇਕ ਵਿਦਿਆਰਥੀ ਨੇ ਬਿਲਡਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਈ ਹੈ । ਕੌਣ ਹੈ ਇਹ ਵਿਦਿਆਰਥੀ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਐਮ....

ਦਿੱਲੀ ਦੇ ਕਰੋਲ ਬਾਗ ਖੇਤਰ ਵਿਚ ਬਿਲਡਿੰਗ ਨੂੰ ਲੱਗੀ ਅੱਗੀ

ਦਿੱਲੀ ਦੇ ਕਰੋਲ ਬਾਗ ਖੇਤਰ ਵਿਚ ਬਿਲਡਿੰਗ ਨੂੰ ਲੱਗੀ ਅੱਗੀ

ਨਵੀਂ ਦਿੱਲੀ, 22 ਜੁਲਾਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਕਰੋਲ ਬਾਗ ਖੇਤਰ ਵਿਚ ਇਕ ਬਿਲਡਿੰਗ ਨੂੰ ਅੱਗ ਲੱਗ (Fire broke out) ਜਾਣ ਦੀ ਘਟਨਾ ਵਾਪਰ ਜਾਣ ਦਾ ਸਮਾਚਾਰ ਹੈ । ਫਾਇਰ ਬ੍ਰਿਗੇਡ ਨੇ ਘਟਨਾ ਵਾਲੀ ਥਾਂ ਪਹੁੰਚ ਕੀਤੀ ਕਾਰਵਾਈ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਕਰੋਲ ਬਾਗ (Karol Bagh) ਖੇਤਰ ਵਿਖੇ...

ਫੁੱਟਬਾਲ ਮੈਚ ਦੇਖ ਕੇ ਵਾਪਸ ਆ ਰਹੇ ਦੋਸਤਾਂ ਦੀ ਸੜਕ ਹਾਦਸੇ ਵਿੱਚ ਮੌਤ

ਫੁੱਟਬਾਲ ਮੈਚ ਦੇਖ ਕੇ ਵਾਪਸ ਆ ਰਹੇ ਦੋਸਤਾਂ ਦੀ ਸੜਕ ਹਾਦਸੇ ਵਿੱਚ ਮੌਤ

ਗੁੜਗਾਓਂ, 22 ਜੁਲਾਈ 2026 : ਹਰਿਆਣਾ (Haryana) ਸੂਬੇ ਦੇ ਸ਼ਹਿਰ ਗੁੜਗਾਓਂ ਵਿਖੇ ਫੁੱਟਬਾਲ ਮੈਚ ਦੇਖ ਕੇ ਵਾਪਸ ਆ ਰਹੇ ਦੋ ਦੋਸਤਾਂ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ । ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਗੁੜਗਾਓਂ ਦੇ ਸੈਕਟਰ-10-ਏ ਥਾਣਾ ਖੇਤਰ ਵਿੱਚ ਟਰੱਕ ਦੀ ਟੱਕਰ ਨਾਲ ਜੋ...

ਘਰ ਵਿੱਚ ਦਾਖਲ ਹੋ ਕੇ ਮਹਿਲਾ ਨਾਲ ਜਬਰ-ਜਨਾਹ

ਘਰ ਵਿੱਚ ਦਾਖਲ ਹੋ ਕੇ ਮਹਿਲਾ ਨਾਲ ਜਬਰ-ਜਨਾਹ

ਕਰਨਾਲ, 22 ਜੁਲਾਈ 2026 : ਹਰਿਆਣਾ (Haryana) ਸੂਬੇ ਦੇ ਸ਼ਹਿਰ ਕਰਨਾਲ ਦੇ ਇੱਕ ਪਿੰਡ ਵਿੱਚ ਇੱਕ ਮਹਿਲਾ ਨਾਲ ਜਬਰ-ਜਨਾਹ (Rape) ਅਤੇ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ । ਮਹਿਲਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੋਸ਼ ਲਗਾਇਆ ਪੀੜਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਦੋਸ਼ ਲਗਾਇਆ ਕਿ ਮੁਲਜ਼ਮ ਉਸਦੇ ਘਰ ਵਿੱਚ ਦਾਖਲ...

ਅਮੇਠੀ `ਚ ਭਰਾ ਤੇ ਭਤੀਜੇ ਨੇ ਕੀਤਾ ਕਿਸਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਅਮੇਠੀ `ਚ ਭਰਾ ਤੇ ਭਤੀਜੇ ਨੇ ਕੀਤਾ ਕਿਸਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਅਮੇਠੀ, 22 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਅਮੇਠੀ ਦੇ ਇਕ ਪਿੰਡ ਵਿਚ ਕਿਸਾਨ ਦਾ ਤੇਜਧਾਰ ਹਥਿਆਰ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਕਿਸਾਨ ਜਿਸਦਾ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨੁਸਾਰ ਅਮੇਠੀ ਦੇ ਮੁਸਾਫਿਰਖਾਨਾ ਕੋਤਵਾਲੀ ਖੇਤਰ...

ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਬੇਅਦਬੀ ਵਿਰੋਧੀ ਕਾਨੂੰਨ ਵਿਚ ਸੋਧ ਦੀ ਤਿਆਰੀ

ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਬੇਅਦਬੀ ਵਿਰੋਧੀ ਕਾਨੂੰਨ ਵਿਚ ਸੋਧ ਦੀ ਤਿਆਰੀ

ਚੰਡੀਗੜ੍ਹ, 22 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਬੇਅਦਬੀ ਵਿਰੋਧੀ ਕਾਨੂੰਨ ਵਿਚ ਸੋਧ ਕਰਨ ਦੀ ਤਿਆਰੀਆਂ ਸ਼ੁਰੂ ਕਰਦਿਆਂ ਇਸ ਸਬੰਧੀ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ । ਐਡਵੋਕੇਟ ਜਨਰਲ ਦੀ ਅਗਵਾਈ ਹੇਠ ਬਣਾਈ ਹੈ ਕਾਨੂੰਨੀ ਮਾਹਿਰਾਂ ਦੀ ਟੀਮ ਮਿਲੀ ਜਾਣਕਾਰੀ ਅਨੁਸਾਰ ਜਗਤ ਜੋਤ ਸ੍ਰੀ ਗੁਰੂ ਗ੍ਰੰਥ...

ਦੋ ਵਿਅਕਤੀਆਂ ਦੇ ਕਾਤਲ ਨੂੰ ਜਲੰਧਰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਦੋ ਵਿਅਕਤੀਆਂ ਦੇ ਕਾਤਲ ਨੂੰ ਜਲੰਧਰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਜਲੰਧਰ, 22 ਜੁਲਾਈ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਵਿਖੇ ਦੋ ਵਿਅਕਤੀਆਂ ਦਾ ਕਤਲ ਕਰਨ ਵਾਲੇ ਭਗੌੜੇ ਚੱਲ ਰਹੇ ਕਾਤਲ ਨੂੰ ਅੱਜ ਜਲੰਧਰ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੱਛਮੀ ਹਲਕੇ ਦੇ ਤਿਲਕ ਨਗਰ ਵਿੱਚ ਜੋ ਇੱਕ ਮਹੀਨਾ...

ਪੱਛਮੀ ਨੇਪਾਲ ਵਿੱਚ ਤੜਕੇ ਤੜਕੇ ਲੱਗੇ ਭੂਚਾਲ ਦੇ ਝਟਕੇ

ਪੱਛਮੀ ਨੇਪਾਲ ਵਿੱਚ ਤੜਕੇ ਤੜਕੇ ਲੱਗੇ ਭੂਚਾਲ ਦੇ ਝਟਕੇ

ਕਾਠਮੰਡੂ, 22 ਜੁਲਾਈ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਨੇਪਾਲ (Nepal) ਦੇ ਪੱਛਮੀ ਹਿੱਸੇ ਵਿਚ ਅੱਜ ਸਵੇਰੇ ਸਵੇਰੇ ਜਬਰਦਸਤ ਭੂਚਾਲ (Earthquake) ਦੇ ਝਟਕੇ ਮਹਿਸੂੁਸ ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੀ ਤੀਬਰਤਾ ਸੀ ਭੂਚਾਲ ਦੀ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਨੇਪਾਲ ਵਿਚ ਜੋ ਬੁੱਧਵਾਰ ਨੂੰ ਸਵੇਰੇ 4. 40 ਵਰੇ ਭੂਚਾਲ ਆਇਆ...

ਆਈ. ਐੱਸ. ਆਈ. ਮਾਡਿਊਲ ਦਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

ਆਈ. ਐੱਸ. ਆਈ. ਮਾਡਿਊਲ ਦਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

ਬਲਰਾਮਪੁਰ, 22 ਜੁਲਾਈ 2026 : ਉੱਤਰ ਪ੍ਰਦੇਸ਼ (Uttar Pradesh) ਅੱਤਵਾਦ ਵਿਰੋਧੀ ਦਸਤੇ ਨੇ ਬਲਰਾਮਪੁਰ ਜ਼ਿਲੇ ਤੋਂ ਆਈ. ਐੱਸ. ਆਈ. ਦੇ ਇਕ ਸ਼ੱਕੀ ਏਜੰਟ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਇਹ ਪਕੜਿਆ ਗਿਆ ਵਿਅਕਤੀ ਮੁਲਜ਼ਮ ਦੀ ਪਛਾਣ ਸ਼ਹਿਰੇਜ਼ ਅਹਿਮਦ (29) ਵਜੋਂ ਹੋਈ ਹੈ, ਜੋ ਗੈਸਦੀ ਥਾਣਾ ਖੇਤਰ ਦੇ...

ਪੁੱਤਰਾਂ ਵਲੋਂ ਕੁੱਟ-ਕੁੱਟ ਕੇ ਮਾਪੇ ਮਾਰ ਦਿੱਤੇ ਜਾਣ ਤੇ ਦੋ ਹਿਰਾਸਤ `ਚ

ਪੁੱਤਰਾਂ ਵਲੋਂ ਕੁੱਟ-ਕੁੱਟ ਕੇ ਮਾਪੇ ਮਾਰ ਦਿੱਤੇ ਜਾਣ ਤੇ ਦੋ ਹਿਰਾਸਤ `ਚ

ਗਾਜ਼ੀਆਬਾਦ, 22 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਪੁੱਤਰਾਂ ਵਲੋਂ ਆਪਣੇ ਹੀ ਮਾਪਿਆਂ ਨੂੰ ਕੁੱਟ-ਕੁਟ (Beating) ਕੇ ਮਾਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਗਾਜੀਆਬਾਦ (Ghaziabad) ਦੇ ਕ੍ਰਾਸਿੰਗ ਰਿਪਬਲਿਕ...

ਰਾਜੋਆਣਾ ਨੇ ਜੱਥੇਦਾਰ ਗੜਗਜ ਨੂੰ ਮੁੜ ਲਿਖਿਆ ਇਕ ਪੱਤਰ

ਰਾਜੋਆਣਾ ਨੇ ਜੱਥੇਦਾਰ ਗੜਗਜ ਨੂੰ ਮੁੜ ਲਿਖਿਆ ਇਕ ਪੱਤਰ

ਚੰਡੀਗੜ੍ਹ, 22 ਜੁਲਾਈ 2026 : ਕੇਂਦਰੀ ਜੇਲ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜ੍ਹਗਜ (Jathedar Kuldeep Singh Garhgaj) ਨੂੰ ਪੱਤਰ ਲਿਖਿਆ ਗਿਆ ਹੈ । ਕੀ ਆਖਿਆ ਗਿਆ ਹੈ ਪੱਤਰ ਵਿਚ ਮਿਲੀ ਜਾਣਕਾਰੀ ਅਨੁੁਸਾਰ ਪੰਜਾਬ ਦੇ ਸਾਬਕਾ...

ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗਾਂ ਦਾ ਬਣ ਰਹੀ ਹੈ ਇਕ ਮਜ਼ਬੂਤ ਸਹਾਰਾ : ਮਾਨ

ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗਾਂ ਦਾ ਬਣ ਰਹੀ ਹੈ ਇਕ ਮਜ਼ਬੂਤ ਸਹਾਰਾ : ਮਾਨ

ਚੰਡੀਗੜ੍ਹ, 22 ਜੁਲਾਈ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government) ਪੰਜਾਬ ਦੇ ਬਜੁਰਗਾਂ ਲਈ ਇਕ ਮਜ਼ਬੂਤ ਸਹਾਰਾ ਬਣਨ ਵੱਲ ਕਦਮ ਪੁਟਦੀ ਜਾ ਰਹੀ ਹੈ । ਸਾਡੇ ਬਜ਼ੁਰਗ ਸਾਡਾ ਮਾਣਾ ਮੁਹਿੰਮ ਤਹਿਤ ਸਰਕਾਰ ਹੈ ਕਾਰਜਸ਼ੀਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਅਮਰੀਕਾ-ਕੈਨੇਡਾ `ਚ ਪਾਰਸਲ ਰਾਹੀਂ ਅਫੀਮ ਭੇਜਣ ਵਾਲੇ 4 ਗ੍ਰਿਫਤਾਰ

ਅਮਰੀਕਾ-ਕੈਨੇਡਾ `ਚ ਪਾਰਸਲ ਰਾਹੀਂ ਅਫੀਮ ਭੇਜਣ ਵਾਲੇ 4 ਗ੍ਰਿਫਤਾਰ

ਨਵਾਂਸ਼ਹਿਰ, 22 ਜੁਲਾਈ 2026 : ਸੀ. ਆਈ. ਏ. ਸਟਾਫ (C. I. A. Staff) ਨਵਾਂਸ਼ਹਿਰ ਪੁਲਸ ਨੇ ਪਾਰਸਲ ਰਾਹੀਂ ਅਮਰੀਕਾ ਅਤੇ ਕੈਨੇਡਾ `ਚ ਅਫੀਮ ਦੀ ਸਮੱਗਲਿੰਗ (Smuggling of opium)  ਕਰਨ ਵਾਲੇ ਇਕ 4 ਮੁਲਜ਼ਮਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ । ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਐੱਸ. ਪੀ. (ਜਾਂਚ) ਸਰਵਜੀਤ ਸਿੰਘ...

ਆਮ ਆਦਮੀ ਪਾਰਟੀ ਦੇ ਸਰਪੰਚ ਦਾ ਹਮਲਾਵਰਾਂ ਨੇ ਕੀਤਾ ਕਤਲ

ਆਮ ਆਦਮੀ ਪਾਰਟੀ ਦੇ ਸਰਪੰਚ ਦਾ ਹਮਲਾਵਰਾਂ ਨੇ ਕੀਤਾ ਕਤਲ

ਹੁਸਿ਼ਆਰਪੁਰ, 22 ਜੁਲਾਈ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਦੇ ਪਿੰਡ ਆਨੰਦਗੜ੍ਹ ਵਿਖੇ ਬੀਤੀ ਰਾਤ ਕੁੱਝ ਵਿਅਕਤੀਆਂ ਵਲੋਂ 'ਆਪ' ਦੇ ਸਰਪੰਚ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਸਰਪੰਚ ਮਿਲੀ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਦੇ ਪਿੰਡ ਆਨੰਦਗੜ੍ਹ (Village Anandgarh) ਵਿਖੇ ਜੋ ਬੀਤੀ ਰਾਤ ਆਮ...

Advertisement

ਲੀਬੀਆ ਦੇ ਸਾਬਕਾ ਤਾਨਾਸ਼ਾਹ ਗੱਦਾਫੀ ਦੇ ਬੇਟੇ ਦੀ ਹੱਤਿਆ

ਲੀਬੀਆ ਦੇ ਸਾਬਕਾ ਤਾਨਾਸ਼ਾਹ ਗੱਦਾਫੀ ਦੇ ਬੇਟੇ ਦੀ ਹੱਤਿਆ

ਤ੍ਰਿਪੋਲੀ, 5 ਫਰਵਰੀ 2026 : ਲੀਬੀਆ (Libya) ਦੇ ਸਾਬਕਾ ਤਾਨਾਸ਼ਾਹ ਮੁਅੰਮਰ ਗੱਦਾਫੀ ਦੇ ਬੇਟੇ ਸੈਫ ਅਲ-ਇਸਲਾਮ ਗੱਦਾਫੀ (Saif al-Islam Gaddafi) ਦੀ ਲੰਘੇ ਦਿਨਾਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਸੈਫ ਦੇ ਵਕੀਲ ਨੇ ਦਿੱਤੀ ਸੋਸ਼ਲ ਮੀਡੀਆ ਰਾਹੀਂ ਮੌਤ ਦੀ ਜਾਣਕਾਰੀ ਲੀਬੀਆਈ ਨਿਊਜ਼ ਚੈਨਲ ਫਵਾਸੇਲ ਮੁਤਾਬਕ ਜਿੰਟਾਨ ਸ਼ਹਿਰ...

ਕੈਨੇਡਾ `ਚ ਵਕੀਲ ਆਪਣੇ ਹੀ ਕਲਾਇੰਟ ਨੂੰ ਮਾਰ ਦੇਣ ਤੇ ਹੋਇਆ ਦੋਸ਼ੀ ਕਰਾਰ

ਕੈਨੇਡਾ `ਚ ਵਕੀਲ ਆਪਣੇ ਹੀ ਕਲਾਇੰਟ ਨੂੰ ਮਾਰ ਦੇਣ ਤੇ ਹੋਇਆ ਦੋਸ਼ੀ ਕਰਾਰ

ਓਟਾਵਾ, 5 ਫਰਵਰੀ 2026 : ਕੈਨੇਡਾ `ਚ ਬ੍ਰਿਟਿਸ਼ ਕੋਲੰਬੀਆ (British Columbia) ਦੇ ਸਾਬਕਾ ਵਕੀਲ ਰੋਜ਼ੇਲੀਓ `ਬੁੱਚ` ਬਗਾਬੂਯੋ ਨੂੰ ਆਪਣੇ ਕਲਾਇੰਟ ਮੁਹੰਮਦ ਅਬਦੁੱਲਾ (Muhammad Abdullah) ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ । ਟਰਾਇਲ ਦੌਰਾਨ ਨੇ ਕੀ ਆਖ ਦਿੱਤਾ ਸੀ 3 ਫਰਵਰੀ ਨੂੰ ਜੱਜ ਕੈਥਲੀਨ ਕੇਰ ਨੇ ਉਨ੍ਹਾਂ ਨੂੰ ਪਹਿਲੇ...

ਮੈਲਬੌਰਨ `ਚ ਮਹਾਤਮਾ ਗਾਂਧੀ ਦਾ ਬੁੱਤ ਚੋਰੀ

ਮੈਲਬੌਰਨ `ਚ ਮਹਾਤਮਾ ਗਾਂਧੀ ਦਾ ਬੁੱਤ ਚੋਰੀ

ਨਵੀਂ ਦਿੱਲੀ, 4 ਫਰਵਰੀ 2026 : ਵਿਦੇਸ਼ੀ ਧਰਤੀ ਆਸਟ੍ਰੇਲੀਆ (Australia) ਦੇ ਸ਼ਹਿਰ ਮੈਲਬੌਰਨ `ਚ ਆਸਟ੍ਰੇਲੀਅਨ ਇੰਡੀਅਨ ਟ ਮੁਹਾਇਆ ਕਮਿਊਨਿਟੀ ਸੈਂਟਰ ਤੋਂ ਮਹਾਤਮਾ ਗਾਂਧੀ ਦਾ ਬੁੱਤ (Statue of Mahatma Gandhi) ਚੋਰੀ ਹੋ ਗਿਆ ਹੈ । ਸਖ਼ਤ ਨਿੰਦਾ ਕਰਦਿਆਂ ਭਾਰਤ ਨੇ ਕੀਤੀ ਕਾਰਵਾਈ ਤੇ ਬੁੱਤ ਬਰਾਮਦਗੀ ਦੀ ਮੰਗ ਭਾਰਤ ਨੇ ਇਸ ਦੀ...

ਇਮਰਾਨ ਖਾਨ ਦੀ ਭੈਣ ਖਿਲਾਫ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ

ਇਮਰਾਨ ਖਾਨ ਦੀ ਭੈਣ ਖਿਲਾਫ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ

ਇਸਲਾਮਾਬਾਦ, 4 ਫਰਵਰੀ 2026 : ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ (Pakistan anti-terrorism court) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਖਿਲਾਫ 2024 ਦੇ ਵਿਰੋਧ-ਪ੍ਰਦਰਸ਼ਨਾਂ ਨਾਲ ਸਬੰਧਤ ਇਕ ਮਾਮਲੇ ਵਿਚ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ (Non-bailable arrest warrant) ਜਾਰੀ ਕੀਤੇ ਹਨ ।...

13 ਸਾਲਾ ਲੜਕੇ ਦੀ ਹਿੰਮਤ ਨੇ ਬਚਾਈਆਂ ਤਿੰਨ ਕੀਮਤੀ ਜਾਨਾਂ

13 ਸਾਲਾ ਲੜਕੇ ਦੀ ਹਿੰਮਤ ਨੇ ਬਚਾਈਆਂ ਤਿੰਨ ਕੀਮਤੀ ਜਾਨਾਂ

ਮੈਲਬੌਰਨ, 4 ਫਰਵਰੀ 2026 : ਆਸਟ੍ਰੇਲੀਆ (Australia) ਦੇ ਮੈਲਬੋਰਨ ਵਿਖੇ ਇਕ 13 ਸਾਲਾ ਲੜਕੇ ਵਲੋਂ ਸਮੁੰਦਰ (Sea) ਵਿਚ ਫਸ ਗਈਆਂ ਤਿੰਨ ਕੀਮਤੀ ਜਾਨਾਂ (Three precious lives)  ਨੂੰ ਹਿੰਮਤ ਸਦਕਾ ਬਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਸੀ ਮਾਮਲਾ ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਪਰਥ ਦਾ ਰਹਿਣ ਵਾਲਾ ਇਕ ਪਰਿਵਾਰ...

ਇਕ ਪੰਜਾਬੀ ਨੇ ਦੂਸਰੇ ਪੰਜਾਬੀ ਦਾ ਕੀਤਾ ਦੱਖਣੀ ਕੋਰੀਆ ਵਿਖੇ ਕਤਲ

ਇਕ ਪੰਜਾਬੀ ਨੇ ਦੂਸਰੇ ਪੰਜਾਬੀ ਦਾ ਕੀਤਾ ਦੱਖਣੀ ਕੋਰੀਆ ਵਿਖੇ ਕਤਲ

ਚੰਡੀਗੜ੍ਹ, 4 ਫਰਵਰੀ 2026 : ਵਿਦੇਸ਼ੀ ਧਰਤੀ ਦੱਖਣੀ ਕੋਰੀਆ (South Korea) ਵਿਖੇ ਇਕ ਪੰਜਾਬੀ ਵਿਅਕਤੀ ਵਲੋਂ ਦੂਸਰੇ ਪੰਜਾਬੀ ਵਿਅਕਤੀ ਦਾ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਮ੍ਰਿਤਕ ਪੰਜਾਬੀ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਜਿਸ ਪੰਜਾਬੀ ਵਿਅਕਤੀ ਦਾ ਇਕ ਹੋਰ ਪੰਜਾਬੀ ਵਿਅਕਤੀ ਵਲੋਂ ਦੱਖਣੀ...

ਸਰੀ ’ਚ ਘਰ ’ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਵਿਚ ਤਿੰਨ ਜਣੇ ਗ੍ਰਿਫ਼ਤਾਰ

ਸਰੀ ’ਚ ਘਰ ’ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਵਿਚ ਤਿੰਨ ਜਣੇ ਗ੍ਰਿਫ਼ਤਾਰ

ਸਰੀ, (ਕੈਨੇਡਾ), 3 ਫਰਵਰੀ 2026 : ਕੈਨੇਡਾ (Canada) ਦੇ ਪ੍ਰਸਿੱਧ ਸ਼ਹਿਰ ਸਰੀ ਵਿੱਚ ਇੱਕ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਤਿੰਨ ਪੰਜਾਬੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਇਹ ਤਿੰਨੇ ਜਣੇ ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟਿਸ਼ ਗੋਲੰਬੀਆ ਦੇ ਸਹਿਰ ਸਰੀ (City Surrey)...

ਤੁਰਕੀ ਵਿਖੇ ਬਸ ਪਲਟਣ ਕਾਰਨ 9 ਦੀ ਮੌਤ 26 ਜ਼ਖ਼ਮੀ

ਤੁਰਕੀ ਵਿਖੇ ਬਸ ਪਲਟਣ ਕਾਰਨ 9 ਦੀ ਮੌਤ 26 ਜ਼ਖ਼ਮੀ

ਤੁਰਕੀ, 2 ਫਰਵਰੀ 2026 : ਵਿਦੇਸ਼ੀ ਧਰਤੀ ਤੁਰਕੀ ਦੇਸ਼ ਦੇ ਦੱਖਣੀ ਤੁਰਕੀ (Southern Turkey) ਵਿਖੇ ਬਸ ਪਲਟਣ (Just flip) ਨਾਲ 9 ਵਿਅਕਤੀਆਂ ਦੀ ਮੌਤ (Death) ਹੋ ਜਾਣ ਤੇ 26 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਵੇਂ ਵਾਪਰਿਆ ਹਾਦਸਾ ਦੱਖਣੀ ਤੁਰਕੀ ਦੇ ਸੈਰ-ਸਪਾਟਾ ਕੇਂਦਰ ਅੰਤਾਲਿਆ ਸੂਬੇ ਵਿਚ ਜੋ ਐਤਵਾਰ ਨੂੰ...

ਅਫਰੀਕਾ ਵਿਖੇ ਜ਼ਮੀਨ ਖਿਸਕਣ ਕਾਰਨ ਹੋਈ ਲੋਕਾਂ ਦੀ ਮੌਤ

ਅਫਰੀਕਾ ਵਿਖੇ ਜ਼ਮੀਨ ਖਿਸਕਣ ਕਾਰਨ ਹੋਈ ਲੋਕਾਂ ਦੀ ਮੌਤ

ਅਫਰੀਕਾ, 31 ਜਨਵਰੀ 2026 : ਅਫਰੀਕਾ (Africa) ਦੇਸ਼ ਦੇ ਕਾਂਗੋ ਰਿਪਬਲਿਕਨ ਦੇ ਪੂਰਬੀ ਹਿੱਸੇ ਵਿਖੇ ਜ਼ਮੀਨ ਖਿਸਕਣ (Landslide) ਕਾਰਨ ਸੈਂਕੜਿਆਂ ਦੀ ਤਾਦਾਦ ਵਿਚ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ । ਕਿੰਨੇ ਲੋਕ ਮਾਰੇ ਗਏ ਅਫ਼ਰੀਕੀ ਦੇਸ਼ ਕਾਂਗੋ ਰਿਪਬਲਿਕਨ (Republic of the Congo) ਦੇ ਪੂਰਬੀ ਹਿੱਸੇ ਵਿੱਚ ਰੁਬਾਯਾ ਕੋਲਟੇਨ...

ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਭੇਦਭਰੇ ਹਾਲਾਤਾਂ ਵਿਚ ਕੈਨੇਡਾ ਵਿਖੇ ਹੋਈ ਮੌਤ

ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਭੇਦਭਰੇ ਹਾਲਾਤਾਂ ਵਿਚ ਕੈਨੇਡਾ ਵਿਖੇ ਹੋਈ ਮੌਤ

ਕੈਨੇਡਾ, 30 ਜਨਵਰੀ 2026 : ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਕੈਨੇਡਾ ਦੇ ਕੈਲੀਗਰੀ (Calgary-Canada) ਵਿਖੇ ਭੇਦਭਰੇ ਹਾਲਾਤਾਂ (Challenging circumstances) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਕੈਲਗਰੀ ਵਿਚ ਜੋ ਪੰਜਾਬੀ ਮੂਲ ਦੇ ਪਤੀ-ਪਤਨੀ...

ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇ

ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇ

ਅਮਰੀਕਾ, 30 ਜਨਵਰੀ 2026 : ਅਮਰੀਕੀ ਰਾਸ਼ਟਰਪਤੀ (US President) ਡੋਨਾਲਡ ਟਰੰਪ ਨੇ ਹਾਲ ਹੀ ਵਿਚ ਇਕ ਅਜਿਹਾ ਫ਼ੈਸਲਾ ਲਿਆ ਹੈ ਜਿਸ ਨਾਲ ਅਮਰੀਕਾ ਤੇ ਕੇਨੇਡਾ ਵਿਚਕਾਰ ਵਪਾਰਕ ਜੰਗ (Trade war) ਹੋਰ ਜਿ਼ਆਦਾ ਵਧਣ ਦੇ ਆਸਾਰ ਬਣ ਗਏ ਹਨ । ਕੀ ਫ਼ੈਸਲਾ ਲਿਆ ਗਿਆ ਹੈ ਅਮਰੀਕੀ ਰਾਸ਼ਟਰਪਤੀ ਨੇ ਮਿਲੀ ਜਾਣਕਾਰੀ ਅਨੁਸਾਰ ਜੋ ਰਾਸ਼ਟਰਪਤੀ...

ਸਰੀ ਗੋਲੀਕਾਂਡ ਮਾਮਲੇ ਵਿਚ ਪੁਲਸ ਨੇ ਕੀਤੀਆਂ ਦੋ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ

ਸਰੀ ਗੋਲੀਕਾਂਡ ਮਾਮਲੇ ਵਿਚ ਪੁਲਸ ਨੇ ਕੀਤੀਆਂ ਦੋ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ

ਵੈਨਕੂਵਰ, 30 ਜਨਵਰੀ 2026 : ਲੰਘੇ ਦਿਨੀਂ ਬ੍ਰਿਟਿਸ਼ ਕੋਲੰਬੀਆ (British Columbia) ਦੇ ਸ਼ਹਿਰ ਸਰੀ ਵਿਖੇ ਵਾਪਰੇ ਗੋਲੀਕਾਂਡ ਨੂੰ ਲੈ ਕੇ ਸਰੀ ਪੁਲਸ ਨੇ ਦੋ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ (Pictures released) ਕੀਤੀਆਂ ਹਨ । ਕੌਣ ਹਨ ਦੋਵੇਂ ਜਣੇ ਜਿਨ੍ਹਾਂ ਦੀਆਂ ਤਸਵੀਰਾਂ ਕੀਤੀਆਂ ਹਨ ਜਾਰੀ ਪੁਲਸ ਮੁਤਾਬਕ ਜਿਨ੍ਹਾਂ ਦੋ...

ਕੈਨੇਡਾ ਪੁਲਸ ਨੇ ਕੀਤਾ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਕੈਨੇਡਾ ਪੁਲਸ ਨੇ ਕੀਤਾ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਕੈਨੇਡਾ, 30 ਜਨਵਰੀ 2026 : ਕੈਨੇਡੀਅਨ ਪੁਲਸ (Canadian Police) ਵਲੋਂ ਪੰਜਾਬੀ ਮੂਲ ਦੇ ਇਕ ਵਿਅਕਤੀ ਨੂੰ ਕੁੜੀਆਂ (Girls) ਦਾ ਜਿਨਸੀ ਸ਼ੋ਼ਸ਼ਣ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ । ਕਿਸ ਕਾਰਨ ਕਰਦਾ ਸੀ ਕੁੜੀਆਂ ਦਾ ਜਿਨਸੀ ਸੋ਼ੋ਼ੋਸ਼ਣ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੇ ਜਿਸ ਵਿਅਕਤੀ...