ਨਵੀਂ ਦਿੱਲੀ, 3 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਅੱਜ ਲੋਕ ਸਭਾ (Lok Sabha) ਵਿਚ ਇਕ ਅਹਿਮ ਬਿੱਲ ਬਿਨਾਂ ਕਿਸੇ ਬਹਿਸ ਦੇ ਹੀ ਪਾਸ (Pass) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੀ ਬਿੱਲ ਕੀਤਾ ਗਿਆ ਹੈ ਪਾਸ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਲੋਕ ਸਭਾ ਵਿਚ ਜੋ ਅੱਜ ਇਕ ਅਹਿਮ ਬਿੱਲ (Bill) ਬਿਨਾਂ ਬਹਿਸ ਦੇ...









