ਹਰਿਆਣਾ, 7 ਅਕਤੂਬਰ 2026 : ਹਰਿਆਣਾ (Haryana) ਦੇ ਜਿਲਾ ਸਿਰਸਾ ਦੇ ਪਿੰਡ ਜਮਾਲ ਵਿਚ ਬੀਤੀ ਦੁਪਹਿਰ ਸੋਲਰ ਪਲਾਂਟ ਦੇ ਠੇਕੇਦਾਰ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਠੇਕੇਦਾਰ ਮਿਲੀ ਜਾਣਕਾਰੀ ਅਨੁਸਾਰ ਸਿਰਸਾ (Sirsa) ਦੇ ਪਿੰਡ ਜਮਾਲ ਵਿਚ ਜੋ ਬੀਤੇ ਦਿਨੀਂ ਸੋਲਰ ਪਲਾਂਟ ਵਿਚ ਕੰਮ ਕਰ ਰਹੇ ਜਿਸ...









