Patiala Help Club Logo
ਨਾਬਾਲਗ ਲੜਕੀ ਦੇ ਲਾਪਤਾ ਹੋਣ ‘ਤੇ ਪੁਲਸ ਨੇ ਕੀਤੀ ਭਾਲ ਸ਼ੁਰੂ

ਨਾਬਾਲਗ ਲੜਕੀ ਦੇ ਲਾਪਤਾ ਹੋਣ ‘ਤੇ ਪੁਲਸ ਨੇ ਕੀਤੀ ਭਾਲ ਸ਼ੁਰੂ

ਲੁਧਿਆਣਾ, 3 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਹੈਬੋਵਾਲ ਵਿਖੇ ਇਕ 15 ਸਾਲਾ ਦੀ ਨਾਬਾਲਗ ਲੜਕੀ (Minor girl) ਦੇ ਅਚਾਨਕ ਹੀ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਪਰਿਵਾਰ ਮੈਂਬਰਾਂ ਨੇ ਕੀਤੀ ਭਾਲ ਪਰ ਨਹੀਂ ਮਿਲਿਆ ਕੋਈ ਸੁਰਾਗ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਹੈਬੋਵਾਲ ਇਲਾਕੇ ਤੋਂ ਜੋ ਇਕ...

ਪਟਿਆਲਾ ਜੁਡੀਸ਼ੀਅਲ ਕੋਰਟ ਕੰਪਲੈਕਸ ਨੂੰ ਮਿਲੀ ਧਮਕੀ

ਪਟਿਆਲਾ ਜੁਡੀਸ਼ੀਅਲ ਕੋਰਟ ਕੰਪਲੈਕਸ ਨੂੰ ਮਿਲੀ ਧਮਕੀ

ਪਟਿਆਲਾ, 3 ਅਗਸਤ 2026 : ਸ਼ਾਹੀ ਸ਼ਹਿਰ ਪਟਿਆਲਾ ਦੇ ਮਾਲ ਰੋਡ 'ਤੇ ਬਣੇ ਜਿਲਾ ਕੋਰਟ ਕੰਪਲੈਕਸ (District Court Complex) ਵਿਚ ਧਮਾਕਾਖੇਜ ਸਮੱਗਰੀ ਰੱਖਣ ਅਤੇ ਧਮਾਕਾ ਕਰਨ (explode) ਦੀ ਧਮਕੀ ਦਿੱਤੀ ਗਈ ਹੈ । ਕਿਸ ਤਰ੍ਹਾਂ ਦਿੱਤੀ ਗਈ ਹੈ ਇਹ ਧਮਕੀ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਜਿਲ੍ਹਾ ਅਤੇ ਸੈਸ਼ਨ ਜੱਜ ਦੇ ਦਫ਼ਤਰ ਨੂੰ...

ਪੀ. ਆਰ. ਟੀ. ਸੀ. ਤੇ ਪਨਬਸ ਕੱਚੇ ਕੰਟੈ੍ਕਟ ਕਾਮਿਆਂ ਦੀ ਹੜ੍ਹਤਾਲ ਸ਼ੁਰੂ

ਪੀ. ਆਰ. ਟੀ. ਸੀ. ਤੇ ਪਨਬਸ ਕੱਚੇ ਕੰਟੈ੍ਕਟ ਕਾਮਿਆਂ ਦੀ ਹੜ੍ਹਤਾਲ ਸ਼ੁਰੂ

ਲੁਧਿਆਣਾ, 3 ਅਗਸਤ 2026 : ਪੰਜਾਬ ਭਰ ਵਿਚ ਪੀ. ਆਰ. ਟੀ. ਸੀ. (P. R. T. C.) ਤੇ ਪਨਬਸ ਦੇ ਕੱਚੇ ਕੰਟੈ੍ਰਕਟ ਮੁਲਾਜਮਾਂ ਵਲੋਂ ਤਿੰਨ ਰੋਜ਼ਾ ਹੜ੍ਹਤਾਲ (Three-day strike) ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ । ਕਦੋਂ ਤੋਂ ਕਦੋਂ ਤੱਕ ਚਲੇਗੀ ਇਹ ਹੜ੍ਹਤਾਲ ਮਿਲੀ ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਅਤੇ ਪਨਬੱਸ (Punbus) ਦੇ ਕੱਚੇ...

ਬ੍ਰਿਜ ਭੂਸ਼ਣ ਸਿੰਘ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ `ਚ ਬਰੀ

ਬ੍ਰਿਜ ਭੂਸ਼ਣ ਸਿੰਘ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ `ਚ ਬਰੀ

ਨਵੀਂ ਦਿੱਲੀ, 3 ਅਗਸਤ 2026 : ਮਹਿਲਾ ਪਹਿਲਵਾਨਾਂ (Women wrestlers) ਦੇ ਜਿਨਸੀ ਸੋਸ਼ਣ ਮਾਮਲੇ ਵਿਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਅਦਾਲਤ ਨੇ ਬਰੀ (court acquitted) ਕਰ ਦਿੱਤਾ ਹੈ । ਕਿਸ ਕਾਰਨ ਕਰ ਦਿੱਤਾ ਗਿਆ ਅਦਾਲਤ ਵਲੋਂ ਬਰੀ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਾਫੀ ਸਮੇਂ ਤੋਂ...

ਉਤਰ ਪ੍ਰਦੇਸ਼ ਵਿਚ ਬਜ਼ੁਰਗ ਦੀ ਕੁੱਟ-ਕੁੱਟ ਕੇ ਕਰ ਦਿੱਤੀ ਗਈ ਹੱਤਿਆ

ਉਤਰ ਪ੍ਰਦੇਸ਼ ਵਿਚ ਬਜ਼ੁਰਗ ਦੀ ਕੁੱਟ-ਕੁੱਟ ਕੇ ਕਰ ਦਿੱਤੀ ਗਈ ਹੱਤਿਆ

ਮਹਾਰਾਜਗੰਜ, 3 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮਹਾਰਾਜੰਗਜ ਵਿਚ ਇਕ ਬਜ਼ੁਰਗ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਬਜ਼ੁਰਗ ਵਿਅਕਤੀ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜਿ਼ਲੇ `ਚ ਅਮਰੂਦ ਤੋੜਣ ਨੂੰ ਲੈ ਕੇ ਬੀਤੇ ਦਿਨੀਂ ਹੋਏ ਵਿਵਾਦ...

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਹੋਇਆ ਸ਼ੁਰੂ

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਹੋਇਆ ਸ਼ੁਰੂ

ਚੰਡੀਗੜ੍ਹ, 3 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਵਿਧਾਨ ਸਭਾ (Legislative Assembly) ਵਿਚ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਕਦੋਂ ਤੱਕ ਚੱਲੇਗਾ ਇਹ ਇਜਲਾਸ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ (Monsoon session) ਜੋ ਅੱਜ ਸ਼ੁਰੂ ਹੋ ਗਿਆ ਹੈ...

ਹਾਈਕੋਰਟ ਨੇ ਡੀ. ਏ. ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਦਿੱਤੇ ਹੁਕਮ

ਹਾਈਕੋਰਟ ਨੇ ਡੀ. ਏ. ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਦਿੱਤੇ ਹੁਕਮ

ਚੰਡੀਗੜ੍ਹ, 3 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਨੇ ਪੰਜਾਬ ਸਰਕਾਰ ਨੂੰ ਡੀ. ਏ. ਮਾਮਲੇ ਵਿਚ ਹੁਕਮ ਜਾਰੀ ਕੀਤੇ ਗਏ ਹਨ । ਕਿੰਨੇ ਦਿਨਾਂ ਦੇ ਅੰਦਰ-ਅੰਦਰ ਡੀ. ਏ. ਜਾਰੀ ਕਰਨ ਦਾ ਕੀਤਾ ਗਿਆ ਹੈ ਹੁਕਮ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ)...

ਸਾਬਕਾ ਸਰਪੰਚ ਨੂੰ ਸੁਰੱਖਿਆ ਗਾਰਡ ਨੇ ਮਾਰੀ ਗੋਲੀ

ਸਾਬਕਾ ਸਰਪੰਚ ਨੂੰ ਸੁਰੱਖਿਆ ਗਾਰਡ ਨੇ ਮਾਰੀ ਗੋਲੀ

ਕੁਰਾਲੀ, 3 ਅਗਸਤ 2026 : ਪੰਜਾਬ ਦੇ ਫਤਿਹਪੁਰ ਵਿਖੇ ਪੈਂਦੇ ਪਿੰਡ ਸਿਆਲਬਾ (Village Sealba) ਦੇ ਸਾਬਕਾ ਸਰਪੰਚ ਨੂੰ ਇਕ ਸਾਬਕਾ ਫੌਜੀ ਵਲੋਂ ਗੋਲੀ ਮਾਰ (Shoot) ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ । ਕੌਣ ਹੈ ਇਹ ਸਰਪੰਚ ਫਤਿਹਪੁਰ (ਸਿਆਲਬਾ) ਪਿੰਡ ਦੇ ਸਾਬਕਾ ਸਰਪੰਚ (Former Sarpanch) ਰਜਨੀਸ਼ ਬੋਧਾ ਨੂੰ ਇਕ...

ਪੰਜਾਬ ਸਰਕਾਰ ਨੇ ਕੀਤਾ ਕਮਿਊਨਿਟੀ ਬ੍ਰਿਜ ਮਾਡਲ ਲਾਂਚ

ਪੰਜਾਬ ਸਰਕਾਰ ਨੇ ਕੀਤਾ ਕਮਿਊਨਿਟੀ ਬ੍ਰਿਜ ਮਾਡਲ ਲਾਂਚ

ਚੰਡੀਗੜ੍ਹ, 3 ਅਗਸਤ 2026 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਮਿਊਨਿਟੀ ਬ੍ਰਿਜ ਮਾਡਲ (Community Bridge Model) (ਸੀ. ਬੀ. ਐਮ.) ਲਾਂਚ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਉਦੇਸ਼ ਹੈ ਇਹ ਮਾਡਲ ਨੂੰ ਲਾਂਚ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਕਮਿਊਨਿਟੀ...

ਅੰਮ੍ਰਿਤਸਰ ਦਿਹਾਤੀ ਤੇ ਫਿਰੋਜ਼ਪੁਰ ਨੇ ਕੀਤੇ ਹੈਰੋਇਨ ਸਮੇਤ ਚਾਰ ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਤੇ ਫਿਰੋਜ਼ਪੁਰ ਨੇ ਕੀਤੇ ਹੈਰੋਇਨ ਸਮੇਤ ਚਾਰ ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ/ਫਿਰੋਜ਼ਪੁਰ, 3 ਅਗਸਤ 2026 : ਅੰਮਿਤਸਰ ਤੇ ਫਿਰੋਜ਼ਪੁਰ (Amritsar and Ferozepur) ਪੁਲਸ ਵਲੋਂ ਵੱਖ-ਵੱਖ ਅਪ੍ਰੇਸ਼ਨਾਂ ਦੌਰਾਨ ਹੈਰੋਇਨ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੀ ਦੱਸਿਆ ਐਸ. ਐਸ . ਪੀ. ਨੇ ਉਪਰੋਕਤ ਸਫ਼ਲਤਾ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ (ਦਿਹਾਤੀ) ਦੇ...