ਅੰਮ੍ਰਿਤਸਰ, 21 ਨਵੰਬਰ 2026 : ਪੰਜਾਬ ਦੇ ਪਿੰਡ ਜੱਲੂਪੁਰ ਖੇੜਾ (Village Jallupur Khera) ਵਿਖੇ ਪਹੁੰਚ ਕੇ ਲੋਕ ਸਭਾ ਸੰਸਦ ਅੰਮ੍ਰਿਤਪਾਲ ਸਿੰਘ ਵਲੋਂ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਨਾਲ ਮੁਲਾਕਾਤ ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੇ ਘੰਟਿਆਂ ਦੀ ਪੈਰੋਲ ਤੇ ਆਏ ਹਨ ਅੰਮ੍ਰਿਤਪਾਲ ਸਿੰਘ ਮਿਲੀ ਜਾਣਕਾਰੀ ਅਨੁਸਾਰ ਡਿਬਰੂਗੜ੍ਹ...









