ਉਤਰਾਖੰਡ, 7 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ 8 ਜਿਲਿਆਂ ਵਿਚ ਅੱਜ ਸਵੇਰ ਸਵੇਰੇ ਹੀ ਭੂਚਾਲ (Earthquake) ਦੇ ਜਬਰਦਸਤ ਝਟਕੇ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਹੜੇ-ਕਿਹੜੇ ਜਿਲਿਆਂ ਵਿਚ ਆਇਆ ਹੈ ਭੂਚਾਲ ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਜਿਨ੍ਹਾਂ 8 ਜਿਲਿਆਂ ਵਿਚ ਭੂਚਾਲ ਦੇ ਜਬਰਦਸਤ...









