ਬੀ. ਸੀ. ਸੀ. ਆਈ. ਨੇ ਭਾਰਤੀ ਖਿਡਾਰੀਆਂ ਲਈ ਬਣਾਇਆ ਨਵਾਂ ਨਿਯਮ
ਨਵੀਂ ਦਿੱਲੀ, 6 ਅਗਸਤ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਭਾਰਤੀ ਕ੍ਰਿਕਟ ਟੀਮ (Indian cricket team) ਦੇ ਖਿਡਾਰੀਆਂ ਲਈ ਇਕ ਨਵਾਂ ਨਿਯਮ ਬਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਨਵਾਂ ਨਿਯਮ ਬਣਾਇਆ ਗਿਆ ਹੈ ਖਿਡਾਰੀਆਂ ਲਈ ਮਿਲੀ ਜਾਣਕਾਰੀ ਅਨੁਸਾਰ ਬੀ. ਸੀ. ਸੀ. ਆਈ. (B. C. C. I.) ਵਲੋਂ ਆਇਰਲੈਂਡ ਅਤੇ...
ਹਾਈਕੋਰਟ ਨੇ ਖੜਗੇ ਵਿਰੁੱਧ ਸਿ਼ਕਾਇਤ ‘ਤੇ ਅਗਲੀ ਕਾਰਵਾਈ ‘ਤੇ ਲਗਾਈ ਰੋਕ
ਚੰਡੀਗੜ੍ਹ, 6 ਅਗਸਤ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਖੜਗੇ ਵਿਰੁੱਧ ਸੰਗਰੂਰ ਅਦਾਲਤ ਵਿਚ ਚੱਲ ਰਹੀ ਸਿ਼ਕਾਇਤ ਦੀ ਅਗਲੀ ਕਾਰਵਾਈ 'ਤੇ ਰੋਕ (Suspension of action) ਲਗਾ ਦਿੱਤੀ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ (Congress Party) ਦੇ ਕੌਮੀ ਪ੍ਰਧਾਨ ਮੱਲਿਕਾਰਜੁਨ...
ਅਣਪਛਾਤੇ ਹਮਲਾਵਰਾਂ ਨੇ ਜਿੰਮੀਦਾਰ ਦੇ ਘਰ ‘ਤੇ ਕੀਤੀ ਗੋਲੀਬਾਰੀ
ਪਠਾਨਕੋਟ, 6 ਅਗਸਤ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਦੇ ਪਿੰਡ ਲਾਹੜੀ ਵਿਖੇ ਬੀਤੀ ਸ਼ਾਮ ਜਿੰਮੀਦਾਰ ਦੇ ਘਰ ਤੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ (Shooting) ਕੀਤੇ ਜਾਣ ਦਾ ਸਮਾਚਾਰ ਹੈ । ਘਰ 'ਤੇ ਗੋਲੀਬਾਰੀ ਹੁੰਦਿਆਂ ਹੀ ਮਚ ਗਿਆ ਮੁਹੱਲ ਵਿਚ ਹੜਕੰਪ ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਜਿਲੇ ਦੇ ਜਿਸ ਪਿੰਡ...
ਸਰਕਾਰ ਕੰਢੀ ਖੇਤਰ ਨੂੰ ਵੱਡੇ ਸੈਰ-ਸਪਾਟਾ ਕੇਂਦਰ ਵਜੋਂ ਉਤਸਾਹਿਤ ਕਰੇਗੀ : ਮੁੱਖ ਮੰਤਰੀ
ਚੰਡੀਗੜ੍ਹ, 6 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵਲੋਂ ਕੰਢੀ ਖੇਤਰ ਨੂੰ ਵੱਡੇ ਸੈਰ-ਸਪਾਟਾ ਕੇਂਦਰ ਵਜੋਂ ਉਤਸ਼ਾਹਿਤ ਕਰੇਗੀ । ਬਾਰਡਰ ਅਤੇ ਕੰਢੀ ਏਰੀਆ ਡਿਵੈਲਪਮੈਂਟ ਬੋਰਡ ਦੀ ਮੀਟਿੰਗ ਦੌਰਾਨ ਕੀ ਆਖਿਆ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...
ਬਿਜਲੀ ਵੰਡ ਪ੍ਰਣਾਲੀ ਦੇ ਆਧੁਨਿਕੀਕਰਨ ਲਈ ਖਰਚੇ ਜਾ ਰਹੇ ਹਨ ਕਰੋੜਾਂ : ਸੌਂਦ
ਚੰਡੀਗੜ੍ਹ, 6 ਅਗਸਤ 2026 : ਪੰਜਾਬ ਦੇ ਬਿਜਲੀ ਮੰਤਰੀ (Power Minister) ਤਰੁਨਪ੍ਰੀਤ ਸਿੰਘ ਸੌਂਦ ਨੇ ਆਖਿਆ ਹੈ ਕਿ ਆਰ. ਡੀ. ਐਸ. ਐਸ. ਤਹਿਤ ਬਿਜਲੀ ਵੰਡ ਪ੍ਰਣਾਲੀ ਦੇ ਆਧੁਨਿਕੀਕਰਨ ਲਈ ਕਰੋੜਾਂ ਖਰਚੇ ਜਾ ਰਹੇ ਹਨ । ਕਿੰਨੇ ਕਰੋੜ ਜਾ ਰਹੇ ਹਨ ਖਰਚੇ ਮਿਲੀ ਜਾਣਕਾਰੀ ਅਨੁਸਾਰ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet...
ਹਰਿਆਣਾ ਦੇ ਦਾਦਰੀ ਸ਼ਹਿਰ ਵਿਖੇ ਦੋ ਧੜਿਆਂ ਵਿਚਕਾਰ ਹੋਈ ਗੋਲੀਬਾਰੀ
ਹਰਿਆਣਾ, 6 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਦਾਦਰੀ ਵਿਖੇ ਅੱਜ ਪੁਲਸ ਸਟੇਸ਼ਨ ਦੇ ਸਾਹਮਣੇ ਹੀ ਦੋ ਧੜਿਆਂ ਵਿਚਕਾਰ ਗੋਲੀਬਾਰੀ (Shooting) ਦੀ ਘਟਨਾ ਵਾਪਰਨ ਦਾ ਸਮਾਚਾਰ ਹੈ । ਕਿੰਨੇ ਵਿਅਕਤੀ ਹੋਏ ਜਖਮੀ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਦਾਦਰੀ (City Dadri) ਵਿਖੇ ਜੋ ਪੁਲਸ ਸਟੇਸ਼ਨ ਦੇ ਸਾਹਮਣੇ ਦੋ ਧੜਿਆਂ...
ਗੈਂਗਸਟਰਾਂ ‘ਤੇ ਵਾਰ ਦੇ 197ਵੇਂ ਦਿਨ 652 ਥਾਈਂ ਹੋਈ ਛਾਪੇਮਾਰੀ
ਚੰਡੀਗੜ੍ਹ, 6 ਅਗਸਤ 2026 : `ਗੈਂਗਸਟਰਾਂ ਤੇ ਵਾਰ` ਮੁਹਿੰਮ (War on gangsters campaign) ਦੇ 197ਵੇਂ ਦਿਨ ਪੰਜਾਬ ਪੁਲਸ ਨੇ ਪੰਜਾਬ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 652 ਟਿਕਾਣਿਆਂ `ਤੇ ਛਾਪੇਮਾਰੀ (Raid) ਕੀਤੀ । ਮੁਹਿੰਮ ਦੌਰਾਨ ਕੀਤਾ ਗਿਆ 454 ਵਿਅਕਤੀਆਂ ਨੂੰ ਗ੍ਰਿਫ਼ਤਾਰ ਗੈਂਗਸਟਰਾਂ ਵਿਰੁੱਧ...
ਅਮਰੀਕਾ `ਚ ਭਾਰਤੀ ਮੂਲ ਦੇ ਵਿਅਕਤੀ ਖਿ਼ਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ
ਵਾਸਿ਼ੰਗਟਨ, 6 ਅਗਸਤ 2026 : ਅਮਰੀਕਾ (America) ਵਿਖੇ ਭਾਰਤੀ ਮੂਲ ਦੇ ਇਕ ਮਕਾਨ ਮਾਲਕ ਵਿਅਕਤੀ ਵਿਰੁੱਧ ਕਿਰਾਏਦਾਰ ਦਾ ਜਿਨਸੀ ਸੋਸ਼਼ਣ (Sexual abuse) ਕੀਤੇ ਜਾਣ 'ਤੇੇ ਮਾਮਲਾ ਦਰਜ ਕੀਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਸੰਘੀ ਸਰਕਾਰ ਨੇ ਪੈਨਸਿਲਵੇਨੀਆ ਵਿੱਚ ਇੱਕ ਭਾਰਤੀ ਮਕਾਨ ਮਾਲਕ ਵਿਰੁੱਧ...
ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਹੋਈ ਦੋ ਦੀ ਮੌਤ ਤੇ ਤਿੰਨ ਜਖਮੀ
ਝਾਂਸੀ, 6 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਝਾਂਸੀ ਵਿਖੇ ਝਾਂਸੀ-ਕਾਨਪੁਰ ਹਾਈਵੇ ਤੇ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਦੀ ਮੌਤ (Death) ਤੇ ਤਿੰਨ ਜਖਮੀ ਹੋ ਗਏ ਹਨ । ਕੌਣ ਕੌਣ ਹਨ ਮੌਤ ਦੇ ਘਾਟ ਉਤਰਨ ਵਾਲਿਆਂ ਵਿਚ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਵੇਲੇ ਝਾਂਸੀ-ਕਾਨਪੁਰ ਹਾਈਵੇ...
ਸਾਬਕਾ ਕ੍ਰਿਕਟਰ ਤੇ ਸਾਬਕਾ ਸੰਸਦ ਮੈਂਬਰ ਦੇ ਘਰ ਹੋਇਆ ਹਮਲਾ
ਢਾਕਾ, 6 ਅਗਸਤ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੀ ਰਾਜਧਾਨੀ ਢਾਕਾ ਵਿਖੇ ਬੀਤੀ ਰਾਤ ਸਾਬਕਾ ਕ੍ਰਿਕਟਰ ਤੇ ਸਾਬਕਾ ਸੰਸਦ ਮੈਂਬਰ ਦੇ ਘਰ 'ਤੇ ਹਮਲਾ (Home invasion) ਕੀਤਾ ਗਿਆ ਹੈ । ਕੌਣ ਹੈ ਇਹ ਸਾਬਕਾ ਕ੍ਰਿਕਟਰ ਤੇ ਸਾਬਕਾ ਸੰਸਦ ਮੈਂਬਰ ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ...
ਬਿਨਾਂ ਵਿਆਹ ਗਰਭਵਤੀ ਹੋਈ ਧੀ ਨੂੰ ਪਿਓ ਨੇ ਨਦੀ `ਚ ਡੁਬੋ ਕੇ ਮਾਰਿਆ
ਆਗਰਾ, 6 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਆਗਰਾ ਵਿਖੇ ਬਿਨਾਂ ਵਿਆਹੀ ਨੂੰ ਗਰਭਵਤੀ ਹੋਣ ਤੇ ਚੰਬਲ ਨਦੀ ਵਿਚ ਡੁਬੋ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ । ਫਿਰ ਲਾਸ਼ ਦੇ ਪੈਰੀਂ ਹੱਥ ਲਾ ਕੇ ਮੰਗੀ `ਮੁਆਫ਼ੀ` ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਆਗਰਾ (Agra) ਵਿਚ ਆਨਰ...
ਰਜਨੀਕਾਂਤ ਹੱਤਿਆ ਮਾਮਲੇ ਵਿੱਚ ਮੁਲਜ਼ਮ ਗ੍ਰਿਫ਼ਤਾਰ
ਕੁਰੂਕਸ਼ੇਤਰ, 6 ਅਗਸਤ 2026 : ਥਾਣਾ ਇਸਮਾਈਲਾਬਾਦ Ismailabad Police Station) ਦੀ ਟੀਮ ਨੇ ਰਜਨੀਕਾਂਤ ਹੱਤਿਆ ਮਾਮਲੇ ਵਿੱਚ 5 ਹਜ਼ਾਰ ਰੁਪਏ ਦੇ ਇਨਾਮੀ ਮੁਲਜ਼ਮ ਪਰਮਜੀਤ ਵਾਸੀ ਮੰਟੇੜੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ । ਕੀ ਦੱਸਿਆ ਪੁਲਸ ਦੇ ਬੁਲਾਰੇ ਨੇ ਪੁਲਸ ਬੁਲਾਰੇ ਨੇ ਦੱਸਿਆ ਕਿ 16 ਜਨਵਰੀ ਨੂੰ ਕੁਲਵੰਤ ਸਿੰਘ...
ਪਤੀ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਨੂੰ ਦਾਤਰ ਨਾਲ ਹਮਲਾ ਕਰਕੇ ਕੀਤਾ ਜਖਮੀ
ਤਰਨਤਾਰਨ, 6 ਅਗਸਤ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਕਸਬਾ ਪੱਟੀ ਵਿਖੇ ਇਕ ਪਤੀ ਵਲੋਂ ਪ੍ਰੇਮ ਸਬੰਧਾਂ ਵਿਚ ਅੜਿੱਕਾ ਬਣਨ 'ਤੇ ਪਤਨੀ ਨੂੰ ਪ੍ਰੇਮਿਕਾ ਨਾਲ ਮਿਲ ਕੇ ਗੰਭੀਰ ਜਖਮੀ (Seriously injured) ਕਰ ਦਿੱਤਾ ਹੈ । ਕੌਣ ਹਨ ਇਹ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਪੱਟੀ ਕਸਬਾ ਵਿਖੇ ਜੋ ਇਕ...
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਰਿਆ ਪਟਿਆਲਾ ਵਿਚ ਘਰ ‘ਤੇ ਛਾਪਾ
ਪਟਿਆਲਾ, 6 ਅਗਸਤ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਅੱਜ ਪਟਿਆਲਾ ਦੇ ਮਾਡਲ ਟਾਊਨ ਵਿਖੇ ਘਰ 'ਤੇ ਛਾਪੇਮਾਰੀ (Raid) ਕੀਤੀ ਗਈ ਹੈ । ਈ. ਡੀ. ਅਧਿਕਾਰੀ ਪਹੁੰਚੇ ਤਿੰਨ ਵਾਹਨਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ...
ਕਾਰ ਦੇ ਸੜਕ ਹਾਦਸੇ ਦਾ ਸਿ਼ਕਾਰ ਹੋਣ ਕਾਰਨ ਹੋਈ ਦੋ ਨੌਜਵਾਨਾਂ ਦੀ ਮੌਤ
ਸੁਲਤਾਨਪੁਰ ਲੋਧੀ, 6 ਅਗਸਤ 2026 : ਪੰਜਾਬ ਦੇ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ(Sultanpur Lodhi-Talwandi Chaudharyan Road) 'ਤੇ ਇਕ ਕਾਰ ਦੇ ਸੰਤੁਲਨ ਗੁਅਉਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਦੋ ਦੀ ਮੌਤ (Death) ਹੋ ਗਈ ਹੈ । ਕੌਣ ਹਨ ਦੋਵੇਂ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸੁਲਤਾਨਪੁਰ ਲੋਧੀ-ਤਲਵੰਡੀ...
ਆਪ` ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੇ ਮੌਕੇ ਪੈਦਾ ਕੀਤੇ : ਅਮਨ
ਚੰਡੀਗੜ੍ਹ, 6 ਅਗਸਤ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਅਮਨ ਅਰੋੜਾ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਹਨ । ਕਿੰਨੀਆਂ ਸਰਕਾਰੀ ਤੇ ਕਿੰਨੀਆਂ ਪ੍ਰਾਈਵੇਟ ਨੌਕਰੀਆਂ ਦੇ ਮੌਕੇ ਕੀਤੇ ਗਏ ਹਨ ਪੈਦਾ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ...
ਵਿਜੀਲੈਂਸ ਨੇ ਇਕ ਲੱਖ ਰਿਸ਼ਵਤ ਲੈਂਦੇ ਥਾਣੇਦਾਰ ਤੇ ਰੀਡਰ ਨੂੰ ਕੀਤਾ ਗ੍ਰਿਫ਼ਤਾਰ
ਬਠਿੰਡਾ, 6 ਅਗਸਤ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਬਠਿੰਡਾ ਦੇ ਸਾਈਬਰ ਕਰਾਈਮ ਥਾਣੇ ਦੇ ਥਾਣੇਦਾਰ ਤੇ ਰੀਡਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਸਿਕਾਇਤਕਰਤਾ ਨੇ ਕੀ ਦੋੋਸ਼ ਲਗਾਇਆ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿਖੇ ਸਾਈਬਰ ਕਰਾਈਮ...
ਪੁਲਸ ਥਾਣਿਆਂ ਤੇ ਰੇਲਵੇ ਪਟੜੀਆਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਅੰਮ੍ਰਿਤਸਰ, 6 ਅਗਸਤ 2026 : ਭਾਰਤ ਦੇਸ਼ ਦੇ ਆਜਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਸ ਦੇ ਤਿੰਨ ਪੁਲਸ ਥਾਣਿਆਂ 'ਤੇ ਗ੍ਰਨੇਡ ਹਮਲੇ ਅਤੇ ਰੇਲਵੇ ਪੱਟੜੀਆਂ ਬੰਬ ਨਾਲ ਉਡਾਉਣ (Bomb Threats) ਦੀ ਧਮਕੀ ਦਿੱਤੀ ਗਈ ਹੈ । ਕਿਸ ਤਰ੍ਹਾਂ ਦਿੱਤੀ ਗਈ ਹੈ ਧਮਕੀ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੇ 80ਵੇਂ ਆਜਾਦੀ ਦਿਹਾੜੇ ਤੋਂ ਪਹਿਲਾਂ...
ਪੰਜਾਬ ਸਰਕਾਰ ਨੇ ਗਊਸ਼ਾਲਾਵਾਂ ਦੇ ਬਿਜਲੀ ਬਿਲ ਮੁਆਫ ਕਰਨ ਨੂੰ ਦਿੱਤੀ ਮਨਜ਼ੂਰੀ
ਚੰਡੀਗੜ੍ਹ, 6 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਵਲੋਂ ਮੀਟਿੰਗ ਵਿਚ ਪੰਜਾਬ ਦੀਆਂ ਸਮੁੱਚੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ । ਕਿੰਨੀਆਂ ਹੋਰ ਗਊਸ਼ਾਲਾਵਾਂ ਨੂੰ ਮਿਲੇ ਮੁਫ਼ਤ ਬਿਜਲੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...
ਯੂ. ਪੀ. ਵਿਚ ਦਹਾਕਿਆਂ ਪੁਰਾਣੇ ਮਕਾਨ ਦੀ ਛੱਤ ਡਿੱਗਣ ਕਾਰਨ ਛੇ ਦੀ ਮੌਤ
ਉੱਤਰ ਪ੍ਰਦੇਸ਼, 6 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਪ੍ਰਤਾਪਗੜ੍ਹ ਵਿਖੇ ਇਕ 100 ਸਾਲ ਪੁਰਾਣੇ ਮਕਾਨ ਦੀ ਛੱਤ ਡਿੱਗਣ (Roof collapse) ਕਾਰਨ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ । ਕੌਣ ਕੌਣ ਹਨ ਮਰਨ ਵਾਲਿਆਂ ਵਿਚ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਜਿਲਾ...
Advertisement
ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਬਰਤਾਨੀਆ ਵਿਚ ਸਜ਼ਾ
ਲੰਡਨ, 23 ਮਈ 2026 : ਵਿਦੇਸ਼ੀ ਮੁਲਕ ਬਰਤਾਨੀਆ (Britain) ਵਿਖੇ ਇਕ ਨਸ਼ਾ ਤਸਕਰੀ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਕੈਦ ਦੀ ਸਜ਼ਾ (Punishment) ਸੁਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਬਰਤਾਨੀਆ ਵਿਚ ਜੋ ਇਕ ਵੱਡੇ ਪੱਧਰ ਉਤੇ ਨਸ਼ਾ ਤਸਕਰੀ (Drug trafficking)...
ਸੜਕ ਹਾਦਸੇ ਵਿਚ ਦੌ ਨੂੰ ਮੌਤ ਤੇ ਪੰਜ ਨੂੰ ਜਖਮੀ ਕਰਨ ਵਾਲਾ ਗ੍ਰਿਫ਼ਤਾਰ
ਸਾਨ ਫਰਾਂਸਿਸਕੋ, 21 ਮਈ 2026 : ਬੀਤੇ ਦਿਨੀਂ ਅਮਰੀਕਾ (America) ਦੇ ਡੋਡਾਈ ਸ਼ਹਿਰ ਵਿਖੇ ਇਕ ਪੰਜਾਬੀ ਮੂਲ ਦੇ ਡਰਾਈਵਰ (Punjabi origin drivers) ਵਲੋਂ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਤੇ ਪੰਜ ਨੂੰ ਜਖਮੀ ਕਰਨ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਟਰੱਕ ਡਰਾਈਵਰ ਮਨਵੀਰ ਸਿੰਘ (Manveer...
ਮਸਜਿਦ ਵਿਚ ਗੋਲੀਆਂ ਚੱਲਾ ਹਮਲਾਵਰਾਂ ਨੇ ਤਿੰਨ ਨੂੰ ਉਤਾਰਿਆ ਮੌਤ ਦੇ ਘਾਟ
ਸੈਨ ਡਿਏਗੋ, 19 ਮਈ 2026 : ਅਮਰੀਕਾ (America) ਦੇ ਸੈਨ ਡਿਏਗੋ ਵਿਖੇ ਇਕ ਮਸਜਿਦ ਵਿਚ ਦੋ ਨਾਬਾਲਗ ਨੇ ਗੋਲੀਆਂ ਚਲਾ (Shoot) ਕੇ ਜਿਥੇ ਤਿੰਨ ਨੂੰ ਮਾਰ ਦਿੱਤਾ, ਉਥੇੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸੈਨ ਡਿਏਗੋ (San Diego) ਵਿਖੇ ਜੋ ਲੰਘੇ ਦਿਨੀਂ ਸੋਮਵਾਰ ਨੂੰ ਸੈਨ...
ਆਸਟ੍ਰੇਲੀਆ ਵਿਚ ਵਾਪਰੇ ਸੜਕ ਹਾਦਸੇ `ਚ ਪੰਜਾਬੀ ਕੁੜੀ ਦੀ ਮੌਤ
ਹਲਵਾਰਾ, 19 ਮਈ 2026 : ਆਸਟ੍ਰੇੇਲੀਆ (Australia) ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੀ ਇਕ ਲੜਕੀ ਦੇੇ ਮੌਤ ਦੇੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਲੜਕੀ ਪਰਥ ਸ਼ਹਿਰ ਵਿਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ (Road accidents) ਦੌਰਾਨ ਜੋ ਇਕ ਕੁੜੀ ਦੀ ਮੌਤ ਹੋ ਗਈ ਹੈ ਉਹ ਭਾਰਤ ਦੇਸ਼ ਦੇ...
ਭਾਰਤੀ ਮਰਚੈਂਟ ਨੇਵੀ ਅਫ਼ਸਰ ਹੋਇਆ ਅਮਰੀਕਾ ਵਿਚ ਲਾਪਤਾ
ਅਮਰੀਕਾ, 18 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਮਿਰਜਾ਼ਪੁਰ ਦਾ ਵਸਨੀਕ ਮਰਚੈਂਟ ਨੇਵੀ ਅਫਸਰ ਮਨੀਸ਼ ਦਿਵੇਦੀ (Manish Dwivedi) ਅਮਰੀਕਾ ਵਿਖੇ ਲਾਪਤਾ ਹੋ ਗਿਆ ਹੈ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਭਾਰਤੀ ਮਰਚੈਂਟ ਨੇਵੀ ਅਫਸਰ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ...
ਚੀਨ ਵਿਚ ਤੜਕਸਾਰ ਆਏ ਭੂਚਾਲ ਕਾਰਨ 2 ਦੀ ਮੌਤ 13 ਬਿਲਡਿੰਗ ਢਹੀਆਂ
ਚੀਨ, 18 ਮਈ 2026 : ਭਾਰਤ ਦੇ ਗੁਆਂਢੀ ਦੇਸ਼ ਚੀਨ (China) ਦੇ ਗੁਆਂਗਸੀ ਖੇਤਰ ਵਿਖੇ ਤੜਕਸਾਰ ਭੂਚਾਲ (Earthquake) ਆਉਣ ਕਾਰਨ ਦੋ ਲੋਕਾਂ ਦੀ ਮੌਤ ਤੇ 13 ਬਿਲਡਿੰਗਾਂ ਦੇ ਢਹਿ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਤੀਬਰਤਾ ਨਾਲ ਆਇਆ ਸੀ ਭੂਚਾਲ ਮਿਲੀ ਜਾਣਕਾਰੀ ਅਨੁਸਾਰ ਚੀਨ ਦੇ ਗੁਆਂਗਸ਼ੀ ਖੇਤਰ(Guangxi region) ਵਿਚ...
ਭਾਰਤੀ ਮੂਲ ਦੇ ਵਿਅਕਤੀ ਨੂੰ ਆਸਟ੍ਰੇਲੀਆ ਵਿਚ ਹੋਈ ਸਜ਼ਾ
ਆਸਟ੍ਰੇਲੀਆ, 18 ਮਈ 2026 : ਭਾਰਤ ਦੇਸ਼ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਆਸਟ੍ਰੇਲੀਆ ਵਿਖੇ ਕੋਰਟ ਵਲੋਂ ਜਿਨਸੀ ਸੋਸ਼ਣ ਅਤੇ ਅਸ਼ਲੀਲਤਾ (Sexual abuse and pornography) ਦੇ ਮਾਮਲਿਆਂ ਵਿਚ ਸਜ਼ਾ ਸੁਣਾਈ ਗਈ ਹੈ । ਕੌਣ ਹੈ ਇਹ ਭਾਰਤੀ ਮੂਲ ਦਾ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ (Australia) ਦੇ ਐਡੀਲੇਡ ਵਿਖੇ...
ਪੰਜਾਬੀ ਮੂਲ ਦੇ ਡਰਾਈਵਰ ਨੂੰ ਢਾਈ ਸਾਲ ਦੀ ਕੈਦ ਤੇ ਡਰਾਈਵਿੰਗ ‘ਤੇ ਰੋਕ
ਓਨਟਾਰੀਓ, 16 ਮਈ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਟਰੱਕ ਡਰਾਈਵਰ (Truck driver) ਨੂੰ ਕੈਨੇਡੀਅਨ ਕੋਰਟ ਵਲੋਂ ਜਿਥੇ ਢਾਈ ਸਾਲਾਂ ਦੀ ਸਜ਼ਾ (Punishment) ਸੁਣਾਈ ਗਈ ਹੈ ਉਥੇ ਡਰਾਈਵਰ 'ਤੇ ਵੀ ਰੋਕ ਲਗਾਈ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਮੂਲ ਦੇ ਕੈਨੇਡੀਅਨ ਟਰੱਕ ਡਰਾਈਵਰ...
ਗੋਲੀਬਾਰੀ ਅਤੇ ਜਬਰਨ ਵਸੂਲੀ ਦੇ ਮਾਮਲੇ ’ਚ ਕੈਨੈਡਾ ਵਿਖੇ ਦੋ ਪੰਜਾਬੀ ਗ੍ਰਿਫ਼ਤਾਰ
ਸਰੀ, 14 ਮਈ 2026 : ਕੈਨੇਡਾ (Canada) ਵਿਖੇ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗੋਲੀਬਾਰੀ ਅਤੇ ਜਬਰਨ ਵਸੂਲੀ (Shooting and extortion) ਕਰਨ ਦੇ ਮਾਮਲਿਆਂ ਵਿਚ ਗ੍ਰਿਫਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਨ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਰਹਿ ਰਹੇ ਜਿਨ੍ਹਾਂ ਦੋ ਪੰਜਾਬੀ...
ਭਾਰਤੀ ਐਮ. ਵੀ. ਸਨਸ਼ਾਈਨ ਟੈਂਕਰ ਸੁਰੱਖਿਅਤ ਢੰਗ ਨਾਲ ਭਾਰਤ ਲਈ ਰਵਾਨਾ
ਨਵੀਂ ਦਿੱਲੀ, 14 ਮਈ 2026 : ਹੋਰਮੁਜ ਜਲਡਮਰੂ (Strait of Hormuz) ਖੇਤਰ ਵਿਚੋਂ ਐਲ. ਪੀ. ਜੀ. ਟੈਂਕਰ ਐਮ. ਵੀ. ਸਨਸ਼ਾਈਨ (M. V. Sunshine) ਨੂੰ ਭਾਰਤੀ ਸੁਰੱਖਿਆ ਏਜੰਸੀਆਂ ਵਲੋਂ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ ਹੈ । ਜਲਡਰੂ ਤੋਂ ਸੁਰੱਖਿਅਤ ਨਿਕਲਣ ਵਾਲਾ ਇਹ 15ਵਾਂ ਜਹਾਜ਼ ਜਾ ਰਿਹਾ ਮੰਨਿਆਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ...
ਰਿੱਛ ਦੇ ਹਮਲੇ ਨਾਲ ਹੋਈ ਕੈਨੇਡਾ ਵਿਖੇ ਭਾਰਤੀ ਨੌਜਵਾਨ ਦੀ ਮੌਤ
ਵੈਨਕੂਵਰ, 14 ਮਈ 2026 : ਕੈਨੇਡਾ (Canada) ਦੇਸ਼ ਦੇ ਸੂਬੇ ਸਸਕੈਚਵਨ ਦੇ ਉਤਰੀ ਖੇਤਰ ਦੇ ਜੰਗਲੀ ਖੇਤਰ ਵਿਖੇ ਕੰਮ ਕਰਦੇ ਵੇਲੇ ਇਕ ਭਾਰਤੀ ਨੌਜਵਾਨ ਦੀ ਰਿੱਛ ਦੇ ਹਮਲੇ (Bear attacks) ਕਾਰਨ ਮੌਤ ਹੋ ਗਈ ਹੈ । ਕੀ ਹੈ ਪੂਰਾ ਮਾਮਲਾ ਕੈਨੇਡਾ ਦੇ ਸਸਕਾਚਵਨ ਸੂਬੇ ਦੇ ਉਤਰੀ ਖੇਤਰ ਦੇ ਜੰਗਲੀ ਇਲਾਕੇ ’ਚ ਇਕ ਕਾਲੇ ਰਿੱਛ ਵਲੋਂ ਕੀਤੇ ਗਏ...
ਅਮਰੀਕਾ ਵਿਚ ਗੈਰ-ਕਾਨੂੰਨੀ ਹਥਿਆਰ ਵੇਚਣ ਦੇ ਦੋਸ਼ ਹੇਠ ਹੋਈ ਸਜ਼ਾ
ਸੈਕਰਾਮੈਂਟੋ, 13 ਮਈ 2026 : ਅਮਰੀਕਾ (America) ਵਿਖੇ ਇਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਗੈਰ-ਕਾਨੂੰਨੀ ਤੌਰ ਤੇ ਹਥਿਆਰ ਵੇਚਣ ਦੇ ਮਾਮਲੇ ਵਿਚ ਅਮਰੀਕੀ ਅਦਾਲਤ ਵਲੋਂ ਸਜ਼ਾ (Punishment) ਸੁਣਾਈ ਗਈ ਹੈ । ਕੌਣ ਹੈ ਇਹ ਪੰਜਾਬੀ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਜਿ਼ਲ੍ਹਾ ਜੱਜ ਡੇਲ ਏ. ਡ੍ਰੋਜ਼ਡ ਜਿਸ ਵਲੋਂ ਲੰਘੇ ਦਿਨੀਂ...
ਪੰਜਾਬੀ ਮੂਲ ਦੇ ਨੌਜਵਾਨ ਦੀ ਅਮਰੀਕਾ ਵਿਚ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ
ਅਮਰੀਕਾ, 11 ਮਈ 2026 : ਅਮਰੀਕਾ (America) ਵਿਖੇ ਪੰਜਾਬੀ ਮੂਲ ਦੇ ਇਕ ਨੌਜਵਾਨ ਦੀ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਪੰਜਾਬੀ ਮੂਲ ਦੇ ਜਿਸ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਦੀ...

Patiala Help Club Punjab


















