ਕੈਨੇਡਾ, 20 ਨਵੰਬਰ 2026 : ਪੰਜਾਬੀ ਮੂਲ ਦੇ ਵਿਅਕਤੀ ਗੋਲਡੀ ਬਰਾੜ (Goldy Brar) ਨੂੰ ਕੈਨੇਡਾ ਵਲੋਂ ਮੋੋਸਟ ਵਾਂਟੇਡ ਐਲਾਨਣ ਦੇ ਨਾਲ-ਨਾਲ ਉਸ ਉਪਰ 2. 5 ਲੱਖ ਡਾਲਰ ਦਾ ਇਨਾਮ (2. A $250,000 reward) ਰੱਖਿਆ ਗਿਆ ਹੈ । ਕੀ ਕਾਰਨ ਹੈ ਕੈਨੇਡਾ ਵਲੋਂ ਬਰਾੜ ਨੂੰ ਮੋਸਟ ਵਾਂਟੇਡ ਐਲਾਣਨ ਦਾ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਲੋਂ...









