ਛੱਤੀਸਗੜ੍ਹ, 25 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਜਿਲਾ ਕਬੀਰਧਾਮ ਵਿਖੇ ਪੁਲਸ ਵਲੋਂ ਇਕ ਟਰੱਕ ਵਿਚੋਂ ਕਰੋੜਾਂ ਰੁਪਇਆਂ ਦਾ ਗਾਂਜਾ (Ganja) ਬਰਾਮਦ ਕੀਤਾ ਗਿਆ ਹੈ । ਕਿੰਨੀ ਮਾਤਰਾ ਵਿਚ ਬਰਾਮਦ ਕੀਤਾ ਗਿਆ ਹੈ ਗਾਂਜਾ ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਕਬੀਰਧਾਮ ਜਿ਼ਲ੍ਹੇ (Kabirdham...









