ਢਾਕਾ, 25 ਮਈ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਵਿਖੇ ਇਕ ਟਰੱਕ ਦੇ ਪਲਟ ਜਾਣ ਕਾਰਨ ਘੱਟੋ-ਘੱਟ 15 ਵਿਅਕਤੀਆਂ ਦੇ ਸੜਕ ਹਾਦਸੇ (Road accidents) ਵਿਚ ਮਾਰੇ ਜਾਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਮੱਧ ਬੰਗਲਾਦੇਸ਼ ਦੇ ਇੱਕ ਮੁੱਖ ਹਾਈਵੇਅ `ਤੇ ਸੋਮਵਾਰ ਤੜਕੇ ਜੋ ਇੱਕ...









