ਅੰਮ੍ਰਿਤਸਰ, 19 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਵਡਾਲਾ ਖੇਤਰ ਵਿਖੇ ਜੰਡਿਆਲਾ ਗੁਰੂ ਪੁਲਸ ਵਲੋਂ ਘਰ ਵਿਚ ਚੱਲ ਰਹੀ ਨਜਾਇਜ਼ ਪਟਾਕਾ ਫੈਕਟਰੀ (Illegal Firecracker Factory) ਦਾ ਪਰਦਾਫਾਸ਼ ਕੀਤਾ ਹੈ । ਕੀ ਕੀ ਬਰਾਮਦ ਕੀਤਾ ਗਿਆ ਪਟਾਕਾ ਫੈਕਟਰੀ ਵਿਚੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ...









