ਮੁੰਬਈ, 8 ਅਕਤੂਬਰ 2026 : ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ (Bollywood actor) ਨਾਨਾ ਪਾਟੇਕਰ ਦਾ 75 ਸਾਲਾਂ ਦੀ ਉਮਰ ਵਿਚ ਗੋੋਆ ਵਿਖੇ ਸਥਿਤ ਘਰ ਵਿਚ ਅੱਜ ਦੇਹਾਂਤ (Demise) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਰ ਵਿਚ ਪਾਏ ਗਏ ਸਨ ਬੇਹੋਸ਼ ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਬਾਲੀਵੁੱਡ ਦੀ ਦੁਨੀਆਂ ਵਿਚ ਵਧੀਆ ਅਦਾਕਾਰੀ...









