ਦੁਰੰਤੋ ਐਕਸਪ੍ਰੈੱਸ ਵਿਚੋਂ ਕੀਤਾ ਗਿਆ ਕਰੋੜਾਂ ਰੁਪਏ ਦਾ ਸੋਨਾ ਜ਼ਬਤ
ਰਾਏਪੁਰ, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਰਾਏਪੁਰ ਵਿਖੇ ਦੁਰੰਤੋ ਐਕਸਪ੍ਰੈਸ ਵਿਚੋਂ ਕਰੋੜਾਂ ਰੁਪਏ ਦਾ ਸਮੱਗਲ ਕੀਤਾ ਜਾ ਰਿਹਾ ਸੋਨਾ ਜਬਤ (Gold seized) ਕੀਤਾ ਗਿਆ ਹੈ । ਕਿੰਨੇ ਕਰੋੜ ਦਾ ਸੋਨਾ ਕੀਤਾ ਗਿਆ ਹੈ ਜਬਤ ਮਿਲੀ ਜਾਣਕਾਰੀ ਅਨੁਸਾਰ ਰਾਏਪੁਰ ਅਤੇ ਨਾਗਪੁਰ ਰੇਲਵੇ ਸੁਰੱਖਿਆ ਫੋਰਸ...
ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਨੇ ਦਿੱਤਾ ਕੌਮ ਦੇ ਨਾਮ ਸੰਦੇਸ਼
ਅੰਮ੍ਰਿਤਸਰ, 17 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜ੍ਹਗੱਜ (Kuldeep Singh Garhgaj) ਵਲੋਂ ਸਿੱਖ ਕੌਮ ਦੇ ਨਾਮ ਸੰਦੇਸ਼ ਦਿੱਤਾ ਗਿਆ ਹੈ । ਕੀ ਸੰਦੇਸ਼ ਦਿੱਤਾ ਗਿਆ ਹੈ ਜੱਥੇਦਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ (Sri...
ਫਿ਼ਰੋਜ਼ਪੁਰ ਵਿਖੇ ਬਜੁਰਗ ਵਪਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਫਿਰੋਜ਼ਪੁਰ, 17 ਅਗਸਤ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਵਿਖੇ ਇਕ 65 ਸਾਲ ਦੀ ਉਮਰ ਦੇ ਵਪਾਰੀ ਵਲੋਂ ਅੱਜ ਸਵੇੇਰ ਵੇਲੇ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ । ਕੌਣ ਹਨ ਇਹ 65 ਸਾਲਾ ਵਪਾਰੀ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਵਿਚ ਰਹਿ ਰਹੇ ਇਕ 65 ਸਾਲ...
ਇਟਾਵਾ ਨੇੜੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਇਟਾਵਾ, 17 ਅਗਸਤ 2026 : ਭਾਰਤ ਦੇੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਇਟਾਵਾ ਵਿਖੇ ਪੈਂਦੇ ਪਿੰਡ ਪਿਪਰੀਪੁਰਾ ਵਿਖੇ ਇਕ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਸਵੰਤ ਨਗਰ ਥਾਣਾ ਖੇਤਰ ਦੇ ਪਿਪਰੀਪੁਰਾ ਪਿੰਡ `ਚ ਜੋ ਆਪਣੇ ਇਕ ਦੋਸਤ ਦੇ...
ਕੇਕ `ਚੋਂ ਮਰੀ ਹੋਈ ਛਿਪਕਲੀ ਨਿਕਲਣ ਕਾਰਨ 11 ਲੋਕ ਹਸਪਤਾਲ `ਚ ਦਾਖਲ
ਪਾਲਘਰ, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਪਾਲਘਰ ਵਿਖੇ ਕੇਕ ਵਿਚੋਂ ਛਿਪਕਲੀ ਨਿਕਲਣ 'ਤੇ 11 ਵਿਅਕਤੀਆਂ ਨੂੰ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ । 7 ਬਚਿਆਂ ਸਮੇਤ 11 ਜਣੇ ਹਨ ਸ਼ਾਮਲ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰਾ ਦੇ ਜਿਲਾ ਪਾਲਘਰ (District Palghar)...
ਵਪਾਰੀ ਨੂੰ ਧਮਕੀ ਭਰੀ ਕਾਲ ਤੇ ਮੈਸੇਜ ਭੇਜ ਕੇ ਮੰਗੀ ਪੰਜ ਲੱਖ ਦੀ ਫਿਰੌਤੀ
ਲੁਧਿਆਣਾ, 17 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ ਸਕਰੈਪ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਕੋਲੋਂ ਇਕ ਵਿਅਕਤੀ ਵਲੋਂ ਪੰਜ ਲੱਖ ਦੀ ਫਿਰੌਤੀ (Ransom) ਦੀ ਮੰਗ ਕੀਤੀ ਗਈ ਹੈ । ਕੌਣ ਹੈ ਇਹ ਵਪਾਰੀ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਸਕਰੈਪ ਦਾ ਕੰਮ ਕਰਨ ਵਾਲੇ ਇਕ ਵਪਾਰੀ (Merchant) ਨੂੰ ਫੋਨ...
ਜ਼ਮੀਨ ਦੇ ਲਾਲਚੀ ਪਤੀ ਨੇ ਪਤਨੀ ਨੂੰ ਕਰੰਟ ਲਗਾ ਕੇ ਉਤਾਰਿਆ ਮੌਤ ਦੇ ਘਾਟ
ਉਤਰ ਪ੍ਰਦੇਸ਼, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਰਾਮਪੁਰ ਵਿਖੇ ਪਤੀ ਵਲੋਂ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਤਨੀ ਨੂੰ ਕਰੰਟ ਲਗਾ ਕੇ ਮੌਤ (Death) ਦੇ ਘਾਟ ਉਤਾਰਿਆ ਗਿਆ ਹੈ । ਕੌਣ ਹੈ ਇਹ ਪਤੀ ਮਿਲੀ ਜਾਣਕਾਰੀ ਅਨੁਸਾਰ ਰਾਮਪੁਰ ਵਿਖੇ ਜੋ ਪਤਨੀ ਨੂੰ ਪੇਕੇ ਘਰ ਤੋਂ ਹਿੱਸੇ ਵਿਚ ਮਿਲੀ...
ਪੰਜਾਬੀ ਬੱਚਾ ਬਣਿਆਂ ਸ਼ਾਟਪੁਟ ਵਿਚ ਨਿਊ ਸਾਊਥ ਵੇਲਜ਼ ਚੈਂਪੀਅਨ
ਸਿਡਨੀ, 17 ਅਗਸਤ 2026 : ਆਸਟ੍ਰੇਲੀਆ (Australia) ਦੇ ਨਿਊ ਸਾਊਥ ਵੇਲਜ ਵਿਚ ਆਯੋਜਿਤ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ (State level primary school games) ਵਿਚ 8 ਸਾਲਾ ਨੌਜਵਾਨ ਨੇ ਚੈਂਪੀਅਨ ਬਣਨ ਦਾ ਮਾਨ ਪ੍ਰਾਪਤ ਕੀਤਾ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਖਿਡਾਰੀ ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਨਿਊ ਸਾਊਥ...
ਹੋਟਲ ਵਿਚ ਅੱਗ ਲੱਗਣ ਦੇ ਕਾਰਨ ਹੋਈ 7 ਵਿਅਕਤੀਆਂ ਦੀ ਮੌਤ ਤੇ ਕਈ ਜਖਮੀ
ਬੰਗਾਲ, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਪੱਛਮੀ ਬੰਗਾਲ (West Bengal) ਵਿਖੇ ਇਕ ਹੋਟਲ ਵਿਚ ਅੱਗ ਲੱਗ ਜਾਣ ਦੇ ਕਾਰਨ 7 ਵਿਅਕਤੀਆਂ ਦੀ ਮੌਤ (Death) ਤੇ ਕਈ ਜਖਮੀ ਹੋ ਗਏ ਹਨ । ਕੀ ਦੱਸਿਆ ਪੁਲਸ ਨੇ ਉਪਰੋਕਤ ਅੱਗ ਲੱਗਣ ਦੇ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੜਕੇ ਪੱਛਮੀ...
ਪੰਜਾਬ ਸਰਕਾਰ ਨੇ ਕੀਤੇ 12 ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 17 ਅਗਸਤ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ 12 ਆਈ. ਪੀ. ਐਸ. ਅਧਿਕਾਰੀਆਂ (IPS officers) ਦੇ ਤਬਾਦਲਾ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਦੇ ਤਬਾਦਲਾ (Transfer) ਹੁਕਮ ਜਾਰੀ ਕੀਤੇ ਗਏ ਹਨ ਵਿਚ...
ਮੁੰਬਈ ਵਿਖੇ ਇਕ ਘਰ ਵਿਚੋਂ ਮਿਲੀਆਂ ਚਾਰ ਵਿਅਕਤੀਆਂ ਦੀਆਂ ਲਾਸ਼ਾਂ
ਮੁੰਬਈ, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਦੱਖਣੀ ਮੁੰਬਈ ਦੇ ਨੇਵੀ ਨਗਰ ਖੇਤਰ ਵਿਖੇ ਇਕ ਘਰ ਵਿਚ ਚਾਰ ਵਿਅਕਤੀਆਂ ਦੀਆਂ ਲਾਸ਼ਾਂ (Corpses) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਚਾਰੋਂ ਜਣੇ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਮੁੰਬਈ (South Mumbai) ਦੇ ਨੇਵੀ ਨਗਰ ਇਲਾਕੇ ਵਿਚ ਜੋ...
ਟਿੱਪਰ-ਸਕੂਟਰੀ ਸੜਕ ਹਾਦਸੇ ਵਿਚ ਹੋਈ ਸਕੂਟਰੀ ਸਵਾਰ ਔਰਤਾਂ ਦੀ ਮੌਤ
ਹੁਸ਼ਿਆਰਪੁਰ, 17 ਅਗਸਤ 2026 : ਪੰਜਾਬ ਦੇ ਜਿਲਾ ਹੁਸਿ਼ਆਰਪਰ (Hoshiarpur) ਵਿਖੇ ਇਕ ਤੇਜ ਰਫ਼ਤਾਰ ਟਿੱਪਰ ਵਲੋਂ ਸਕੂਟਰੀ ਨੂੰ ਫੇਟ ਮਾਰ ਦੇਣ 'ਤੇ ਸਕੂਟਰੀ ਸਵਾਰ ਦੋ ਔਰਤਾਂ ਦੀ ਮੌਤ (Death) ਹੋ ਗਈ ਹੈ । ਕੌਣ ਹਨ ਦੋਵੇਂ ਔਰਤਾਂ ਮਿਲੀ ਜਾਣਕਾਰੀ ਅਨੁਸਾਰ ਕਮਾਹੀ ਦੇਵੀ-ਹੁਸ਼ਿਆਰਪੁਰ ਮਾਰਗ ‘ਤੇ ਪੈਂਦੇ ਪਿੰਡ ਲੱਬਰ ਦੇ ਗੁਰਦੁਆਰੇ ਕੋਲ...
ਮੋਟਰਸਾਈਕਲ-ਟਰੈਕਟਰ ਟਰਾਲੇ ਸੜਕ ਹਾਦਸੇ ਵਿਚ ਹੋਈ ਦੋ ਨੌਜਵਾਨਾਂ ਦੀ ਮੌਤ
ਸ੍ਰੀ ਮੁਕਤਸਰ ਸਾਹਿਬ, 17 ਅਗਸਤ 2026 : ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਦੋਦਾ ਦੇ ਨੇੜਲੇ ਪਿੰਡ ਸੁਖਨਾ ਅਬਲੂ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ (Death) ਹੋ ਗਈ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਦੋਦਾ ਵਿਖੇ ਪੈਂਦੇ...
ਪੰਜਾਬ ਸਰਕਾਰ ਕੀਤੇ 112 ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 17 ਅਗਸਤ 2026 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਕੇ 112 ਪੀ. ਪੀ. ਐਸ. ਅਧਿਕਾਰੀਆਂ (P. P. S. Officers) ਦੇ ਤਬਾਦਲਾ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਦੇ ਤਬਾਦਲਾ (Transfer) ਹੁਕਮ ਜਾਰੀ ਕੀਤੇ ਗਏ ਹਨ ਵਿਚ...
ਗੈਂਗਸਟਰਾਂ ’ਤੇ ਵਾਰ ਦੇ 205ਵੇਂ ਦਿਨ ਹੋਈ 630 ਥਾਈਂ ਛਾਪੇਮਾਰੀ
ਚੰਡੀਗੜ੍ਹ, 14 ਅਗਸਤ 2026 : ਗੈਂਗਸਟਰਾਂ 'ਤੇ ਵਾਰ ਮੁਹਿੰਮ (Campaign against gangsters) ਦੇ 205ਵੇਂ ਦਿਨ ਪੰਜਾਬ ਭਰ ਵਿਚ ਪੰਜਾਬ ਪੁਲਸ ਵਲੋਂ 630 ਥਾਵਾਂ 'ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ । ਮੁਹਿੰਮ ਦੌਰਾਨ 353 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ਮੁਹਿੰਮ ਦੇ 205ਵੇਂ ਦਿਨ ਪੁਲਸ ਟੀਮਾਂ ਨੇ ਚਾਰ ਹਥਿਆਰਾਂ ਸਮੇਤ...
ਬਲਵੰਤ ਸਿੰਘ ਰਾਜੋਆਣਾ ਨੇ ਕੀਤੀ ਸੁਖਬੀਰ ਬਾਦਲ ‘ਤੇ ਹਮਲੇ ਦੀ ਨਿਖੇਧੀ
ਪਟਿਆਲਾ, 14 ਅਗਸਤ 2026 : ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ (Condemnation) ਕੀਤੀ ਹੈ । ਖਾਲਸਾ ਪੰਥ ਦੇ ਨਾਮ ਜਾਰੀ ਪੱਤਰ ਵਿਚ ਕੀ ਆਖਿਆ ਰਾਜੋਆਣਾ ਨੇ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ...
ਮੁੱਖ ਮੰਤਰੀ ਭਗਵੰਤ ਮਾਨ ਨੇ ਕੰਪ੍ਰੈਸਡ ਬਾਇਓ ਗੈਸ ਪਲਾਂਟ ਦਾ ਨੀਂਹ ਪੱਥਰ
ਲੁਧਿਆਣਾ, 14 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਹੈਬੋਵਾਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੰਪ੍ਰੈਸਡ ਬਾਇਓ ਗੈਸ ਪਲਾਂਟ (Compressed biogas plant) ਦਾ ਨੀਂਹ ਪੱਥਰ ਰੱਖਿਆ ਗਿਆ ਹੈ । ਕਿੰਨੇ ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ ਪਲਾਂਟ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਹੈਬੋਵਾਲ ਵਿਖੇ ਜੋ ਅੱਜ...
ਓਡੀਸਾ ਵਿਚ ਗਰਭਵਤੀ ਮਹਿਲਾ ਨੇ ਲਗਾਏ ਪਾਦਰੀ ‘ਤੇ ਜਬਰ ਜਨਾਹ ਕਰਨ ਦੇ ਦੋਸ਼
ਓਡੀਸ਼ਾ, 14 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਓਡੀਸ਼ਾ (Odisha) ਦੇ ਜਿਲਾ ਕਾਲਾਹਾਂਡੀ ਵਿਖੇ ਇਕ 8 ਮਹਨਿਆਂ ਦੀ ਗਰਭਵਤੀ ਮਹਿਲਾ ਵਲੋਂ ਇਕ ਪਾਦਰੀ ਤੇ ਜਬਰ ਜਨਾਹ (Rape) ਦੇ ਦੋਸ਼ ਲਗਾਏ ਗਏ ਹਨ । ਕੌਣ ਹੈ ਇਹ ਪਾਦਰੀ ਮਿਲੀ ਜਾਂਣਕਾਰੀ ਅਨੁਸਾਰ ਕਾਲਾਹਾਂਡੀ ਜਿਲੇ ਦੇ ਪਿੰਡ ਪਾਸਟਿਕੁਡੀ ਗ੍ਰਾਮ ਪੰਚਾਇਤ ਦੇ ਥੇਮਰਾ ਪਿੰਡ ਦੀ ਰਹਿਣ...
ਪੰਜਾਬ ਸਰਕਾਰ ਨੇ 46 ਅਧਿਕਾਰੀਆਂ ਦੇ ਕੀਤੇ ਤਬਾਦਲਾ ਹੁਕਮ ਜਾਰੀ
ਚੰਡੀਗੜ੍ਹ, 14 ਅਗਸਤ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਲੈਂਡ ਰਿਕਾਰਡਜ ਸੁਸਾਇਟੀ ਦੇ 46 ਅਸਿਸਟੈਂਟ ਸਿਸਟਮ ਮੈਨੇਜਰਜ਼ (Assistant System Managers) ਦੇ ਤਬਾਦਲਾ ਹੁਕਮ ਜਾਰੀ ਕੀਤੇ ਗਏ ਹਨ । ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ...
ਲੰਚ ਦੌਰਾਨ ਗਲੇ ਵਿਚ ਪੈਟੀਜ ਫਸਣ ਕਾਰਨ ਹੋਈ ਵਿਦਿਆਰਥੀ ਦੀ ਮੌਤ
ਜੈਪੁਰ, 14 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਸ਼ਹਿਰ ਜੈਪੁਰ ਵਿਖੇ ਇਕ ਵਿਦਿਆਰਥੀ ਦੀ ਸਕੂਲ ਵਿਚ ਲੰਚ ਦੌਰਾਨ ਗਲੇ ਵਿਚ ਪੈਟੀਜ ਫਸਣ ਕਾਰਨ ਮੌਤ (Death) ਹੋ ਗਈ ਹੈ । ਕੌਣ ਹੈ ਇਹ ਵਿਦਿਆਰਥੀ ਮਿਲੀ ਜਾਣਕਾਰੀ ਅਨੁਸਾਰ ਜੈਪੁਰ (Jaipur) ਦੇ ਝੋਟਵਾੜਾ ਵਿਖੇ ਇਕ ਪ੍ਰਾਈਵੇਟ ਸਕੂਲ ਦੇ ਜਿਸ ਵਿਦਿਆਰਥੀ ਦੀ...
Advertisement
ਅਮਰੀਕਾ ਦੇ ਦੱਖਣੀ ਮੈਕਸੀਕਨ ਰਾਜ ਚਿਆਪਸ ਵਿਚ ਆਇਆ ਭੂਚਾਲ
ਮੈਕਸੀਕੋ ਸਿਟੀ, 18 ਜੁਲਾਈ 2026 : ਅਮਰੀਕਾ (America) ਦੇ ਦੱਖਣੀ ਮੈਕਸੀਕਨ ਰਾਜ ਚਿਆਪਸ ਵਿਖੇ ਬੀਤੇ ਦਿਨੀਂ ਇਕ ਵਿਨਾਸ਼ਕਾਰੀ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਲੱਗਣ ਦਾ ਪਤਾ ਚੱਲਿਆ ਹੈ । ਕਿੰਨੀ ਤੀਬਰਤਾ ਨਾਲ ਆਇਆ ਇਹ ਭੂਚਾਲ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਦੱਖਣੀ ਮੈਕਸੀਕਨ (Southern Mexican) ਰਾਜ ਚਿਆਪਸ...
ਪੰਜਾਬੀ ਟਰੱਕ ਡਰਾਈਵਰ ਦਾ ਕੈਨੇਡਾ ਵਿਖੇ ਹੋਇਆ ਕਤਲ
ਬਰੈਂਪਟਨ, 18 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ (Punjabi youth) ਦਾ ਕੈਨੇਡਾ ਵਿਖੇ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ (Canada) ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਹੇ ਜਿਸ ਪੰਜਾਬੀ...
ਭਾਰਤੀ ਮੁੱਕੇਬਾਜ਼ਾਂ ਨੇ 2 ਸੋਨ ਤਗਮਿਆਂ ਸਮੇਤ 5 ਤਗਮੇ ਜਿੱਤੇ
ਜਕਾਰਤਾ, 17 ਜੁਲਾਈ 2026 : ਏਸ਼ੀਆਈ ਅੰਡਰ-19 ਅਤੇ ਅੰਡਰ-23 ਮੁੱਕੇਬਾਜ਼ੀ ਚੈਂਪੀਅਨਸਿ਼ਪ (Boxing Championship) ਵਿਚ ਭਾਰਤੀ ਮੁੱਕੇਬਾਜਾਂ ਵਲੋਂ ਦੋ ਸੋਨੇ ਤੇ ਤਮਗਿਆਂ ਸਮੇਤ ਪੰਜ ਤਮਗੇ ਜਿੱਤੇ ਗਏ ਹਨ । ਪੁਰਸ਼ ਵਰਗ ਦੇ ਫਾਈਨਲ ਵਿਚ ਭਾਰਤੀ ਮੁੱਕੇਬਾਜਾਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ ਭਾਰਤ ਨੇ ਏਸ਼ੀਆਈ ਅੰਡਰ-19 ਅਤੇ ਅੰਡਰ-23...
ਭਾਰਤੀ ਇੰਜੀਨੀਅਰ ਦੀ ਅਮਰੀਕਾ ਵਿਚ ਸਕਾਈਡਾਈਵਿੰਗ ਹਾਦਸੇ ਵਿਚ ਹੋਈ ਮੌਤ
ਅਮਰੀਕਾ, 17 ਜੁਲਾਈ 2026 : ਭਾਰਤ ਦੇਸ਼ ਦੇ ਸ਼ਹਿਰ ਹੈਦਰਾਬਾਦ (Hyderabad) ਦੇ ਰਹਿਣ ਵਾਲੇ ਭਾਰਤੀ ਇੰਜੀਨੀਅਰ ਦੀ ਅਮਰੀਕਾ ਵਿਖੇ ਸਕਾਈਡਾਈਵਿੰਗ ਦੌਰਾਨ ਹਾਦਸੇ ਵਿਚ ਮੌਤ (Death) ਹੋ ਗਈ ਹੈ । ਕੌਣ ਹੈ ਇਹ ਭਾਰਤੀ ਇੰਜੀਨੀਅਰ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਸਕਾਈਡਾਈਵਿੰਗ (Skydiving) ਦੌਰਾਨ ਵਾਪਰੇ ਇੱਕ ਹਾਦਸੇ ਵਿੱਚ ਜੋ...
ਇੰਗਲੈਂਡ ਨੂੰ ਹਰਾ ਫੁੱਟਬਾਲ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਿਆ ਅਰਜਨਟੀਨਾ
ਅਮਰੀਕਾ, 16 ਜੁਲਾਈ 2026 : ਅਮਰੀਕਾ ਵਿਖੇ ਹੋ ਰਹੇ ਫੁੱਟਬਾਲ ਵਿਸ਼ਵ ਕੱਪ ਫਾਈਨਲ (Football World Cup Final)ਵਿਚ ਇੰਗਲੈਂਡ ਨੂੰ ਹਰਾ ਕੇ ਦੂਸਰੀ ਵਾਰ ਫਾਈਨਲ ਵਿਚ ਪਹੁੰਚ ਗਿਆ ਹੈ ਅਰਜਨਟੀਨਾ । ਅਰਜਨਟੀਨਾ ਕਰੇਗਾ 19 ਜੁਲਾਈ ਨੂੰ ਫਾਈਨਲ ਵਿਚ ਸਪੇਨ ਦਾ ਸਾਹਮਣਾ ਮੌਜੂਦਾ ਚੈਂਪੀਅਨ ਅਰਜਨਟੀਨਾ (Argentina) ਲਗਾਤਾਰ ਦੂਜੀ ਵਾਰ...
ਅਮਰੀਕੀ ਵਿਅਕਤੀ ਨੇ ਭਾਰਤੀ ਵਿਅਕਤੀ ਤੇ ਕੀਤਾ ਚਾਕੂਆਂ ਨਾਲ ਹਮਲਾ
ਅਮਰੀਕਾ, 16 ਜੁਲਾਈ 2026 : ਅਮਰੀਕਾ (America) ਦੇ ਯੂਟਾ ਸੂਬੇ ’ਚ ਸਥਿਤ ਵੈਸਟ ਵੈਲੀ ਸਿਟੀ ਵਿਚ ਭਾਰਤੀ ਮੂਲ ਦੇ ਨੌਜੁਆਨ ਸੋਹੇਲ ’ਤੇ ਨਫ਼ਰਤੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਯੂਟਾ ਸੂਬੇ ਵਿਚ ਇਕ ਮਾਲ ਅੰਦਰ ਕੰਮ ਕਰਦੇੇ ਜਿਸ ਭਾਰਤੀ ਵਿਅਕਤੀ ਤੇ ਇਕ ਅਮਰੀਕੀ...
ਬਿਲਡਿੰਗ ਵਿਚ ਅੱਗ ਲੱਗਣ ਕਾਰਨ ਪੰਜਾਬੀ ਜੋੜੇ ਦੀ ਹੋਈ ਮੌਤ
ਕੈਨੇਡਾ, 15 ਜੁਲਾਈ 2026 : ਕੈਨੇਡਾ (Canada) ਵਿਖੇ ਇਕ ਤਿੰਨ ਮੰਜਿ਼ਲਾ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਵਿਚ ਅੱਗ ਲੱਗਣ (Fire) ਕਾਰਨ ਪੰਜਾਬੀ ਬਜ਼ੁਰਗ ਜੋੜੇ ਦੀ ਮੌਤ (Death) ਹੋਣ ਦਾ ਸਮਾਚਾਰ ਹੈ । ਕੌਣ ਹੈ ਇਹ ਪੰਜਾਬੀ ਬਜੁਰਗ ਜੋੜਾ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਐਡਮਿੰਟਲ ਵਿਖੇ ਜੋ ਇਕ ਤਿੰਨ ਮੰਜਿਲਾ...
ਫਰਾਂਸ ਨੂੰ ਹਰਾ ਸਪੇਨ ਪਹੁੰਚਿਆ ਫੁੱਟਬਾਲ ਵਿਸ਼ਵ ਕੱਪ ਫਾਈਨਲ ਵਿੱਚ
ਅਮਰੀਕਾ, 15 ਜੁਲਾਈ 2026 : ਪਿਛਲੇ ਕੁੱਝ ਸਮੇਂ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ (Football World Cup) ਦੇ ਫਾਈਨਲ ਵਿਚ ਸਪੇਨ ਨੇ ਫਰਾਂਸ ਨੂੰ 2. 0 ਨਾਲ ਹਰਾ ਕੇ ਫੁੱਟਬਾਲ ਵਿਸ਼ਵ ਕੱਪ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ । ਕਿੰਨੇ ਸਾਲਾਂ ਬਾਅਦ ਪਹੁੰਚਿਆ ਹੈ ਸਪੇਨ ਫਾਈਨਲ ਵਿਚ ਸਪੇਨ (Spain) 16 ਸਾਲਾਂ ਬਾਅਦ ਫੁੱਟਬਾਲ ਵਿਸ਼ਵ...
ਲੰਡਨ `ਚ ਤਰਨਤਾਰਨ ਦੀ ਨੌਜਵਾਨ ਲੜਕੀ ਦਾ ਚਾਕੂ ਮਾਰ ਕੇ ਕਤਲ
ਤਰਨਤਾਰਨ, 15 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਪਿੱਦੀ ਦੀ ਰਹਿਣ ਵਾਲੀ ਪੰਜਾਬੀ ਲੜਕੀ ਦੀ ਇਕ ਗੌਰੇ ਵਲੋ ਇੰਗਲੈਂਡ ਵਿਚ ਚਾਕੂ ਮਾਰ ਕੇ ਹੱਤਿਆ (Murder) ਕਰ ਦਿੱਤੀ ਗਈ ਹੈ । ਮਾਪਿਆਂ ਨੇ ਭੇਜਿਆ ਸੀ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਮਿਲੀ ਜਾਣਕਾਰੀ ਅਨੁਸਾਰ ਜ਼ਮੀਨ ਵੇਚ ਕੇ ਅਤੇ ਲੱਖਾਂ ਰੁਪਏ ਦਾ...
ਪੰਜਾਬੀ ਰੈਸਲਰ ਅਮਨਪ੍ਰੀਤ ਸ਼ੇਰਾ ਨੇ ਜੈਕ ਹੇਜਰ ਨੂੰ ਥੱਪੜ ਮਾਰ ਕੀਤਾ ਬੇਹੋਸ਼
ਨਵੀਂ ਦਿੱਲੀ, 14 ਜੁਲਾਈ 2026 : ਪੰਜਾਬ ਦੇ ਸ਼ਹਿਰ ਫਿਰੋਜ਼ਪੁਰ ਤੋਂ ਪੰਜਾਬੀ ਰੈਸਲਰ ਅਮਨਪ੍ਰੀਤ (Wrestler Amanpreet) ਸੇਰਾ ਵਲੋਂ ਹੈਵੀਵੇਟ ਚੈਂਪੀਅਨ ਜੈਕ ਹੇਜਰ ਨੂੰ ਥੱਪੜ ਮਾਰ ਕੇ ਬੇਹੋਸ਼ ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕਿਸ ਮੁਕਾਬਲੇ ਦੌਰਾਨ ਹੋਇਆ ਅਜਿਹਾ ਮਿਲੀ ਜਾਣਕਾਰੀ ਅਨੁਸਾਰ ਜਿਸ ਪੰਜਾਬੀ ਰੈਸਲਰ ਅਮਨਪ੍ਰੀਤ ਸਿੰਘ...
ਅਮਰੀਕਾ `ਚ ਪਤੀ ਨੇ ਪਤਨੀ ਦਾ ਕੀਤਾ ਗੋਲੀਆਂ ਮਾਰ ਕੇ ਕਤਲ
ਵਾਸ਼ਿੰਗਟਨ, 13 ਜੁਲਾਈ 2026 : ਅਮਰੀਕਾ (America) ਦੇ ਸ਼ਹਿਰ ਜਾਰਜੀਆ ਦੇ ਕੋਬ ਕਾਊਂਟ ਦੇ ਸਮਿਰਨਾ ਸ਼ਹਿਰ ਵਿਖੇ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਜਿਸਨੇ ਪਤਨੀ ਦਾ ਕਰ ਦਿੱਤਾ ਕਤਲ ਅਮਰੀਕਾ ਦੇ ਜਾਰਜੀਆ (Georgia) ਰਾਜ ਵਿਚ ਇਕ 56 ਸਾਲਾ ਵਿਅਕਤੀ ਨੇ...
ਵੀਅਤਨਾਮ ਵਿਖੇ ਕਿਸ਼ਤੀ ਪਲਟ ਜਾਣ ਕਾਰਨ ਹੋਈ ਭਾਰਤੀ ਵਿਅਕਤੀਆਂ ਦੀ ਮੌਤ
ਵੀਅਤਨਾਮ, 11 ਜੁਲਾਈ 2026 : ਵੀਅਤਨਾਮ (Vietnam) ਦੇ ਫੂ ਕੁਓਕ ਟਾਪੂ ਨੇੜੇ ਸਮੁੰਦਰ ਵਿਚ ਕਿਸ਼ਤੀ ਦੇ ਉਲਟ ਜਾਣ ਦੇ ਕਾਰਨ ਕਈ ਭਾਰਤੀ ਸੈਲਾਨੀਆਂ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕਿੰਨੇ ਭਾਰਤੀ ਵਿਅਕਤੀ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਜੋ ਸਮੁੰਦਰ ਵਿਚ ਇਕ...
ਪੰਜਾਬੀ ਮੂਲ ਦੇ ਕੈਨੇਡੀਅਨ ਵਿਅਕਤੀ ਨੂੰ ਹੋਈ 20 ਸਾਲਾਂ ਦੀ ਸਜ਼ਾ
ਕੈਨੇਡਾ, 10 ਜੁਲਾਈ 2026 : ਪੰਜਾਬੀ ਮੂਲ ਦੇ ਇਕ ਕੈਨੇਡੀਅਨ ਸਿਟੀਜਨ (Canadian Citizen) ਨੂੰ ਕੈਨੇਡਾ ਵਿਖੇ ਅਦਾਲਤ ਵਲੋਂ ਅਪਰਾਧਕ ਸੰਗਠਨ ਦੀ ਅਗਵਾਈ ਕਰਨ ਤੇ 20 ਸਾਲਾਂ ਦੀ ਸਜ਼ਾ (20 years in prison) ਸੁਣਾਈ ਹੈ । ਕੌਣ ਹੈ ਇਹ ਪੰਜਾਬੀ ਮੂਲ ਦਾ ਕੈਨੇਡੀਅਨ ਨਾਗਰਿਕ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੇ ਜਿਸ ਕੈਨੇਡੀਅਨ...

Patiala Help Club Punjab


















